Nawab Khan Doda Murder Case

Patiala Murder Case : ਪਟਿਆਲਾ ਪੁਲਿਸ ਵੱਲੋਂ ਨਵਾਬ ਖਾਨ ਉਰਫ਼ ਦੋਦਾ ਕਤਲ ਕੇਸ ਟਰੇਸ, ਤਿੰਨ ਮੁਲਜ਼ਮ ਗ੍ਰਿਫ਼ਤਾਰ

ਪਟਿਆਲਾ ਪੁਲਿਸ ਨੇ ਨਵਾਬ ਖਾਨ ਉਰਫ਼ ਦੋਦਾ ਕਤਲ ਮਾਮਲੇ ਨੂੰ ਸੁਲਝਾਉਂਦਿਆਂ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ’ਚ ਸਫ਼ਲਤਾ ਹਾਸਲ ਕੀਤੀ ਹੈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਗੁਰਸੇਵਕ ਸਿੰਘ ਉਰਫ਼ ਸੇਬੀ ਅਤੇ ਜਗਜੀਤ ਸਿੰਘ ਉਰਫ਼ ਜੱਗਾ, ਵਾਸੀ ਪਿੰਡ ਚਰਾਸੋਂ, ਥਾਣਾ ਸਦਰ ਪਟਿਆਲਾ ਅਤੇ ਸਹਿਜਵੀਰ ਸਿੰਘ ਉਰਫ਼ ਸਹਿਜ
ਪੰਜਾਬ  ਸੂਬੇ  ਖਾਸ ਖਬਰ