MLA Rai Inauguration

Public Welfare Project: ਵਿਧਾਇਕ ਰਾਏ ਨੇ ਇਸ ਪ੍ਰੋਜੈਕਟ ਦਾ ਕੀਤਾ ਉਦਘਾਟਨ, ਲੋਕਾਂ ਨੂੰ ਮਿਲੇਗੀ ਵੱਡੀ ਰਾਹਤ

ਵਿਧਾਇਕ ਲਖਬੀਰ ਸਿੰਘ ਰਾਏ ਨੇ ਜੀਟੀ ਰੋਡ ਬਾੜਾ ਸਰਹਿੰਦ ਵਿਖੇ ਆਟੋ ਤੇ ਟੈਕਸੀ ਸਟੈਂਡ ਨੂੰ ਇੰਟਰਲੌਕ ਟਾਈਲਾਂ ਨਾਲ ਪੱਕਾ ਕਰਨ ਦੇ ਕੰਮ ਦਾ ਰੀਬਨ ਕੱਟ ਕੇ ਉਦਘਾਟਨ ਕੀਤਾ। ਵਿਧਾਇਕ ਰਾਏ ਨੇ ਕਿਹਾ ਕਿ ਟੈਂਪੂ ਯੂਨੀਅਨ ਸਰਹਿੰਦ ਦੀ ਲੰਮੇ ਸਮੇਂ ਤੋਂ ਮੰਗ ਸੀ ਕਿ ਇਸ ਸਥਾਨ ਨੂੰ ਪੱਕਾ ਕੀਤਾ ਜਾਵੇ।
ਪੰਜਾਬ  ਸੂਬੇ  ਖਾਸ ਖਬਰ