ਰਣਜੀਤ ਕਤਲ ਕਾਂਡ ਮਾਮਲੇ ’ਚ ਸੀਬੀਆਈ ਦੀ ਜਾਂਚ ’ਚ ਅਨੇਕਾਂ ਖਾਮੀਆਂ, ਖੱਟਾ ਸਿੰਘ ਪਲਾਂਟਿਡ ਗਵਾਹ

ਸੀਨੀਅਰ ਵਕੀਲ ਅਮਿਤ ਤਿਵਾੜੀ ਨੇ ਸੱਚ ਕਹੂੰ ਨਾਲ ਗੱਲਬਾਤ ’ਚ ਕਿਹਾ

ਡੇਰਾ ਵਿਰੋਧੀ ਮਾਨਸਿਕਤਾ ਤੋਂ ਪੀੜਤ ਲੋਕ ਪੂਜਨੀਕ ਗੁਰੂ ਜੀ ਨੂੰ ਬਣਾ ਰਹੇ ਨਿਸ਼ਾਨਾ

ਪੰਚਕੂਲਾ। 18 ਅਕਤੂਬਰ ਨੂੰ ਪੰਚਕੂਲਾ ਦੀ ਸੀਬੀਆਈ ਅਦਾਲਤ ਨੇ ਰਣਜੀਤ ਕਤਲ ਕਾਂਡ ’ਚ ਜੋ ਫੈਸਲਾ ਦਿੱਤਾ ਅੱਜ ਭਾਵੇਂ ਹੀ ਉਹ ਇੱਕ ਵਾਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਹੀਮ ਸਿੰਘ ਜੀ ਇੰਸਾਂ ਅਤੇ ਹੋਰਨਾਂ ਵਿਅਕਤੀਆਂ ਖਿਲਾਫ ਗਿਆ ਹੈ ਅਤੇ ਜਮਾਨਾ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਸੋਚਦਾ ਹੈ ਪਰ ਉਕਤ ਦੋਸ਼ ਅਤੇ ਸਜ਼ਾਵਾਂ ਸੱਚਾਈ ਤੋਂ ਕੋਹਾਂ ਦੂਰ ਹਨ, ਸੱਚਾਈ ਹਾਲੇ ਸਾਹਮਣੇ ਆਉਣਾ ਬਾਕੀ ਹੈ ਜੋ ਕਿ ਹਾਈ ਕੋਰਟ ’ਚ ਸਾਬਤ ਹੋਣਗੀਆਂ। ਇੱਥੇ ਰਣਜੀਤ ਕਤਲ ਕਾਂਡ ਦਾ ਪੂਰਾ ਕੇਸ ਕੀ ਹੈ? ਅਤੇ ਕਿਵੇਂ ਇਸ ’ਚ ਖੱਟਾ ਸਿੰਘ ਜਿਹੇ ਵਾਰ-ਵਾਰ ਮੁਕਰ ਜਾਣ ਵਾਲੇ ਗਵਾਹਾਂ ਨੂੰ ਸੁਣਿਆ ਗਿਆ ਅਤੇ ਮੀਡੀਆ ’ਚ ਪੂਜਨੀਕ ਗੁਰੂ ਜੀ ਦੇ ਅਕਸ ਨੂੰ ਜਾਣਬੁਝ ਕੇ ਇੱਕ ਸਾਜਿਸ਼ ਤਹਿਤ ਵਿਗਾੜਨ ਦਾ ਕੂੜ ਯਤਨ ਕੀਤਾ ਗਿਆ, ਤਾਂਕਿ ਨਸ਼ਾ ਮਾਫੀਆ, ਭਿ੍ਰਸ਼ਟ ਸਿਆਸਤਦਾਨਾਂ ਅਤੇ ਝੂਠੇ ਲੋਕਾਂ ਦੀ ਚਾਲਾਂ ਕਾਮਯਾਬ ਹੋ ਜਾਣ ਪਰ ਹੁਣ ਝੂਠ ਜ਼ਿਆਦਾ ਦੇਰ ਤੱਕ ਸੱਚ ਅੱਗੇ ਟਿਕਣ ਵਾਲਾ ਨਹੀਂ ਹੈ ਇਸ ’ਤੇ ਸੱਚ ਕਹੂੰ ਨੇ ਸੀਨੀਅਰ ਵਕੀਲ ਅਮਿਤ ਤਿਵਾੜੀ ਨਾਲ ਗੱਲ ਕੀਤੀ ਹੈ ਪੇਸ਼ ਹੈ ਉਨ੍ਹਾਂ ਨਾਲ ਕੀਤੀ ਗਈ ਪੂਰੀ ਗੱਲਬਾਤ:-

ਸਵਾਲ: ਰਣਜੀਤ ਕਤਲ ਨਾਲ ਜੁੜਿਆ ਇਹ ਪੂਰਾ ਮਾਮਲਾ ਕੀ ਹੈ?

