MLC Elections

MLC ਚੋਣਾਂ ‘ਚ ਭਾਜਪਾ ਨੂੰ ਮਿਲੀ ਤਿੰਨ ਸੀਟਾਂ ‘ਤੇ ਜਿੱਤ

ਗੋਰਖ਼ਪੁਰ। ਭਾਜਪਾ ਨੇ ਅੱਜ ਆਏ ਐਮਐਲਸੀ ਚੋਣ ਨਤੀਜਿਆਂ ‘ਚ ਤਿੰਨ ਸੀਟਾਂ ‘ਤੇ ਕਬਜ਼ਾ ਕਰ ਲਿਆ ਹੈ। ਇਹ ਸੀਟਾਂ ਕਾਨ੍ਹਪੁਰ, ਗੋਰਖ਼ਪੁਰ ਤੇ ਬਰੇਲੀ ਹਨ। ਉਧਰ, ਦੋ ਸੀਟਾਂ ਆਜ਼ਾਦ ਨੂੰ ਮਿਲੀਆਂ ਹਨ। ਇਨ੍ਹਾਂ ਸਾਰੀਆਂ ਪੰਜ ਸੀਟਾਂ ‘ਤੇ 3 ਫਰਵਰੀ ਨੂੰ ਵੋਟਾਂ ਪਈਆਂ ਸਨ। ਬਰੇਲੀ-ਮੁਰਾਦਾਬਾਦ ਬਲਾਕ ਚੋਣ ਹਲਕੇ ‘ਚ ਭਾਜਪਾ ਦੇ ਡਾ. ਜੈਪਾਲ ਸਿੰਘ ਵਿਅਸਤ ਨੇ ਸਪਾ ਦੀ […]
ਦੇਸ਼  Breaking News