ਦੇਸ਼ ‘ਚ ਕੋਰੋਨਾ ਵਾਇਰਸ ਦੇ 2902 ਸੰਕ੍ਰਮਿਤ, 68 ਦੀ ਮੌਤ
ਭਾਰਤ 'ਚ ਕੋਰੋਨਾ ਵਾਇਰਸ ਦੇ 355 ਨਵੇਂ ਮਾਮਲੇ ਸਾਹਮਣੇ ਆਉਣ ਕਾਰਨ ਸੰਕ੍ਰਮਿਤਾਂ ਦੀ ਕੁੱਲ ਗਿਣਤੀ ਵਧ ਕੇ 2902 ਹੋ ਗਈ ਹੈ
ਕੋਰੋਨਾ ਲਈ ਸਾਰਿਆਂ ਦਾ ‘ਸੀਰਮ ਟੈਸਟ’ ਜਰੂਰ ਹੋਵੇ: ਮਾਹਿਰ
ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਪੂਰੀ ਦੁਨੀਆ 'ਚ 35 ਪ੍ਰਯੋਗਿਕ ਟੀਕਾਂ 'ਤੇ ਪ੍ਰੀਖਣ ਚੱਲ ਰਹੇ ਹਨ ਅਤੇ ਭਾਰਤ 'ਚ ਵੀ ਇਸ ਵਾਇਰਸ ਦੇ ਪ੍ਰਯੋਗਿਕ ਟੀਕਿਆਂ ਦਾ ਚੂਹਿਆਂ ਆਦਿ
ਫ਼ਰੀਦਕੋਟ ਵਿੱਚ ਕਰੋਨਾ ਦੇ ਮਰੀਜ਼ ਦੀ ਰਿਪੋਰਟ ਪੌਜਟਿਵ, ਫਿਰੋਜ਼ਪੁਰ ਵਿੱਚ ਪੁਲਿਸ ਚੌਕਸੀ ਵਧੀ
ਫ਼ਰੀਦਕੋਟ ਜ਼ਿਲ੍ਹੇ ਚ ਕਰੋਨਾ ਦੇ ਮਰੀਜ਼ ਦੀ ਰਿਪੋਰਟ ਪੋਜ਼ਟਿਵ ਤੋਂ ਬਾਅਦ ਫ਼ਿਰੋਜ਼ਪੁਰ ਜ਼ਿਲ੍ਹੇ ਅੰਦਰ ਪੁਲਿਸ ਨੇ ਚੌਕਸੀ ਵਧਾ ਦਿੱਤੀ ਹੈ।
ਪੰਜਾਬ ਵਿੱਚ ਨਹੀਂ ਰੁਕ ਰਿਹਾ ਐ ਕੋਰੋਨਾ, ਸ਼ੁੱਕਰਵਾਰ ਨੂੰ ਆਏ 6 ਨਵੇਂ ਮਾਮਲੇ
ਪੰਜਾਬ ਵਿੱਚ ਮਰੀਜ਼ਾ ਦੀ ਗਿਣਤੀ ਵੱਧ ਕੇ ਹੋਈ 53
ਅੰਮ੍ਰਿਤਸਰ ਵਿਖੇ 3 ਅਤੇ ਮੁਹਾਲੀ ਵਿਖੇ 2 ਆਏ ਨਵੇਂ ਮਾਮਲਾ, ਲੁਧਿਆਣਾ ਦਾ ਇੱਕ ਮਾਮਲਾ
ਚੰਡੀਗੜ (ਅਸ਼ਵਨੀ ਚਾਵਲਾ )। ਪੰਜਾਬ ਵਿੱਚ ਕੋਰੋਨਾ ਦਾ ਕਹਿਰ ਰੁਕਣ ਦਾ ਨਾਂਅ ਨਹੀਂ ਲੈ ਰਿਹਾ। ਬੀਤੇ 24 ਘੰਟਿਆਂ ਦੌਰਾਨ ਪੰਜਾਬ ਵਿੱਚ ਨਵੇਂ 6 ਮਾਮਲੇ ਦਰਜ਼ ਕੀਤੇ ਗਏ ਹਨ, ...
