ਜੀ-20 ਕੋਰੋਨਾ ਪੀੜਤ ਗਰੀਬ ਦੇਸ਼ਾਂ ਨੂੰ ਦੇਵੇਗਾ ਆਰਥਿਕ ਮਦਦ
ਜੀ-20 ਕੋਰੋਨਾ ਪੀੜਤ ਗਰੀਬ ਦੇਸ਼ਾਂ ਨੂੰ ਦੇਵੇਗਾ ਆਰਥਿਕ ਮਦਦ
ਵਾਸ਼ਿੰਗਟਨ। ਅੰਤਰਰਾਸ਼ਟਰੀ ਮੁਦਰਾ ਫੰਡ (ਆਈ.ਐੱਮ.ਐੱਫ.) ਅਤੇ ਵਿਸ਼ਵ ਬੈਂਕ ਸਮੂਹ ਨੇ ਕੋਰੋਨਾ ਵਾਇਰਸ (ਕੋਵਿਡ-19) ਮਹਾਂਮਾਰੀ ਨਾਲ ਪੀੜਤ ਦੁਨੀਆ ਦੇ ਗਰੀਬ ਦੇਸ਼ਾਂ ਨੂੰ ਅਸਥਾਈ ਕਰਜ਼ੇ ਦੇਣ 'ਤੇ ਜੀ-20 ਸਮੂਹ ਦੇ ਫੈਸਲੇ ਦਾ ਸਵਾਗਤ ਕੀਤਾ ਹੈ। ਵਰਲਡ ਬੈਂਕ...
ਗ੍ਰਹਿ ਮੰਤਰਾਲੇ ਨੇ ਜਾਰੀ ਕੀਤੀ ਲਾਕਡਾਊਨ ਦੀ ਗਾਈਡਲਾਈਨ
ਗ੍ਰਹਿ ਮੰਤਰਾਲੇ ਨੇ ਜਾਰੀ ਕੀਤੀ ਲਾਕਡਾਊਨ ਦੀ ਗਾਈਡਲਾਈਨ
ਨਵੀਂ ਦਿੱਲੀ। ਕੋਰੋਨਾਵਾਇਰਸ ਖਿਲਾਫ ਜਾਰੀ ਜੰਗ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 3 ਮਈ ਤੱਕ ਲਾਕਡਾਊਨ ਵਧਾਉਣ ਦਾ ਐਲਾਨ ਕਰ ਦਿੱਤਾ ਸੀ। ਇਸ ਸਬੰਧੀ ਗ੍ਰਹਿ ਮੰਤਰਾਲੇ ਨੇ ਅੱਜ ਭਾਵ ਬੁੱਧਵਾਰ ਨੂੰ ਗਾਈਡਲਾਈਨ ਜਾਰੀ ਕਰ ਦਿੱਤੀ ਹੈ। ਇਸ 'ਚ ਦੱਸਿਆ ...
ਸ਼ੇਅਰ ਬਾਜ਼ਾਰਾਂ ‘ਚ ਆਈ ਤੇਜ਼ੀ
ਸ਼ੇਅਰ ਬਾਜ਼ਾਰਾਂ 'ਚ ਆਈ ਤੇਜ਼ੀ
ਮੁੰਬਈ। ਦੇਸ਼ ਦੀ ਸਟਾਕ ਮਾਰਕੀਟ ਬੁੱਧਵਾਰ ਨੂੰ ਤੇਜ਼ੀ ਨਾਲ ਖੁੱਲ੍ਹਿਆ। ਬੰਬੇ ਸਟਾਕ ਐਕਸਚੇਂਜ ਦਾ ਸੈਂਸੈਕਸ ਲਗਭਗ 590 ਅਤੇ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 190 ਅੰਕ ਉੱਤੇ ਰਹੇ। ਸੰਵਿਧਾਨ ਨਿਰਮਾਤਾ ਭੀਮ ਰਾਓ ਅੰਬੇਦਕਰ ਦੀ ਜਯੰਤੀ ਮੌਕੇ ਮੰਗਲਵਾਰ ਨੂੰ ਸਟਾਕ ਮਾਰਕੀਟ ਬੰਦ ਸੀ। ਕੋ...
