ਰਾਜਪਾਲ ਸੈਸ਼ਨ ਲਈ ਸਹਿਮਤ, ਕੋਰੋਨਾ ਨਿਯਮਾਂ ਦਾ ਫਸਿਆ ਪੇਚ
ਰਾਜਪਾਲ ਸੈਸ਼ਨ ਲਈ ਸਹਿਮਤ, ਕੋਰੋਨਾ ਨਿਯਮਾਂ ਦਾ ਫਸਿਆ ਪੇਚ
ਨਵੀਂ ਦਿੱਲੀ | ਰਾਜਸਥਾਨ 'ਚ ਸਿਆਸੀ ਸੰਕਟ ਜਾਰੀ ਹੈ ਕਾਂਗਰਸ ਨੇ ਅੱਜ ਦੇਸ਼ ਦੇ ਸਾਰੇ ਸੂਬਿਆਂ 'ਚ ਰਾਜ ਭਵਨ 'ਤੇ 'ਹੱਲਾ ਬੋਲ' ਕੀਤਾ ਹੈ, ਹਾਲਾਂਕਿ ਕਾਂਗਰਸ ਨੇ ਰਾਜਸਥਾਨ 'ਚ ਪ੍ਰਦਰਸ਼ਨ ਨਹੀਂ ਕੀਤਾl
ਸਪੀਕਰ ਸੀਪੀ ਜੋਸ਼ੀ ਨੇ ਸੁਪਰੀਮ ਕੋਰਟ 'ਚ ਆਪਣ...
ਬੇਅਦਬੀ ਮਾਮਲਾ : ਪੰਜ ਡੇਰਾ ਸ਼ਰਧਾਲੂਆਂ ਨੂੰ ਮਿਲੀ ਜ਼ਮਾਨਤ
ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਚੋਰੀ ਦੇ ਪੁਲਿਸ ਕੋਲ ਨਹੀਂ ਕੋਈ ਸਬੂਤ
ਫਰੀਦਕੋਟ। ਪਵਿੱਤਰ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦੀ ਬੇਅਦਬੀ ਮਾਮਲੇ 'ਚ ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ (ਸਿਟ) ਵੱਲੋਂ ਗ੍ਰਿਫ਼ਤਾਰ ਕੀਤੇ ਗਏ ਪੰਜ ਡੇਰਾ ਸ਼ਰਧਾਲੂਆਂ ਦੀ ਜ਼ਮਾਨਤ ਅੱਜ ਫਰੀਦਕੋਟ ਦੀ ਮਾਣਯੋਗ ਅਦਾਲਤ ਨੇ ਮਨਜੂ...
ਪੁੰਛ ‘ਚ ਪਾਕਿਸਤਾਨੀ ਸੈਨਿਕਾਂ ਨੇ ਕੀਤੀ ਗੋਲੀਬਾਰੀ
ਪਾਕਿਸਤਾਨੀ ਫੌਜੀਆਂ ਨੇ ਯੁੱਧ ਬੰਦੀ ਦੀ ਉਲੰਘਣਾ ਕਰਦੇ ਹੋਏ ਸੋਮਵਾਰ ਨੂੰ ਜੰਮੂ ਕਸ਼ਮੀਰ ਦੇ ਪੁੰਛ ਜ਼ਿਲ੍ਹੇ 'ਚ ਕੰਟਰੋਲ ਰੇਖਾ 'ਤੇ ਗੋਲੀਬਾਰੀ ਕੀਤੀ। ਰੱਖਿਆ ਬੁਲਾਰੇ ਨੇ ਦੱਸਿਆ ਕਿ ਸਵੇਰੇ ਕਰੀਬ
ਕੋਰੋਨਾ ਸੰਕ੍ਰਮਣ ਦਾ ਅੰਕੜਾ ਟੱਪਿਆ 14.35 ਲੱਖ, 9.17 ਲੱਖ ਹੋਏ ਤੰਦਰੁਸਤ
