Nepal News
<% catList.forEach(function(cat){ %> <%= cat.label %> <% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %> <%= node_description %>
<% } %> <% catList.forEach(function(cat){ %> <%= cat.label %> <% }); %>
Nepal Education News: ਨੇਪਾਲ ਦੇ 109 ਵੱਡੇ ਸਰਕਾਰੀ ਸਕੂਲਾਂ ਦਾ ਹੋਵੇਗਾ ਕਾਇਆਕਲਪ, 654 ਕਰੋੜ ਦਾ ਬਜਟ ਅਲਾਟ
Published On
By Khushdeep Singh
ਨੇਪਾਲ ਸਰਕਾਰ ਨੇ ਸਕੂਲਾਂ ਦੇ ਭੌਤਿਕ ਬੁਨਿਆਦੀ ਢਾਂਚੇ ਨੂੰ ਵਿਕਸਤ ਕਰਨ ਦੀ ਯੋਜਨਾ ਸ਼ੁਰੂ ਕੀਤੀ ਹੈ ਜਿਸ ਦਾ ਉਦੇਸ਼ ਵਿਦਿਆਰਥੀਆਂ ਤੇ ਮਾਪਿਆਂ ਦੇ ਸਰਕਾਰੀ ਸਕੂਲਾਂ ਪ੍ਰਤੀ ਵੱਧ ਰਹੇ ਆਕਰਸ਼ਣ ਨੂੰ ਹੋਰ ਮਜ਼ਬੂਤ ਕਰਨਾ ਹੈ। ਇਸ ਯੋਜਨਾ ਤਹਿਤ, ਦੇਸ਼ ਭਰ ਦੇ 109 ਵੱਡੇ ਸਰਕਾਰੀ ਸਕੂਲਾਂ ਨੂੰ ਤਰਜੀਹ ਦਿੱਤੀ ਜਾ ਰਹੀ ਹੈ
Nepal Flood Update: ਨੇਪਾਲ ਸਰਕਾਰ ਹੜ੍ਹ ਪ੍ਰਭਾਵਿਤ ਲੋਕਾਂ ਲਈ ਅਸਥਾਈ ਰਿਹਾਇਸ਼ ਦਾ ਪ੍ਰਬੰਧ ਕਰਨ ’ਚ ਰੁੱਝੀ
Published On
By Khushdeep Singh
ਨੇਪਾਲ ਸਰਕਾਰ ਨੇ ਰਸੁਵਾ ਦੇ ਭੋਟੇਕੋਸ਼ੀ ਦੇ ਹੜ੍ਹ ਪ੍ਰਭਾਵਿਤ ਨਾਗਰਿਕਾਂ ਲਈ ਅਸਥਾਈ ਰਿਹਾਇਸ਼ ਦੀ ਵਿਵਸਥਾ ਨੂੰ ਤਰਜੀਹ ਦਿੱਤੀ ਹੈ। ਬੁਨਿਆਦੀ ਢਾਂਚਾ ਵਿਕਾਸ ਮੰਤਰਾਲਾ ਤੇ ਭੂਮੀ ਪ੍ਰਬੰਧਨ, ਸਹਿਕਾਰੀ, ਸੰਘੀ ਮਾਮਲੇ ਤੇ ਆਮ ਪ੍ਰਸ਼ਾਸਨ ਮੰਤਰਾਲਾ ਇਸ ਕੰਮ ਨੂੰ ਤੇਜ਼ੀ ਨਾਲ ਅੱਗੇ ਵਧਾ ਰਹੇ ਹਨ
Nepal Industry Minister: ਨੇਪਾਲ ਦੀ ਉਦਯੋਗ ਮੰਤਰੀ ਗੌਰੀ ਯਾਦਵ ਨੇ ਦਿੱਤਾ ਅਸਤੀਫਾ
Published On