ਟਰੰਪ ਨੇ WHO ਦੀ ਫੰਡਿੰਗ ‘ਤੇ ਲਾਈ ਰੋਕ
ਟਰੰਪ ਨੇ ਡਬਯੂਐਚਓ ਦੀ ਫੰਡਿੰਗ 'ਤੇ ਲਾਈ ਰੋਕ
ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵਿਸ਼ਵ ਸਿਹਤ ਸੰਗਠਨ (WHO) ਨੂੰ ਅਮਰੀਕਾ ਤੋਂ ਮਿਲਣ ਵਾਲੇ ਫੰਡ 'ਤੇ ਰੋਕ ਲਾਉਣ ਦਾ ਐਲਾਨ ਕਰ ਦਿੱਤਾ ਹੈ। ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਮੰਗਲਵਾਰ ਨੂੰ ਕਿਹਾ ਕਿ ਉਨ੍ਹਾਂ ਆਪਣੇ ਪ੍ਰਸ਼ਾਸਨ ਨੂੰ ਵਿਸ਼ਵ ਸਿਹਤ ਸੰਗਠਨ...
ਕੋਰੋਨਾ ਪ੍ਰਭਾਵਿਤਾਂ ਦੀ ਗਿਣਤੀ ਹੋਈ 11 ਹਜ਼ਾਰ ਤੋਂ ਪਾਰ
ਮ੍ਰਿਤਕਾਂ ਦਾ ਅੰਕੜਾਂ ਪਹੁੰਚਿਆਂ 377 ਤੱਕ
ਨਵੀਂ ਦਿੱਲੀ। ਦੇਸ਼ ਭਰ 'ਚ ਕੋਰੋਨਾ ਵਾਇਰਸ ਦੇ ਮਾਮਲੇ ਵਧਦੇ ਜਾ ਰਹੇ ਹਨ। ਦੇਸ਼ 'ਚ ਕੋਰੋਨਾ ਦੇ ਵਧਦੇ ਮਾਮਲਿਆਂ ਨੇ ਕੇਂਦਰ ਅਤੇ ਰਾਜ ਸਰਕਾਰਾਂ ਦੀ ਚਿੰਤਾ ਵਧਾ ਦਿੱਤੀ ਹੈ। ਭਾਰਤ 'ਚ ਕੋਰੋਨਾ ਦੇ 11439 ਕੇਸ ਸਾਹਮਣੇ ਆ ਚੁਕੇ ਹਨ। ਇਨਾਂ 'ਚੋਂ 377 ਦੀ ਮੌਤ ਹੋ ਚੁਕੀ ...
ਜੈਪੁਰ ‘ਚ 48 ਨਵੇਂ ਕੋਰੋਨਾ ਦੇ ਨਵੇਂ ਮਾਮਲੇ ਸਾਹਮਣੇ
ਰਾਜਸਥਾਨ ਦਾ ਅੰਕੜਾ ਪਹੁੰਚਿਆ 945
ਜੈਪੁਰ(ਰਾਜਸਥਾਨ)। ਅੱਜ ਭਾਵ ਮੰਗਲਵਾਰ ਨੂੰ ਰਾਜਸਥਾਨ ਦੇ ਜੈਪੁਰ 'ਚ 48 ਨਵੇਂ ਕੋਰੋਨਾ ਪਾਜ਼ੀਟਿਵ ਪਾਏ ਗਏ ਜਿਸ ਨਾਲ ਰਾਜਸਥਾਨ 'ਚ ਕੋਰੋਨਾ ਪ੍ਰਭਾਵਿਤਾਂ ਦੀ ਗਿਣਤੀ 945 ਤੱਕ ਪਹੁੰਚ ਗਏ। ਮੈਡੀਕਲ ਵਿਭਾਗ ਤੋਂ ਸਵੇਰੇ ਜਾਰੀ ਕੀਤੀ ਗਈ ਰਿਪੋਰਟ ਅਨੁਸਾਰ ਜੈਪੁਰ ਵਿੱਚ 48 ਹੋਰ ਕੋ...
