NRI bride groom parade parade to get married

ਤੀਜਾ ਵਿਆਹ ਕਰਵਾਉਣ ਆਏ ਐੱਨਆਰਆਈ ਲਾੜੇ ਦੀ ਛਿੱਤਰ ਪਰੇਡ

ਪਹਿਲਾਂ ਵੀ ਇੱਕ ਪਤਨੀ ਨੂੰ ਦੇ ਚੁੱਕਿਐ ਤਲਾਕ ਫਿਲੌਰ (ਸੱਚ ਕਹੂੰ ਨਿਊਜ਼)। ਤੀਜਾ ਵਿਆਹ ਕਰਵਾਉਣ ਜਾ ਰਹੇ ਇੱਕ ਐੱਨਆਰਆਈ ਲਾੜੇ ਦੀ ਉਸ ਦੀ ਦੂਜੀ ਪਤਨੀ ਤੇ ਉਸ ਦੇ ਰਿਸ਼ਤੇਦਾਰਾਂ ਵੱਲੋਂ ਖੂਬ ਛਿੱਤਰ ਪਰੇਡ ਕਰਨ ਦਾ ਸਮਾਚਾਰ ਹੈ ਦੱਸਿਆ ਕਿ ਜਾ ਰਿਹਾ ਹੈ ਉਕਤ ਵਿਅਕਤੀ ਨੇ ਆਪਣੀ ਪਹਿਲੀ ਪਤਨੀ ਨੂੰ ਤਲਾਕ ਦੇ ਕੇ ਦੂਜਾ ਵਿਆਹ ਕਰਵਾਇਆ […]
ਪੰਜਾਬ