By Khushdeep Singh
ਨੇਪਾਲ ਦੀ ਉਦਯੋਗ, ਵਣਜ ਤੇ ਸਪਲਾਈ ਮੰਤਰੀ ਗੌਰੀ ਯਾਦਵ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਨੇ ਪ੍ਰਧਾਨ ਮੰਤਰੀ ਬਲੇਂਦਰ ਸ਼ਾਹ ਨੂੰ ਆਪਣਾ ਅਸਤੀਫਾ ਸੌਂਪ ਦਿੱਤਾ। ਉਨ੍ਹਾਂ ਦੇ ਕਥਿਤ ਧਮਕੀ ਭਰੇ ਬਿਆਨ ਨੇ ਗੈਸ ਉਤਪਾਦਕਾਂ ਤੇ ਸਰਕਾਰ ਵਿਚਕਾਰ ਟਕਰਾਅ ਨੂੰ ਹੋਰ ਵਧਾ ਦਿੱਤਾ ਸੀ
Nepal Floods: ਕੁਦਰਤੀ ਆਫ਼ਤ ਤੋਂ ਅੱਗੇ ਵਧ ਕੇ ਵੇਖੀਏ ਨੇਪਾਲ ਦਾ ਦਰਦ
Published On
By Khushdeep Singh
ਨੇਪਾਲ ’ਚ ਗਲੇਸ਼ੀਅਰਾਂ ਦੇ ਟੁੱਟਣ ਤੇ ਉਨ੍ਹਾਂ ਨਾਲ ਆਏ ਤਬਾਹਕਾਰੀ ਹੜ੍ਹ ਨੇ ਜਲਵਾਯੂ ਤਬਦੀਲੀ ਦੇ ਉਸ ਭਿਆਨਕ ਪੱਖ ਨੂੰ ਸਾਹਮਣੇ ਲਿਆ ਦਿੱਤਾ ਹੈ, ਜਿਸ ਦੀ ਚਿਤਾਵਨੀ ਵਿਗਿਆਨਕ ਲੰਮੇ ਸਮੇਂ ਤੋਂ ਦਿੰਦੇ ਆ ਰਹੇ ਹਨ। ਭੋਟੇਕੋਸ਼ੀ ਅਤੇ ਤ੍ਰਿਸ਼ੂਲੀ ਨਦੀ ਖੇਤਰਾਂ ’ਚ ਆਈ ਤਬਾਹੀ ਨੇ ਜਨ-ਜੀਵਨ, ਬੁਨਿਆਦੀ ਢਾਂਚੇ ਤੇ ਸਥਾਨਕ ਆਰਥਿਕਤਾ ਨੂੰ ਗੰਭੀਰ ਨੁਕਸਾਨ ਪਹੁੰਚਾਇਆ ਹੈ
China Nepal Border: ਚੀਨ ਨੇ ਨੇਪਾਲ ਦੀਆਂ ਮੁੱਖ ਸਰਹੱਦੀ ਚੌਕੀਆਂ ਰਸੁਵਾਗੜੀ ਤੇ ਤਾਤੋਪਾਨੀ ਨੂੰ ਅਣਮਿੱਥੇ ਸਮੇਂ ਲਈ ਕੀਤਾ ਬੰਦ
Published On
By Khushdeep Singh
ਹੜ੍ਹਾਂ ਤੇ ਜ਼ਮੀਨ ਖਿਸਕਣ ਦੇ ਵਧੇ ਹੋਏ ਜੋਖਮ ਦੇ ਮੱਦੇਨਜ਼ਰ, ਚੀਨ ਨੇ ਨੇਪਾਲ ਨਾਲ ਆਪਣੇ ਮੁੱਖ ਵਪਾਰਕ ਸਰਹੱਦੀ ਲਾਂਘੇ, ਰਸੁਵਾਗੜੀ ਤੇ ਤਾਤੋਪਾਨੀ ਨੂੰ ਅਣਮਿੱਥੇ ਸਮੇਂ ਲਈ ਬੰਦ ਕਰ ਦਿੱਤਾ ਹੈ। ਭੋਟੇਕੋਸ਼ੀ ਨਦੀ ਵਿੱਚ ਆਏ ਵਿਨਾਸ਼ਕਾਰੀ ਹੜ੍ਹਾਂ ਨੇ ਰਸੁਵਾਗੜੀ ਸਰਹੱਦੀ ਲਾਂਘੇ ’ਤੇ ਕਈ ਢਾਂਚੇ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਹੈ
Nepal PM India Visit: ਨੇਪਾਲ ਦੇ ਪ੍ਰਧਾਨ ਮੰਤਰੀ ਬਲੇਂਦਰ ਸ਼ਾਹ ਜਲਦੀ ਹੀ ਭਾਰਤ ਦਾ ਦੌਰਾ ਕਰਨਗੇ
Published On
By Khushdeep Singh
ਨੇਪਾਲ ਦੇ ਪ੍ਰਧਾਨ ਮੰਤਰੀ ਬਲੇਂਦਰ ਸ਼ਾਹ ਜਲਦੀ ਹੀ ਭਾਰਤ ਦਾ ਦੌਰਾ ਕਰਨਗੇ। ਸ਼ਾਹ ਨੇ ਇਹ ਜਾਣਕਾਰੀ ਸੋਮਵਾਰ ਨੂੰ ਸਿੰਘਾ ਦਰਬਾਰ ਵਿਖੇ ਪ੍ਰਧਾਨ ਮੰਤਰੀ ਦਫ਼ਤਰ ਵਿਖੇ ਭਾਰਤੀ ਰਾਜਦੂਤ ਨਵੀਨ ਸ਼੍ਰੀਵਾਸਤਵ ਨਾਲ ਆਪਣੀ ਪਹਿਲੀ ਮੁਲਾਕਾਤ ਦੌਰਾਨ ਦਿੱਤੀ।
Nepal News: ਨੇਪਾਲ ’ਚ ਸੁਸ਼ੀਲਾ ਕਾਰਕੀ ਦੇ ਹੱਥਾਂ ’ਚ ਸੱਤਾ ਦੀ ਵਾਂਗਡੋਰ, ਅੰਤਰਿਮ ਸਰਕਾਰ ਦੀਆਂ ਤਿਆਰੀਆਂ ਜ਼ੋਰਾਂ ‘ਤੇ
Published On
By Sach Kahoon Punjabi Desk
Nepal News: ਕਾਠਮੰਡੂ, (ਆਈਏਐਨਐਸ)। ਨੇਪਾਲ ਵਿੱਚ ਜਨਰਲ-ਜੀ ਅੰਦੋਲਨ ਤੋਂ ਬਾਅਦ ਪ੍ਰਧਾਨ ਮੰਤਰੀ ਕੇਪੀ ਸ਼ਰਮਾ ਓਲੀ ਸਮੇਤ ਕਈ ਮੰਤਰੀਆਂ ਨੇ ਅਸਤੀਫਾ ਦੇ ਦਿੱਤਾ। ਭ੍ਰਿਸ਼ਟਾਚਾਰ ਅਤੇ ਮਾੜੇ ਸ਼ਾਸਨ ਵਿਰੁੱਧ ਨੌਜਵਾਨਾਂ ਵੱਲੋਂ ਦੇਸ਼ ਭਰ ਵਿੱਚ ਵਿਰੋਧ ਪ੍ਰਦਰਸ਼ਨ ਜਾਰੀ ਹਨ। ਇਸ ਦੌਰਾਨ, ਸਾਬਕਾ ਚੀਫ਼ ਜਸਟਿਸ ਸੁਸ਼ੀਲਾ ਕਾਰਕੀ ਨੂੰ ਅੰਤਰਿਮ ਪ੍ਰਧਾਨ ਮੰਤਰੀ ਵਜੋਂ ਸਹੁੰ ਚੁਕਾਉਣ ਦੀਆਂ ਤਿਆਰੀਆਂ ਚੱਲ ਰਹੀਆਂ ਹਨ। […]
Nepal Floods and Landslide: ਨੇਪਾਲ ’ਚ ਕੁਦਰਤੀ ਆਫ਼ਤ, ਤਬਾਹੀ ਹੀ ਤਬਾਹੀ, 100 ਦੀ ਮੌਤ, 67 ਲਾਪਤਾ
Published On
By Sach Kahoon Punjabi Desk