ਭਾਰਤ ‘ਚ ਹੁਣ 3 ਮਈ ਤੱਕ ਰਹੇਗਾ ਲਾਕਡਾਊਨ
ਭਾਰਤ 'ਚ ਹੁਣ 3 ਮਈ ਤੱਕ ਰਹੇਗਾ ਲਾਕਡਾਊਨ
ਨਵੀਂ ਦਿੱਲੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਭਾਵ ਮੰਗਲਵਾਰ ਨੂੰ ਦੇਸ਼ ਨੂੰ ਸੰਬੋਧਿਤ ਕਰ ਰਹੇ ਹਨ। ਆਪਣੇ ਭਾਸ਼ਣ ਦੀ ਸ਼ੁਰੂਆਤ 'ਚ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਮੈਨੂੰ ਪਤਾ ਹੈ ਕਿ ਲਾਕਡਾਊਨ ਦੌਰਾਨ ਤੁਹਾਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉ...
ਦੱਖਣੀ ਅਮਰੀਕਾ ‘ਚ ਤੂਫਾਨ ਨਾਲ 30 ਲੋਕਾਂ ਦੀ ਮੌਤ
ਦੱਖਣੀ ਅਮਰੀਕਾ 'ਚ ਤੂਫਾਨ ਨਾਲ 30 ਲੋਕਾਂ ਦੀ ਮੌਤ
ਵਾਸ਼ਿੰਗਟਨ। ਦੱਖਣੀ ਅਮਰੀਕਾ 'ਚ ਤੂਫਾਨ ਕਾਰਨ 30 ਤੋਂ ਵੱਧ ਲੋਕਾਂ ਦੀ ਮੌਤ ਹੋ ਜਾਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ। ਇਸ ਬਾਰੇ ਮਿਸੀਸਿਪੀ ਐਮਰਜੈਂਸੀ ਪ੍ਰਬੰਧਨ ਨੇ ਸੋਮਵਾਰ ਨੂੰ ਇਸ ਗੱਲ ਦੀ ਜਾਣਕਾਰੀ ਦਿੱਤੀ। ਜਾਣਕਾਰੀ ਅਨੁਸਾਰ ਟੈਕਸਾਸ. ਅਰਕਨਸਾਸ, ਲੂਸੀਆਨਾ,...
ਅਮਰਿੰਦਰ ਨੇ ਸੱਦੀ ਆਲ ਪਾਰਟੀ ਮੀਟਿੰਗ, 3 ਵਜੇ ਆਪਣੇ ਘਰੋਂ ਵੀਡੀਓ ਕਾਨਫਰੰਸ ਰਾਹੀਂ ਕਰਨਗੇ ਮੀਟਿੰਗ
ਪਠਾਨਕੋਟ ਵਿਖੇ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ, ਸੰਗਰੂਰ ਵਿਖੇ ਆਪ ਪ੍ਰਧਾਨ ਭਗਵੰਤ ਮਾਨ ਲੈਣਗੇ ਭਾਗ
ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਅਤੇ ਵਿਧਾਇਕ ਨਵਤੇਜ ਚੀਮਾ ਦੇਣਗੇ 30 ਫੀਸਦੀ ਤਨਖ਼ਾਹ ਦਾਨ
ਅਗਲੇ 6 ਮਹੀਨੇ ਲਈ ਕੋਰੋਨਾ ਰਲੀਫ਼ ਫੰਡ ਵਿੱਚ ਹਰ ਮਹੀਨੇ ਦਿੱਤੀ ਜਾਏਗੀ 30 ਫੀਸਦੀ ਤਨਖ਼ਾਹ
ਚੰਡੀਗੜ, (ਅਸ਼ਵਨੀ ਚਾਵਲਾ)। ਕੋਰੋਨਾ ਦੀ ਜੰਗ ਵਿੱਚ ਪੰਜਾਬ ਦੇ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਅਤੇ ਸੁਲਤਾਨਪੁਰ ਲੋਧੀ ਤੋਂ ਵਿਧਾਇਕ ਨਵਤੇਜ ਚੀਮਾ ਨੇ ਆਪਣੀ ਤਨਖ਼ਾਹ ਵਿੱਚੋਂ 30 ਫੀਸਦੀ ਹਿੱਸਾ ਹਰ ਮਹੀਨੇ ਦਾਨ ਕ...