ਵੇਖੋ ਰਣਜੀਤ ਸਿੰਘ ਜੋ ਕਤਲ ਕੇਸ ਹੈ, ਇਹ 10 ਜੁਲਾਈ 2002 ਨੂੰ ਐਜ ਪਰ ਪ੍ਰਾਸੀਕਿਊਸ਼ਨ ਕੇਸ, ਸ਼ਾਮ ਨੂੰ ਲਗਭਗ ਸਾਢੇ ਪੰਜ ਪ੍ਰਾਸਕਿਊਸ਼ਨ ਦਾ ਇਹ ਕਹਿਣਾ ਹੈ ਕਿ ਰਣਜੀਤ ਸਿੰਘ ਜਦੋਂ ਆਪਣੇ ਖੇਤਾਂ ’ਚ ਆਪਣੇ ਮਜ਼ਦੂਰਾਂ ਨੂੰ ਚਾਹ ਦੇਣ ਲਈ ਆਇਆ, ਉਸ ਦੇ ਪਿਤਾ ਵੀ ਉੱਥੇ ਖੜੇ ਸਨ, ਜਦੋਂ ਉਹ ਚਾਹ ਦੇਣ ਤੋਂ ਬਾਅਦ ਵਾਪਸ ਮੋਟਰ ਸਾਈਕਲ ’ਤੇ ਬੈਠਾ ਤਾਂ ਦੋਵੇਂ ਪਾਸਿਓਂ ਖੇਤਾਂ ’ਚੋਂ ਚਾਰ ਵਿਅਕਤੀ ਨਿਕਲੇ ਅਤੇ ਉਨ੍ਹਾਂ ਨੇ ਅੰਨੇ੍ਹਵਾਹ ਗੋਲੀਆਂ ਚਲਾ ਦਿੱਤੀਆਂ, ਜਿਸ ਨਾਲ ਉਸ ਦਾ ਦੇਹਾਂਤ ਹੋ ਗਿਆ ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਅਤੇ ਹੀ ਵਾਜ ਡਿਕਲੇਅਰਡ ਬ੍ਰਾਡ ਡੈਡ ਤਾਂ ਇਹ ਉਹ ਪੂਰਾ ਮਾਮਲਾ ਸੀ ਜਿਸ ਦੀ ਜਾਂਚ ਪਹਿਲਾਂ ਪੁਲਿਸ ਨੇ ਕੀਤੀ ਫਿਰ ਹਾਈ ਕੋਰਟ ’ਚ ਮੈਟਰ ਗਿਆ, ਹਾਈ ਕੋਰਟ ਨੇ ਇਸ ਨੂੰ ਸੀਬੀਆਈ ਨੂੰ ਟਰਾਂਸਫਰ ਕੀਤਾ ਫਿਰ ਸੀਬੀਆਈ ਨੇ ਜਾਂਚ ਕੀਤੀ, ਦੇ ਫਾਈਲਡ ਕਪਲ ਆਫ ਚਾਰਜਸ਼ੀਟ ਅਲਟੀਮੇਟਲੀ 2007 ’ਚ ਉਨ੍ਹਾਂ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਖਿਲਾਫ ਵੀ ਚਾਰਜਸ਼ੀਟ ਦਾਇਰ ਕੀਤੀ ਤਾਂ ਪਿਛਲੇ 13-14 ਸਾਲਾਂ ਤੋਂ ਉਹ ਟਰਾਇਲ ਚੱਲਿਆ, ਉਸ ’ਚ ਕਨਵੀਕਸ਼ਨ ਹੋੋਈ ਅਤੇ ਸਾਰੇ ਐਕਯੂਜ ਪ੍ਰਸੰਸਸ ਨੂੰ ਲਾਈਫ ਟਰਮ ਸੰਟੇਂਸ ਅਵਾਰਡ ਕੀਤੀ ਹੈ।

ਸਵਾਲ: ਇਸ ਮਾਮਲੇ ’ਚ ਸੀਬੀਆਈ ਦੀ ਜਾਂਚ ’ਤੇ ਕੀ ਕਹੋਗੇ?

