Named
<% catList.forEach(function(cat){ %> <%= cat.label %> <% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %> <%= node_description %>
<% } %> <% catList.forEach(function(cat){ %> <%= cat.label %> <% }); %>
ਬਿਜਲੀ ਬਿੱਲਾਂ ਦੇ ਨਾਂਅ ‘ਤੇ ਕੀਤੀ ਜਾ ਰਹੀ ਐ ਆਮ ਤੇ ਗਰੀਬ ਲੋਕਾਂ ਦੀ ਲੁੱਟ: ਮਾਨ
Published On
By Sach Kahoon Punjabi Desk
ਖਹਿਰਾ ਆਪ ‘ਚ ਫੁੱਟ ਪਾਉਣ ਤੋਂ ਬਾਅਦ ਏਕਤਾ ਦੀ ਗੱਲ ਕਰਦੇ ਚੰਗੇ ਨਹੀਂ ਲੱਗਦੇ ਸ਼ੇਰਪੁਰ,(ਰਵੀ ਗੁਰਮਾ) | ਲੋਕ ਸਭਾ ਹਲਕਾ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਅੱਜ ਵਿਧਾਨ ਸਭਾ ਹਲਕਾ ਧੂਰੀ ਦੇ ਵੱਖ-ਵੱਖ ਪਿੰਡਾਂ ਦਾ ਦੌਰਾ ਕੀਤਾ ਤੇ ਪਿੰਡ ਘਨੌਰ ਕਲਾਂ ਵਿਖੇ ਪਾਰਟੀ ਵਰਕਰਾਂ ਅਤੇ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਕਾਂਗਰਸ […]
ਇੰਫਾਲ ‘ਚ ਸੜਕ ਨੂੰ ਮਿਲਿਆ ਮੈਰੀਕਾਮ ਦਾ ਨਾਂਅ
Published On
By Sach Kahoon Punjabi Desk
AkharDRChatrikWebGurbaniAkharGurbaniLipiGurmukhiISCIIJoyPunjabiSatlujUnicodeWebAkhar to AkharDRChatrikWebGurbaniAkharGurbaniLipiGurmukhiISCIIJoyPunjabiSatlujUnicodeWebAkhar ਮਣੀਪੁਰੀ ਰਾਣੀ ਵੱਲੋਂ ਪਾਈ ਜਾਣ ਵਾਲੀ ਰਿਵਾਇਤੀ ਪੋਸ਼ਾਕ ਵੀ ਮੈਰੀਕਾਮ ਨੂੰ ਪਹਿਨਾਈ ਇੰਫਾਲ, 11 ਦਸੰਬਰ ਮਣੀਪੁਰ ਸਰਕਾਰ ਨੇ ਦੇਸ਼ ਦੀ ਸਟਾਰ ਮਹਿਲਾ ਮੁੱਕੇਬਾਜ ਐਮਸੀ ਮੈਰੀਕਾਮ ਨੂੰ ਆਈਬਾ ਵਿਸ਼ਵ ਮਹਿਲਾ ਮੁੱਕੇਬਾਜ਼ੀ ਚੈਂਪੀਅਨਸ਼ਿਪ 2018 ‘ਚ ਸੋਨ ਤਮਗਾ ਜਿੱਤ ਕੇ ਵਿਸ਼ਵ ਮੁੱਕੇਬਾਜ਼ੀ ‘ਚ ਛੇ ਖ਼ਿਤਾਬ ਜਿੱਤਣ ਦੇ ਇਤਿਹਾਸ ਸਿਰਜਣ ਦੀ ਕਾਮਯਾਬੀ ਲਈ ਸਤਿਕਾਰ ਦੇ ਤੌਰ ‘ਤੇ […]
ਦਿੱਲੀ ਡੇਅਰਡੇਵਿਲਜ਼ ਦਾ ਨਵਾਂ ਨਾਂਅ ਦਿੱਲੀ ਕੈਪੀਟਲਜ਼
Published On
By Sach Kahoon Punjabi Desk
ਰਾਜਧਾਨੀ ‘ਚ ਆਪਣੀ ਟੀਮ ਦੇ ਨਵੇਂ ਨਾਂਅਅਤੇ ਲੋਗੋ ਦਾ ਐਲਾਨ ਕੀਤਾ ਨਵੀਂ ਦਿੱਲੀ, 4 ਦਸੰਬਰ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਟੀ20 ਟੂਰਨਾਮੈਂਟ ‘ਚ ਕਿਸਮਤ ਬਦਲਣ ਲਈ ਸੰਘਰਸ਼ ਕਰਦੀ ਦਿੱਲੀ ਡੇਅਰਡੇਵਿਲਜ਼ ਦੀ ਟੀਮ ਟੂਰਨਾਮੈਂਟ ਦੇ ਸਾਲ 2019 ‘ਚ ਹੋਣ ਵਾਲ ੇ 12ਵੇਂ ਸੰਸਕਰਨ ‘ਚ ਨਵੇਂ ਨਾਂਅ ਅਤੇ ਨਵੇਂ ਚਿਹਰਿਆਂ ਨਾਲ ਮੈਦਾਨ ‘ਤੇ ਨਿੱਤਰੇਗੀ ਦਿੱਲੀ ਡੇਅਰਡੇਵਿਲਜ਼ […]
ਅੱਜ ਤੋਂ ਇਲਾਹਾਬਾਦ ਦਾ ਨਾਮ ਹੋਵੇਗਾ ਪ੍ਰਯਾਗਰਾਜ
Published On
By Sach Kahoon Punjabi Desk
ਏਜੰਸੀ, ਲਖਨਊ ਉੱਤਰ ਪ੍ਰਦੇਸ਼ ਸਰਕਾਰ ਨੇ ਇਲਾਹਾਬਾਦ ਨਾਮ ਬਦਲਕੇ ਪ੍ਰਯਾਗਰਾਜ ਕਰ ਦਿੱਤਾ ਹੈ। ਮੁੱਖਮੰਤਰੀ ਯੋਗੀ ਆਦਿੱਤਿਅਨਾਥ ਦੀ ਪ੍ਰਧਾਨਗੀ ‘ਚ ਅੱਜ ਇੱਥੇ ਹੋਈ ਮੰਤਰੀ ਮੰਡਲ ਦੀ ਬੈਠਕ ਵਿੱਚ ਇਲਾਹਾਬਾਦ ਦਾ ਨਾਂਅ ਬਦਲ ਕੇ ਪ੍ਰਯਾਗਰਾਜ ਕੀਤੇ ਜਾਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ। ਯੋਗੀ ਨੇ ਪਿਛਲੇ ਸ਼ਨਿੱਚਰਵਾਰ ਨੂੰ ਸੰਤਾਂ ਦੀ ਬਹੁਪ੍ਰਤੀ ਕਸ਼ਿਤ ਮੰਗ ‘ਤੇ ਇਲਾਹਾਬਾਦ ਦਾ […]
ਵਿਰਾਟ-ਮੀਰਾਬਾਈ ਬਣੇ ਖੇਡ ਰਤਨ, 20 ਖਿਡਾਰੀ ਅਰਜੁਨ
Published On
By Sach Kahoon Punjabi Desk
ਨਵੀਂ ਦਿੱਲੀ, 20 ਸਤੰਬਰ ਭਾਰਤੀ ਕ੍ਰਿਕਟ ਕਪਤਾਨ ਵਿਰਾਟ ਕੋਹਲੀ ਅਤੇ ਵਿਸ਼ਵ ਚੈਂਪੀਅਨ ਮਹਿਲਾ ਵੇਟਲਿਫਟਰ ਮੀਰਾਬਾਈ ਚਾਨੂ ਨੂੰ ਦੇਸ਼ ਦਾ ਸਭ ਤੋਂ ਵੱਡਾ ਖੇਡ ਸਨਮਾਨ ਰਾਜੀਵ ਗਾਂਧੀ ਖੇਡ ਰਤਨ ਦਿੱਤਾ ਜਾਵੇਗਾ ਜਦੋਂਕਿ 20 ਖਿਡਾਰੀ ਅਰਜੁਨ ਪੁਰਸਕਾਰ ਨਾਲ ਸਨਮਾਨਤ ਕੀਤੇ ਜਾਣਗੇ ਰਾਸ਼ਟਰਪਤੀ ਰਾਮਨਾਥ ਕੋਵਿੰਦ 25 ਸਤੰਬਰ ਨੂੰ ਰਾਸ਼ਟਰਪਤੀ ਭਵਨ ‘ਚ ਹੋਣ ਵਾਲੇ ਖ਼ਾਸ ਸਮਾਗਮ ‘ਚ ਖਿਡਾਰੀਆਂ […]