Nowhera Shaikh Gurugram News

Nowhera Shaikh Gurugram News: 3,000 ਕਰੋੜ ਦੇ ਹੀਰਾ ਗਰੁੱਪ ਘੁਟਾਲੇ ’ਚ ਮੁੱਖ ਮੁਲਜ਼ਮ ਨੌਹੇਰਾ ਸ਼ੇਖ ਗੁਰੂਗ੍ਰਾਮ ਤੋਂ ਗ੍ਰਿਫ਼ਤਾਰ

ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਦੇਸ਼ ਦੇ ਚਰਚਿਤ ਹੀਰਾ ਗਰੁੱਪ ਨਿਵੇਸ਼ ਘੁਟਾਲੇ ਵਿੱਚ ਵੱਡੀ ਕਾਰਵਾਈ ਕਰਦਿਆਂ ਹੀਰਾ ਗਰੁੱਪ ਦੀ ਮੁਖੀ ਨੌਹੇਰਾ ਸ਼ੇਖ ਨੂੰ ਹਰਿਆਣਾ ਦੇ ਗੁਰੂਗ੍ਰਾਮ ਤੋਂ ਗ੍ਰਿਫ਼ਤਾਰ ਕੀਤਾ ਹੈ।
ਸੂਬੇ  ਹਰਿਆਣਾ  ਖਾਸ ਖਬਰ  Fraud Alert 
Ad Ad Ad