ਜਵਾਬ: ਵੇਖੋ ਜਾਂਚ ਹੋੋਵੇ ਜਾਂ ਟਰਾਇਲ ਹੋਵੇ, ਉਸ ਦਾ ਮੁੱਖ ਉਦੇਸ਼ ਹੁੰਦਾ ਹੈ ਸੱਚਾਈ ਸਾਹਮਣੇ ਆਵੇ ਕਿਉਂਕਿ ਇੱਕ ਧਿਰ ਦੋਸ਼ ਲਾਉਂਦੀ ਹੈ, ਦੂਜੀ ਧਿਰ ਕਹਿੰਦੀ ਹੈ ਕਿ ਮੈਂ ਇਹ ਕ੍ਰਾਈਮ ਨਹੀਂ ਕੀਤਾ ਗਿਆ ਹੈ ਇੱਕ ਥਰਡ ਇੰਡੀਪੇਂਡੇਂਟ ਏਜੰਸੀ ਜਾਂਚ ਕਰਦੀ ਹੈ ਫਿਰ ਟਰਾਇਲ ਹੁੰਦਾ ਹੈ, ਇਸ ਪੂਰੇ ਪ੍ਰੋਸੈਸ ਨੂੰ ਜੋ ਆਬਜੈਕਟ ਹੈ, ਉਹ ਹੈ ਡਿਸਕਵਰੀ ਆਫ ਟਰੂਥ ਹੁਣ ਵੇਖਿਆ ਗਿਆ ਹੈ ਕਿ ਜਨਰਲੀ ਹਾਈ ਪ੍ਰੋਫਾਇਲ ਕੇਸਾਂ ’ਚ, ਇਸ ਤਰ੍ਹਾਂ ਦੇ ਕੇਸਾਂ ’ਚ ਪਹਿਲਾਂ ਜਾਂਚ ਹੁੰਦੀ ਹੈ, ਪਰ ਟਰਾਇਲ ਹੁੰਦਾ ਹੈ, ਫਿਰ ਸੱਚ ਨਿਰਧਾਰਤ ਹੁੰਦਾ ਹੈ ਕਿ ਇਹ ਇਸ ਕੇਸ ਦਾ ਸੱਚ ਹੈ ਇਸ ’ਚ ਪਹਿਲੇ ਦਿਨ ਹੀ ਸੱਚ ਨਿਰਧਾਰਤ ਕਰ ਦਿੱਤਾ ਜਾਂਦਾ ਹੈ ਕਿ ਹਾਂ, ਇਹ ਤਾਂ ਇਨ੍ਹਾਂ ਨੇ ਹੀ ਕ੍ਰਾਈਮ ਕੀਤਾ ਹੈ ਅਤੇ ਉਸ ਤੋਂ ਬਾਅਦ ਉਸੇ ਤਰ੍ਹਾਂ ਨਾਲ ਜਾਂਚ, ਉਸੇ ਤਰ੍ਹਾਂ ਨਾਲ ਟਰਾਇਲ ਕੰਡਕਟਰ ਕਰਵਾਇਆ ਜਾਂਦਾ ਹੈ ਤਾਂ ਜਾਂਚ ਇਸ ਕੇਸ ’ਚ ਪੁਲਿਸ ਜਾਂ ਸੀਬੀਆਈ ਜਾਂਚ ਇਸ ਕੇਸ ’ਚ ਪੂਰੀ ਤਰ੍ਹਾਂ ਡਿਫਿਕਿਟਡ ਜਾਂਚ ਹੈ, ਫ੍ਰੇਮਡਪ ਐਂਡ ਕੁਕਡਅਪ ਦੀ ਇਨਟਾਇਰ ਕੇਸ, ਵਿਟਿਨਿਸਸ ਪਲਾਂਟ ਕੀਤੇ, ਜੋ ਸੱਚਾਈ ਨਹੀਂ ਸੀ, ਇਸ ਲਈ ਅੱਜ ਇੰਨੇ ਮੈਟਰੀਰਿਅਲ ਕਾਨਟਿ੍ਰਡਕਸੰਸ ਹਨ, ਇਮਪਰੂਵਮੈਂਟਸ ਹਨ ਤਾਂ ਜਾਂਚ ਮੇਰੇ ਹਿਸਾਬ ਨਾਲ ਬਿਲਕੁਲ ਹੀ ਗਲਤ ਸੀ।

