Mini Fire Brigade

Mini Fire Brigade: ਅੱਗ 'ਤੇ ਕਾਬੂ ਪਾਉਣ ਲਈ ਗ੍ਰਾਮ ਪੰਚਾਇਤ ਦੇਧਨਾ ਨੇ ਬਣਵਾਈ ਮਿੰਨੀ ਫਾਇਰ ਬ੍ਰਿਗੇਡ, ਹੋਰਾਂ ਪਿੰਡਾਂ ਲਈ ਬਣੀ ਮਿਸਾਲ

ਗ੍ਰਾਮ ਪੰਚਾਇਤ ਦੇਧਨਾ ਵੱਲੋਂ ਇੱਕ ਅਨੋਖੀ ਪਹਿਲ ਕਦਮੀ ਕਰਦਿਆਂ ਇੱਕ ਮਿੰਨੀ ਫਾਇਰ ਬ੍ਰਿਗੇਡ ਤਿਆਰ ਕਰਵਾਈ ਗਈ, ਜਿਸ ਦੀ ਇਲਾਕੇ ਅੰਦਰ ਖੂਬ ਚਰਚਾ ਹੈ। ਇਸ ਬਾਰੇ ਗ੍ਰਾਮ ਪੰਚਾਇਤ ਦੇਧਨਾ ਦੇ ਸਰਪੰਚ ਸੰਦੀਪ ਸਾਂਵਰਾ ਨਾਲ ਗੱਲਬਾਤ ਕਰਦਿਆਂ ਉਹਨਾਂ ਦੱਸਿਆ ਕਿ ਪਿੰਡ ਲਈ ਅਤੇ ਪੂਰੇ ਇਲਾਕੇ ਲਈ ਸਹੂਲਤ ਮੁਹੱਈਆ ਕਰਵਾਉਣ ਲਈ ਫਾਇਰ ਬ੍ਰਿਗੇਡ ਦੀ ਤਰ੍ਹਾਂ ਸਾਰੀਆਂ ਸਹੂਲਤਾਂ ਨਾਲ ਲੈਸ ਇੱਕ ਮਿੰਨੀ ਫਾਇਰ ਬ੍ਰਿਗੇਡ ਤਿਆਰ ਕਰਵਾਈ ਗਈ ਹੈ। 
ਪੰਜਾਬ  ਸੂਬੇ  ਖਾਸ ਖਬਰ