Noida Latest News

Rajnath Singh: ਰੱਖਿਆ ਮੰਤਰੀ ਰਾਜਨਾਥ ਸਿੰਘ ਇੱਕ ਨਿੱਜੀ ਲੈਬ ਦੇ ਉਦਘਾਟਨ ਲਈ ਅੱਜ ਪਹੁੰਚਣਗੇ ਨੋਇਡਾ, ਸੁਰੱਖਿਆ ਪ੍ਰੰਬਧ ਸਖ਼ਤ

ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਅੱਜ ਨੋਇਡਾ ਪਹੁੰਚਣਗੇ। ਜ਼ਿਲ੍ਹਾ ਪ੍ਰਸ਼ਾਸਨ ਤੇ ਪੁਲਿਸ ਨੇ ਉਨ੍ਹਾਂ ਦੇ ਦੌਰੇ ਲਈ ਸੁਰੱਖਿਆ ਪ੍ਰਬੰਧ ਸਖ਼ਤ ਕਰ ਦਿੱਤੇ ਹਨ। ਰੱਖਿਆ ਮੰਤਰੀ ਸੈਕਟਰ 75 ’ਚ ਇੱਕ ਨਿੱਜੀ ਲੈਬ ਦਾ ਉਦਘਾਟਨ ਕਰਨਗੇ। ਇਸ ਸਮਾਗਮ ਵਿੱਚ ਵੱਡੀ ਗਿਣਤੀ ’ਚ ਲੋਕਾਂ ਦੇ ਸ਼ਾਮਲ ਹੋਣ ਦੀ ਉਮੀਦ ਹੈ
ਖਾਸ ਖਬਰ  ਉੱਤਰ ਪ੍ਰਦੇਸ਼