Moga Firing News

Crime News: ਮੋਗਾ ਦੇ ਮੁਹੱਲਾ ਅੰਗਦਪੁਰਾ ’ਚ ਗੋਲੀਬਾਰੀ, 2 ਮੌਤਾਂ, 3 ਜਖ਼ਮੀ

ਮੋਗਾ ਸ਼ਹਿਰ ਦੇ ਅੰਗਦਪੁਰਾ ਮੁਹੱਲੇ ’ਚ ਦੇਰ ਰਾਤ ਫਾਇਰਿੰਗ ਦੀ ਘਟਨਾ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਸਕਾਰਪੀਓ ਗੱਡੀ ਵਿੱਚ ਸਵਾਰ ਹੋ ਕੇ ਆਏ ਵਿਅਕਤੀਆਂ ਵੱਲੋਂ ਦੁਕਾਨ ’ਤੇ ਬੈਠੇ ਲੋਕਾਂ ’ਤੇ ਗੋਲੀਆਂ ਚਲਾਈਆਂ ਗਈਆਂ, ਇਸ ਘਟਨਾ ’ਚ ਦੋ ਵਿਅਕਤੀਆਂ ਦੀ ਮੌਤ ਹੋ ਗਈ
ਪੰਜਾਬ  ਸੂਬੇ  ਖਾਸ ਖਬਰ