ਦੇਸ਼ 'ਚ ਕੋਰੋਨਾ ਮਹਾਂਮਾਰੀ ਦਾ ਪ੍ਰਕੋਪ ਲਗਾਤਾਰ ਸਿਖ਼ਰ 'ਤੇ ਹੈ ਅਤੇ ਪਿਛਲੇ 24 ਘੰਟਿਆਂ ਵਿੱਚ ਕਰੀਬ 50 ਹਜ਼ਾਰ ਲੋਕਾਂ ਦੇ ਸੰਕ੍ਰਮਿਤ ਹੋਣ ਦੀ ਪੁਸ਼ਟੀ ਤੋਂ ਬਾਅਦ ਸੰਕ੍ਰਮਣ ਦਾ ਅੰਕੜਾ 14.35 ਲੱਖ ਹੋ ਗਿਆ ਹੈ।
ਦੇਸ਼ ‘ਚ ਕੁੱਲ 1,310 ਕੋਰੋਨਾ ਟੈਸਟ ਲੈਬ
ਦੇਸ਼ 'ਚ ਕੁੱਲ 1,310 ਕੋਰੋਨਾ ਟੈਸਟ ਲੈਬ
ਨਵੀਂ ਦਿੱਲੀ। ਦੇਸ਼ ਭਰ 'ਚ ਕੋਰੋਨਾ ਵਾਇਰਸ ਕੋਵਿਡ-19 ਦੀ ਜਾਂਚ ਕਰਨ ਵਾਲੀ ਲੈਬ ਦੀ ਗਿਣਤੀ ਵਧ ਕੇ 1,310 ਹੋ ਗਈ ਹੈ। ਭਾਰਤੀ ਆਯੁਰਵਿਗਿਆਨ ਖੋਜ ਪ੍ਰੀਸ਼ਦ (ਆਈਸੀਐਮਆਰ) ਵੱਲੋਂ ਸੋਮਵਾਰ ਨੂੰ ਜਾਰੀ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ 'ਚ ਕੋਰੋਨਾ ਦੀ ਜਾਂਚ ਕਰਨ ਵਾਲੇ ...
ਹੋਂਡੁਰਸ ‘ਚ ਸੜਕ ਹਾਦਸੇ ‘ਚ ਸੱਤ ਮੌਤਾਂ
ਹੋਂਡੁਰਸ 'ਚ ਸੜਕ ਹਾਦਸੇ 'ਚ ਸੱਤ ਮੌਤਾਂ
ਤੋਗੁਸੀਗਾਲਪਾ। ਉੱਤਰੀ ਹੋਂਡੁਰਸ ਦੇ ਰਾਮਮਾਰਗ 'ਤੇ ਵਾਪਰੇ ਸੜਕ ਹਾਦਸੇ 'ਚ ਸੱਤ ਵਿਅਕਤੀਆਂ ਦੀ ਮੌਤ ਹੋ ਗਈ ਜਦੋਂਕਿ ਇੱਕ ਵਿਅਕਤੀ ਜ਼ਖਮੀ ਹੋ ਗਿਆ। ਪੁਲਿਸ ਨੈ ਕਿਹਾ ਕਿ ਇਸ ਹਾਦਸੇ 'ਚ ਇੱਕ ਵਿਅਕਤੀ ਜ਼ਖਮੀ ਹੋਇਆ ਹੈ।
ਸਾਰੇ ਪੀੜਤ ਮੱਧ ਅਮਰੀਕਾ ਦੇ ਗੈਰੀਫੁਨਾ ਸਵਦੇਸ਼ੀ ...
ਸ਼ਾਹ ਨੇ ਸੀਆਰਪੀਐਫ ਦੇ ਸਥਾਪਨਾ ਦਿਵਸ ਦੀਆਂ ਵਧਾਈਆਂ ਦਿੱਤੀਆਂ
ਸ਼ਾਹ ਨੇ ਸੀਆਰਪੀਐਫ ਦੇ ਸਥਾਪਨਾ ਦਿਵਸ ਦੀਆਂ ਵਧਾਈਆਂ ਦਿੱਤੀਆਂ
ਨਵੀਂ ਦਿੱਲੀ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੋਮਵਾਰ ਨੂੰ ਕੇਂਦਰ ਰਿਜ਼ਰਵ ਪੁਲਿਸ ਬਲ (ਸੀਆਰਪੀਐਫ) ਦੇ 82ਵੇਂ ਸਥਾਪਨਾ ਦਿਵਸ ਦੀਆਂ ਵਧਾਈਆਂ ਦਿੰਦਿਆਂ ਕਿਹਾ ਕਿ ਵੀਰਤਾ, ਬਾਹਦਰੀ ਤੇ ਬਲੀਦਾਨ ਦੇ ਪ੍ਰਤੀਕ ਬਲ ਨੇ ਵਿਸ਼ਵ ਮਹਾਂਮਾਰੀ ਕੋਵਿਡ-19 ...
