New Debate

ਸੰਵਿਧਾਨ ‘ਚ ਲਿਖੇ ਹੋਣ ਅਤੇ ਲੋਕਾਂ ‘ਚ ਪ੍ਰਚਲਿਤ ਹੋਣ ‘ਚ ਹੈ ਬਹੁਤ ਫਰਕ

ਕੇਂਦਰੀ ਰਾਜ ਮੰਤਰੀ ਅਨੰਤ ਕੁਮਾਰ ਹੇਗੜੇ ਨੇ ‘ਸੰਵਿਧਾਨ ਬਦਲਣ ਆਏ ਹਾਂ’  ਗੱਲ ਆਖ ਦੇਸ਼ ਵਿੱਚ ਇੱਕ ਨਵੀਂ ਬਹਿਸ ਛੇੜ ਦਿੱਤੀ ਹੈ  ਸਿਆਸੀ, ਸਮਾਜਿਕ ਅਤੇ ਕਾਨੂੰਨ ਮਾਹਿਰਾਂ ਨੇ ਆਪਣਾ ਦਿਮਾਗ ਲਾਉਣਾ ਸ਼ੁਰੂ ਕਰ ਦਿੱਤਾ ਹੈ ਕਿ ਜੇਕਰ ਭਾਜਪਾ ਅਸਲ ‘ਚ ਸੰਵਿਧਾਨ ਬਦਲਣ ਲਈ ਸੋਚ ਰਹੀ ਹੈ ਉਦੋਂ ਉਹ ਬਦਲਾਅ ਕੀ-ਕੀ ਹੋਣਗੇ ਜੋ ਭਾਜਪਾ ਕਰਨਾ ਚਾਹੇਗੀ? ਇੱਥੇ […]
ਸੰਪਾਦਕੀ  ਵਿਚਾਰ