ਸਵਾਲ: ਜਦੋਂ ਜਾਂਚ ’ਚ ਇੰਨੀਆਂ ਖਾਮੀਆਂ ਸਨ ਤਾਂ ਫਿਰ ਵੀ ਬਚਾਅ ਪੱਖ ਦੀਆਂ ਦਲੀਆਂ ਨੂੰ ਅਦਾਲਤ ਨੇ ਇਗਨੋਰ ਕਿਉਂ ਕੀਤਾ?

ਵੇਖੋ ਇੱਕ ਗੱਲ ਸਮਝੋ, ਇਸ ਤਰ੍ਹਾਂੰ ਦੇ ਮੁਕੱਦਮਿਆਂ ’ਚ ਇੱਕ ਅਜਿਹਾ ਵਾਤਾਵਰਨ ਬਣਾਇਆ ਜਾਂਦਾ ਹੈ ਕਿ ਜਿਸ ’ਚ ਜੂਡੀਸ਼ੀਅਲ ਇੰਡੀਪੇਂਡੇਂਸ ਨੂੰ ਵੀ ਖਤਰਾ ਹੰੁਦਾ ਹੈ ਦੋ ਸਾਈਡ ਇਕ ਕੋਰਟ ਦੇ ਸਾਹਮਣੇ ਹਨ, ਇੱਕ ਪ੍ਰਾਸੀਕਿਊਸ਼ਨ ਹੈ, ਇੱਕ ਡਿਫੈਂਸ ਹੈ ਇਟ ਇਜ ਐਕਸਪੈਕਿਟਡ ਦੈਟ ਦੀ ਆਰਗਨ ਵਿਲ ਰਿਮੇਨ ਇੰਡੀਪੇਂਡੇਂਟ ਅਤੇ ਆਪਣਾ ਇੰਡੀਪੇਂਡੇਂਟ ਮਾੲੀਂਡ ਅਪਲਾਈ ਕਰਨਗੇ ਅਤੇ ਫੈਕਟ ਦੇ ਆਧਾਰ ’ਤੇ, ਮੈਰਿਟ ਦੇ ਆਧਾਰ ’ਤੇ ਉਹ ਫੈਸਲਾ ਦੇਣਗੇ ਹੁਣ ਤੁਸੀਂ ਇਸ ਕੇਸ ’ਚ ਵੇਖੋ, ਰਿਸੇਂਟਲੀ ਕੀ ਹੋਇਆ, 23 ਤਰੀਕ ਨੂੰ ਫੈਸਲਾ ਸੁਰੱਖਿਅਤ ਰੱਖ ਲਿਆ ਗਿਆ, 26 ਤਾਰੀਖ ਨੂੰ ਫੈਸਲਾ ਆਉਣਾ ਸੀ, 24 ਤਾਰੀਕ ਨੂੰ ਅਚਾਨਕ ਇੱਕ ਫ੍ਰੀਵਿਲੇਸ ਪਟੀਸ਼ਨ ਪਾਈ ਜਾਂਦੀ ਹੈ ਅਤੇ ਅਦਾਲਤ ’ਤੇ ਜਾਂ ਸੀਬੀਆਈ ਦੇ ਪਬਲਿਕ ਪ੍ਰਾਸੀਕਿਊਟਰ ’ਤੇ ਇੱਕ ਦੋਸ਼ ਲਾਇਆ ਜਾਂਦਾ ਹੈ।