ਵਿਸ਼ਵ ‘ਚ ਕੋਰੋਨਾ ਦੇ 1.60 ਕਰੋੜ ਤੋਂ ਵੱਧ ਮਰੀਜ਼
ਵਿਸ਼ਵ 'ਚ ਕੋਰੋਨਾ ਦੇ 1.60 ਕਰੋੜ ਤੋਂ ਵੱਧ ਮਰੀਜ਼
6.43 ਲੱਖ ਤੋਂ ਵੱਧ ਮੌਤਾਂ
ਬੀਜਿੰਗ। ਵਿਸ਼ਵ ਮਹਾਂਮਾਰੀ ਕੋਰੋਨਾ ਵਾਇਰਸ (ਕੋਵਿਡ-19) ਦਾ ਕਹਿਰ ਦਿਨ ਪ੍ਰਤੀ ਦਿਨ ਵਧਦਾ ਜਾ ਰਿਹਾ ਹੈ ਤੇ ਦੁਨੀਆ ਭਰ 'ਚ ਇਸ ਵਾਇਰਸ ਨਾਲ ਹੁਣ ਤੱਕ 1.60 ਕਰੋੜ ਤੋਂ ਵੱਧ ਲੋਕ ਪ੍ਰਭਾਵਿਤ ਹੋ ਚੁੱਕੇ ਹਨ ਤੇ 6,43,821 ਵਿਅਕਤੀਆਂ ...
ਬੇਗੂਸਰਾਏ ‘ਚ ਕਾਰ ਤੇ ਟਰੱਕ ਦੀ ਟੱਕਰ, ਚਾਰ ਮੌਤਾਂ
ਬੇਗੂਸਰਾਏ 'ਚ ਕਾਰ ਤੇ ਟਰੱਕ ਦੀ ਟੱਕਰ, ਚਾਰ ਮੌਤਾਂ
ਬੇਗੂਸਰਾਏ। ਬਿਹਾਰ 'ਚ ਬੇਗੂਸਰਾਏ ਜ਼ਿਲ੍ਹੇ ਦੇ ਲਾਖੋ ਪੁਲਿਸ ਆਊਟ ਪੋਸਟ ਹਲਕੇ 'ਚ ਸਕਾਰਪੀਓ ਤੇ ਟਰੱਕ ਵਿਚਾਲੇ ਹੋਈ ਟੱਕਰ 'ਚ ਚਾਰ ਲੋਕਾਂ ਦੀ ਮੌਤ ਹੋ ਗਈ ਤੇ ਇੱਕ ਹੋਰ ਜ਼ਖਮੀ ਹੋ ਗਿਆ।
ਪੁਲਿਸ ਸੂਤਰਾਂ ਨੇ ਐਤਵਾਰ ਨੂੰ ਇੱਥੇ ਦੱਸਿਆ ਕਿ ਕਾਸੀਮਪੁਰ ਪਿੰਡ ਦ...
ਅਮਰੀਕਾ ‘ਚ ਜਹਾਜ਼ ਹਾਦਸਾਗ੍ਰਸ਼ਤ
ਅਮਰੀਕਾ 'ਚ ਜਹਾਜ਼ ਹਾਦਸਾਗ੍ਰਸ਼ਤ
ਵਾਸ਼ਿੰਗਟਨ। ਅਮਰੀਕਾ 'ਚ ਛੇ ਵਿਅਕਤੀਆਂ ਨੂੰ ਲਿਜਾ ਰਿਹਾ ਇੱਕ ਜਹਾਜ਼ ਉਟਾਹ ਦੇ ਰਿਹਾਇਸ਼ੀ ਇਲਾਕੇ 'ਚ ਹਾਦਸਾਗ੍ਰਸ਼ਤ ਹੋ ਗਿਆ। ਅਮਰੀਕੀ ਸੰਘੀ ਹਵਾਬਾਜ਼ੀ ਪ੍ਰਸ਼ਾਸਨ (ਐਫਏਏ) ਨੇ ਇਹ ਜਾਣਕਾਰੀ ਦਿੱਤੀ।
ਐਫਏਏ ਨੇ ਜਾਰੀ ਇੱਕ ਬਿਆਨ 'ਚ ਦੱਸਿਆ ਕਿ ਛੇ ਵਿਅਕਤੀਆਂ ਨੂੰ ਲਿਜਾ ...