ਮਾਪੇ ਹੋਏ ਬੈਠੇ ਹਨ ਪਰੇਸ਼ਾਨ, ਛੋਟ ਦੇਣ ਦੀ ਥਾਂ 3 ਮਹੀਨੇ ਦੀ ਐਡਵਾਂਸ ਫੀਸ ਮੰਗ ਰਹੇ ਹਨ ਸਕੂਲ ਸੰਸਥਾਨ
ਪੰਜਾਬ ਭਰ ਵਿੱਚ ਪ੍ਰਾਈਵੇਟ ਸਕੂਲਾਂ ਦੇ ਸੁਨੇਹੇ ਆਉਣੇ ਸ਼ੁਰੂ, 1 ਨਹੀਂ 3 ਮਹੀਨੇ ਦੀ ਮੰਗ ਰਹੇ ਹਨ ਐਡਵਾਂਸ ਫੀਸ
ਪ੍ਰਾਈਵੇਟ ਸਕੂਲ ਨਹੀਂ ਮੰਨ ਰਹੇ ਹਨ ਪੰਜਾਬ ਸਰਕਾਰ ਦੇ ਆਦੇਸ਼, ਮਾਪਿਆ ਲਈ ਪੈਦਾ ਹੋਇਆ ਸੰਕਟ
ਲੁਧਿਆਣਾ ‘ਚ ਕੋਰੋਨਾ ਦਾ ਚੌਥਾ ਮਾਮਲਾ ਆਇਆ ਸਾਹਮਣੇ, ਚੌਥੀ ਵੀ ਔਰਤ
ਲੁਧਿਆਣਾ 'ਚ ਕੋਰੋਨਾ ਦਾ ਚੌਥਾ ਮਾਮਲਾ ਆਇਆ ਸਾਹਮਣੇ, ਚੌਥੀ ਵੀ ਔਰਤ
ਲੁਧਿਆਣਾ, (ਰਾਮ ਗੋਪਾਲ ਰਾਏਕੋਟੀ) ਪੰਜਾਬ ਵਿੱਚ ਕੋਰੋਨਾ ਵਾਇਰਸ ਦਾ ਕਹਿਰ ਦਿਨ-ਬ-ਦਿਨ ਵੱਧ ਰਿਹਾ ਹੈ ਤੇ ਕੋਰੋਨਾ ਵਾਇਰਸ ਦੇ ਮਰੀਜ਼ ਲਗਾਤਾਰ ਸਾਹਮਣੇ ਆ ਰਹੇ ਹਨ ਤਾਜ਼ਾ ਮਾਮਲਾ ਲੁਧਿਆਣਾ ਦੇ ਸ਼ਿਮਲਾਪੁਰੀ ਦਾ ਹੈ, ਜਿੱਥੋਂ ਦੀ ਰਹਿਣ ਵਾਲੀ ਸੁਰਿ...
ਮਨੁੱਖ ਘਰਾਂ ‘ਚ ਕੈਦ, ਪੰਜਾਬ ਦੀ ਆਬੋ ਹਵਾ ਬਣੀ ਅੰਮ੍ਰਿਤ
ਫੈਕਟਰੀਆਂ ਅਤੇ ਉਦਯੋਗਾਂ ਵਾਲੇ ਸ਼ਹਿਰ ਹੋਏ ਪ੍ਰਦੂਸ਼ਨ ਮੁਕਤ, ਏਅਰ ਕੁਆਲਟੀ ਇਨਡੈਕਸ ਟਾਪ ਕੁਆਲਟੀ 'ਤੇ ਪੁੱਜਿਆ
ਕੋਰੋਨਾ: ਵਿਸ਼ਵ ਬੈਂਕ ਨੇ ਭਾਰਤ ਨੂੰ ਦਿੱਤੀ ਇੱਕ ਅਰਬ ਡਾਲਰ ਦੀ ਵਿੱਤੀ ਸਹਾਇਤਾ
ਵਿਸ਼ਵ ਬੈਂਕ ਦੇ ਕਾਰਜਕਾਰੀ ਨਿਦੇਸ਼ਕਾਂ ਦੇ ਮੰਡਲ ਨੇ ਵੀਰਵਾਰ ਨੂੰ ਵਿਕਾਸ ਸ਼ੀਲ ਦੇਸ਼ਾਂ ਲਈ ਆਪਾਤਕਾਲੀਨ ਸਹਾਇਤਾ ਦੀ ਪਹਿਲੀ ਕਿਸਤ ਦੇ ਤੌਰ 'ਤੇ 1.9 ਅਰਬ ਡਾਲਰ ਦੀ ਵਿੱਤੀ ਸਹਾਇਤਾ ਪ੍ਰਦਾਨ ਕੀਤੀ, ਜਿਸ ਦੀ ਅੱਧੇ ਤੋਂ ਜ਼ਿਆਦਾ ਰਾਸ਼ੀ ਭਾਰਤ ਨੂੰ ਦਿੱਤੀ ਗਈ ਹੈ।
ਕੋਰੋਨਾ ਦੇ ਅੰਧਕਾਰ ਨੂੰ ਪ੍ਰਕਾਸ਼ ਦੀ ਤਾਕਤ ਦਾ ਅਹਿਸਾਸ ਕਰਵਾਉਣ ਦੇਸ਼ਵਾਸੀ: ਮੋਦੀ
ਨਵੀਂ ਦਿੱਲੀ, ਏਜੰਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਾਸੀਆਂ ਨੂੰ ਜਾਨ ਲੇਵਾ ਵਾਇਰਸ ਕੋਰੋਨਾ ਦੀ ਮਹਾਂਮਾਰੀ ਨਾਲ ਸਮੂਹਿਕ ਤੌਰ 'ਤੇ ਲੜਨ ਦਾ ਸੱਦਾ ਦਿੰਦਿਆਂ ਸ਼ੁੱਕਰਵਾਰ
ਪਿੰਡੀ ਵਾਲਿਆਂ ਸੀਲ ਕੀਤਾ ਪਿੰਡ
ਗੁਰੂਹਰਸਹਾਏ, ਵਿਜੈ ਹਾਂਡਾ । ਕਰਫਿਊ ਦੇ ਨਿਯਮਾਂ ਦੀ ਪਾਲਣਾ ਕਰਦਿਆਂ ਤੇ ਕੋਰੋਨਾ ਵਰਗੀ ਖਤਰਨਾਕ ਬਿਮਾਰੀ ਨੂੰ ਜੜ੍ਹੋਂ ਖ਼ਤਮ ਕਰਨ ਦੇ ਮੰਤਵ ਨਾਲ ਪਿੰਡ ਪਿੰਡੀ