ਗੰਭੀਰ ਦੋਸ਼, ਬੇਬੁਨਿਆਦ, ਜਿਸ ’ਤੇ ਕੋਈ ਤੱਥ ਨਹੀਂ ਹੈ, ਕੋਈ ਸਬੂਤ ਨਹੀਂ ਹੈ ਇੱਥੋਂ ਤੱਕ ਕਿ ਜੇਕਰ ਤੁਸੀਂ ਉਸ ਪਟੀਸ਼ਨ ਨੂੰ ਵੇਖੋਗੇ ਤਾਂ ਉਸ ’ਚ ਲਿਖਿਆ ਹੈ ਕਿ ਕੰਪਲੇੇਨੇਂਟਰ ਨੂੰ ਇਹ ਰਿਲਾਇਬਲ ਸੋਰਸਿਸ ਤੋਂ ਪਤਾ ਲੱਗਾ ਹੈ ਕਿ ਖੱਟਾ ਸਿੰਘ ਨੂੰ ਰਿਲਾਅ ਨਹੀਂ ਕਰੇਗੀ ਕੋਰਟ ਅਤੇ ਇਸ ਲਈ ਕਵੀਟ ਹੋ ਜਾਣਗੇ ਹੁਣ ਸਵਾਲ ਉੱਠਦਾ ਹੈ ਕਿ ਕਿਵੇਂ ਪਤਾ ਲੱਗਾ ਕੰਪਲੇਂਨੇਂਟਰ ਨੂੰ ਜਦੋਂ ਉਹ ਅਦਾਲਤ ’ਚ ਨਹੀਂ ਆਉਂਦਾ ਸੀ, ਕਿਸੇ ਆਰਡਰ ਸ਼ੀਟ ’ਚ ਵੀ ਨਾਂਅ ਨਹੀਂ ਹੈ ਉਸਦਾ ਤਾਂ ਇਸ ਤਰ੍ਹਾਂ ਦੇ ਕੇਸਾਂ ’ਚ ਐਂਟੀ ਡੇਰਾ ਫੋਰਸਿਸ ਹੈ, ਉਹ ਇੰਨੀ ਸਰਗਰਮ ਹੈ ਅਤੇ ਅਜਿਹਾ ਵਾਤਾਵਰਨ ਬਣਾ ਦਿੰਦੀ ਹੈ, ਜਿਸ ’ਚ ਜਿਊਡਸ਼ਰੀ ਆਰਗਨ ਵਿਦ ਆਲ ਡੁਯੂ ਰਿਸਪੈਕਟ ਉਹ ਵੀ ਕਾਰਨਰ ਆਊਟ ਹੋ ਜਾਂਦਾ ਹੈ ਉਸ ਪੂਰੀ ਪਟੀਸ਼ਨ ਦਾ ਪ੍ਰਪਜ ਇਹ ਸੀ ਕਿ ਅਸੀਂ ਇਹ ਚਾਹੁੰਦੇ ਹਾਂ ਕਿ ਤੁਸੀਂ ਇਸ ਨੂੰੂ ਇਸੇ ਤਰ੍ਹਾਂ ਡਿਸਾਇਡ ਕਰੋ ਤੁਸੀਂ ਨਹੀਂ ਕਰੋਗੇ ਤਾਂ ਤੁਸੀਂ ਗਲਤ ਹੋ, ਅਸੀਂ ਦੋਸ਼ ਲਾ ਦਿਆਂਗੇ ਤਾਂ ਕਿਤੇ ਨਾ ਇੰਡੀਪਿਡੇਂਟ ਐਪਲੀਕੇਸ਼ਨ ਆਫ ਜਿਊਡਸ਼ੀਅਲ ਮਾੲੀਂ ਹੈਮਪਰ ਹੁੰਦਾ ਹੈ, ਪ੍ਰੇਜਯੂਡਿਜ਼ ਹੁੰਦਾ ਹੈ, ਇੰਮਪੈਕਿਟ ਹੁੰਦਾ ਹੈ, ਇਹ ਮੇਰਾ ਮੰਨਣਾ ਹੈ ਕਿ ਇਸ ਕੇਸ ’ਚ ਇਸੇ ਤਰ੍ਹਾਂ ਹੋਇਆ ਹੈ।

ਹੁਣ ਦੂਜਾ ਉਦਾਹਰਣ ਵੇਖ ਲਓ ਤੁਸੀਂ ਖੱਟਾ ਸਿੰਘ ਜਦੋਂ ਹੋਸਟਾਈਲ ਹੁੰਦਾ ਹੈ, ਖੱਟਾ ਇੰਜ ਦਾ ਮੇਨ ਵਿਟਨਸ, ਸਟਾਰ ਵਿਟਨਸ ਆਫ ਪ੍ਰਾਸੀਕਿਊਸ਼ਨ ਖੱਟਾ ਸਿੰਘ ਹੋਸਟਾਈਲ ਹੁੰਦਾ ਹੈ ਤਾਂ ਇੱਕ ਆਦਮੀ ਜੋ ਨਾ ਕਦੇ ਜਾਂਚ ’ਚ ਸੀ, ਨਾ ਉਹ ਲਿਸਟ ਆਫ ਵਿਟਨੇਸਿਸ ’ਚ ਹੈ, ਨਾ ਉਹ ਅਦਾਲਤ ’ਚ ਹੈ ਉਹ ਵਿਚਾਲੇ ਆ ਜਾਂਦਾ ਹੈ ਕਿ ਮੈਂ ਵੀ ਕਾਨਸਪਿਰੇਸੀ ਦਾ ਵਿਟਨਸ ਹਾਂ ਕੌਣ ਲਿਆਇਆ, ਕਿਸ ਦੇ ਇੰਸਟੀਂਸ ’ਤੇ ਆਇਆ, ਕਿਉਂ? ਤਾਂ ਇਹ ਜਿਊਡਿਸ਼ੀਅਲ ਪ੍ਰੋਸੈਸ ਨੂੰ ਕਿਤੇ ਨਾ ਕਿਤੇ ਐਂਟੀ ਡੇਰਾ ਫੋਰਸੇਸ ਨੇ ਇੰਮਪੈਕਟ ਵੀ ਕੀਤਾ ਹੈ ਅਤੇ ਉਸ ਦਾ ਇਸ ਤਰੀਕੇ ਨਾਲ ਕਾਰਨਰ ਆਊਟ ਕੀਤਾ ਹੈ ਕਿ ਇੱਕ ਅਜਿਹਾ ਵਾਤਾਵਰਨ ਹੋ ਗਿਆ ਜਿਸ ’ਚ ਇੰਡੀਪਿਡੇਂਟ ਐਪਲੀਕੇਸ਼ਨ ਆਫ ਮਾੲੀਂਡ ਉਹ ਨਹੀਂ ਰਿਹਾ ਹੈ।

ਸਵਾਲ: ਖੱਟਾ ਸਿੰਘ ਨੂੰ ਸੀਬੀਆਈ ਨੇ ਮੁੱਖ ਗਵਾਹ ਦੇ ਤੌਰ ’ਤੇ ਪੇਸ਼ ਕੀਤਾ ਹੈ, ਉਸ ਬਾਰੇ ਕੀ ਕਹੋਗੇ?

ਪਹਿਲਾਂ ਤੁਸੀਂ ਇੱਕ ਗੱਲ ਦੱਸੋ ਕਿ ਖੱਟਾ ਸਿੰਘ ਅਤੇ ਅਵਤਾਰ ’ਚ ਕੀ ਫਰਕ ਹੈ ਸੀਬੀਆਈ ਦਾ ਇਹ ਕੇਸ ਇਨ੍ਹਾਂ ਸਭ ਐਕਯੂਜ ਪ੍ਰਸੰਸ ’ਚ ਖੱਟਾ ਸਿੰਘ ਵੀ ਉਨ੍ਹਾਂ ’ਚ ਬੈਠਾ ਸੀ, ਉੱਥੇ ਇਹ ਕਾਂਸਪੀਰੇਸੀ ਕੀਤੀ, ਕਿ ਜਾ ਕੇ ਰਣਜੀਤ ਨੂੰ ਮਾਰ ਦਿਓ ਇਹ ਸੀਬੀਆਈ ਦਾ ਕੇਸ ਹੈ ਅਵਤਾਰ ਵੀ ਕੁਝ ਨਹੀਂ ਬੋਲਿਆ, ਖੱਟਾ ਵੀ ਕੁਝ ਨਹੀਂ ਬੋਲਿਆ ਸੀਬੀਆਈ ਦੇ ਹਿਸਾਬ ਨਾਲ ਮੈਂ ਆਪਣੇ ਕੇਸ ਦੀ ਗੱਲ ਨਹੀਂ ਕਰ ਰਿਹਾ ਹਾਂ ਅਵਤਾਰ ਕਿਉਂ ਐਕਯੂਜ ਹੈ ਅਤੇ ਖੱਟਾ ਕਿਉਂ ਬਾਹਰ ਹੈ?

ਖੱਟਾ ਸਿੰਘ ਵਿਅਨਸ ਪਲਾਂਟ ਕੀਤਾ ਗਿਆ, ਉਸ ਨੂੰ ਡਰਾਇਆ-ਧਮਕਾਇਆ ਗਿਆ, ਜੋ ਉਸ ਨੇ ਪਹਿਲਾਂ ਵੀ ਕਿਹਾ ਸੀ, ਕਿ ਇੰਜ ਤਾਂ ਤੁਹਾਨੂੰ ਵੀ ਮੁਲਜ਼ਮ ਬਣਾ ਦਿਆਂਗੇ ਜਾਂ ਫਿਰ ਤੁਸੀਂ ਇਨ੍ਹਾਂ ਖਿਲਾਫ ਗਵਾਹੀ ਦਿਓ ਅਤੇ ਖੱਟਾ ਸਿੰਘ ਨੇ ਫਿਰ ਉਹ ਐਕਸੈਪਟ ਕੀਤਾ, ਉਸ ਨੇ ਸਟੇਟਮੈਂਟ ਦਿੱਤਾ, ਪਰ ਉਸ ਤੋਂ ਬਾਅਦ ਉਹ ਅਦਾਲਤ ’ਚ ਜਾ ਕੇ ਖੁਦ ਵੀ ਕਹਿੰਦਾ ਹੈ ਕਿ ਮੇਰੇ ਤੋਂ ਸੀਬੀਆਈ ਨੇ ਦਬਾਅ ’ਚ ਬਿਆਨ ਲਿਆ ਹੈ ਫਿਰ ਅਦਾਲਤ ਆਇਆ ਅਤੇ ਹੋਸਟਾਈਲ ਹੋ ਗਿਆ ਫਿਰ ਉਸ ’ਤੇ ਕੀ ਪ੍ਰੈਸ਼ਰ ਪਾਇਆ ਗਿਆ ਜਾਂ ਉਸ ਦਾ ਪਰਸਨਲ ਵਿਡੇਂਟਾ ਕੀ ਹੈ, ਉਸ ਦਾ ਪਰਸਨਲ ਕਾੱਜ ਕੀ ਹੈ ਕਿ ਉਹ ਫਿਰ ਖੜਾ ਹੋ ਗਿਆ ਕਿ ਹੁਣ ਮੈਂ ਸੱਚ ਬੋਲਾਂਗਾ ਤਾਂ ਇਸ ਤਰ੍ਹਾਂ ਦੇ ਵਿਟਨਸ ਦੀ ਕੋਈ ਰਿਲਾਅਬਿਲਿਟੀ ਨਹੀਂ ਹੁੰਦੀ ।

ਖੱਟਾ ਸਿੰਘ ਇੰਜ ਟੋਟਲੀ ਐਂਡ ਪਲਾਂਟਿਡ ਫਾੱਲਸ ਵਿਟਨਸ ਤੁਸੀਂ ਇੱਕ ਦੂਜੀ ਗੱਲ ਵੇਖੋ ਅਤੇ ਮੇਰੀ ਇੱਕ ਰਿਕਸਵੇਸਟ ਹੈ ਪੰਜਾਬ ਪੁਲਿਸ ਨੂੰ ਵੀ 2002 ਜਾਂ 2005 ਤੋਂ ਤੁਸੀਂ ਖੱਟਾ ਸਿੰਘ ਨੂੰ ਸਕਿਊਰਟੀ ਦੇ ਰੱਖੀ ਹੈ, ਗੰਨਮੈਨ ਦੇ ਰੱਖੇ ਹਨ ਅੱਜ ਤੱਕ ਉਸ ’ਤੇ ਕੀ ਥ੍ਰੈਟ ਹੋਇਆ ਕੀ ਹਮਲਾ ਹੋਇਆ ਹੈ ਕਿੰਨੀ ਵਾਰ ਸਕਿਊਰਟੀ ਰਵਿਊ ਹੋਈ ਹੈ ਉਸ ਸਕਿਊਰਟੀ ’ਚ ਜੋ ਖਰਚ ਹੁੰਦਾ ਹੈ, ਉਹ ਪਬਲਿਕ ਮਨੀ ਹੈ ਨਾ, ਕਿਸ ਲਈ ਦਿੱਤਾ ਗਿਆ ਉਸ ਨੂੰ,, ਤੁਸੀਂ ