Muslim family

ਯੂਪੀ: ਚਲਦੀ ਰੇਲਗੱਡੀ ‘ਚ ਪਰਿਵਾਰ ‘ਤੇ ਰਾਡ ਨਾਲ ਹਮਲਾ

ਹਮਲੇ ਵਿੱਚ ਅੱਠ ਜਣੇ ਗੰਭੀਰ ਜ਼ਖ਼ਮੀ ਫਰੂਖਾਬਾਦ: ਉੱਤਰ ਪ੍ਰਦੇਸ਼ ਵਿੱਚ ਚਲਦੀ ਰੇਲਗੱਡੀ ਵਿੱਚ ਇੱਕ ਪਰਿਵਾਰ ‘ਤੇ ਕੁਝ ਵਿਅਕਤੀਆਂ ਵੱਲੋਂ ਰਾਡ ਨਾਲ ਹਮਲਾ ਅਤੇ ਲੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਹਮਲਾਵਰਾਂ ਨੇ ਉਨ੍ਹਾਂ ਨੂੰ ਫਿਰਕੂ ਟਿੱਪਣੀ ਵੀ ਕੀਤੀ। ਪੀੜਤ ਪਰਿਵਾਰ ਮੁਸਲਮਾਨ ਭਾਈਚਾਰੇ ਨਾਲ ਸਬੰਧਿਤ ਦੱਸਿਆ ਜਾ ਰਿਹਾ ਹੈ।  ਹਮਲੇ ਵਿੱਚ ਪਰਿਵਾਰ ਦੇ 8 ਜਣੇ ਜ਼ਖ਼ਮੀ […]
ਦੇਸ਼  Breaking News