Nepal Floods and Landslide: ਕਾਠਮੰਡੂ (ਏਜੰਸੀ)। ਨੇਪਾਲ ’ਚ ਲਗਾਤਾਰ ਮੌਨਸੂਨ ਦੀ ਬਾਰਿਸ਼ ਕਾਰਨ ਜ਼ਮੀਨ ਖਿਸਕਣ ਅਤੇ ਹੜ੍ਹਾਂ ਕਾਰਨ 100 ਲੋਕਾਂ ਦੀ ਮੌਤ ਹੋ ਗਈ ਹੈ ਅਤੇ 67 ਲੋਕ ਲਾਪਤਾ ਹਨ। ਇਹ ਜਾਣਕਾਰੀ ਮੀਡੀਆ ਰਿਪੋਰਟਾਂ ਤੋਂ ਮਿਲੀ ਹੈ। ਮੀਡੀਆ ਆਉਟਲੈਟ ’ਹਿਮਾਲੀਅਨ’ ਨੇ ਦੱਸਿਆ ਕਿ ਦੇਸ਼ ਭਰ ’ਚ ਦੇਰ ਨਾਲ ਮੌਨਸੂਨ ਕਾਰਨ ਆਏ ਹੜ੍ਹਾਂ ਅਤੇ ਜ਼ਮੀਨ ਖਿਸਕਣ […]
Nepal bus Accident: 40 ਲੋਕਾਂ ਨੂੰ ਲੈ ਜਾ ਰਹੀ ਭਾਰਤੀ ਬੱਸ ਨਦੀ ’ਚ ਡਿੱਗੀ, 14 ਦੀ ਮੌਤ, ਵਧ ਸਕਦੀ ਹੈ ਮ੍ਰਿਤਕਾਂ ਦੀ ਗਿਣਤੀ!
Published On
By Sach Kahoon Punjabi Desk
Nepal bus Accident: ਕਾਠਮੰਡੂ (ਏਜੰਸੀ)। 40 ਲੋਕਾਂ ਨੂੰ ਲੈ ਜਾ ਰਹੀ ਇੱਕ ਭਾਰਤੀ ਯਾਤਰੀ ਬੱਸ ਨੇਪਾਲ ਦੇ ਤਾਨਾਹੁਨ ਜ਼ਿਲ੍ਹੇ ਅਧੀਨ ਮਾਰਸਯਾਂਗਦੀ ਨਦੀ ’ਚ ਡਿੱਗ ਗਈ, ਜਿਸ ’ਚ ਘੱਟੋ-ਘੱਟ 14 ਲੋਕਾਂ ਦੀ ਮੌਤ ਹੋ ਗਈ ਤੇ ਹੁਣ ਤੱਕ ਘੱਟੋ-ਘੱਟ 29 ਲੋਕਾਂ ਨੂੰ ਬਚਾ ਲਿਆ ਗਿਆ ਹੈ। ਨੇਪਾਲ ਪੁਲਿਸ ਨੇ ਇਸ ਖਬਰ ਦੀ ਪੁਸ਼ਟੀ ਕੀਤੀ ਹੈ। ਮੀਡੀਆ […]
ਵੱਡਾ ਹਾਦਸਾ, ਪਹਾੜ ਖਿਸਕਣ ਨਾਲ ਦੋ ਬੱਸਾਂ ਨਦੀ ’ਚ ਡਿੱਗੀਆਂ, ਯਾਤਰੀ ਲਾਪਤਾ
Published On
By Sach Kahoon Punjabi Desk
ਕਾਠਮਾਂਡੂ। Nepal News : ਨੇਪਾਲ ਵਿੱਚ ਸ਼ੁੱਕਰਵਾਰ ਸਵੇਰੇ ਇੱਕ ਵੱਡਾ ਹਾਦਸਾ ਵਾਪਰਿਆ ਹੈ। ਇੱਥੇ ਲਗਾਤਾਰ ਮੀਂਹ ਕਾਰਨ ਜ਼ਮੀਨ ਖਿਸਕਣ ਕਾਰਨ 2 ਬੱਸਾਂ ਤ੍ਰਿਸ਼ੂਲੀ ਨਦੀ ’ਚ ਰੁੜ੍ਹ ਗਈਆਂ। ਇਸ ਹਾਦਸੇ ਵਿੱਚ ਸੱਤ ਭਾਰਤੀਆਂ ਦੀ ਮੌਤ ਹੋ ਗਈ ਹੈ ਜਦਕਿ ਬੱਸ ’ਚ ਸਵਾਰ 50 ਤੋਂ ਵੱਧ ਯਾਤਰੀ ਲਾਪਤਾ ਹਨ। ਨਦੀ ’ਚ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਹੈ। ਮਰਨ […]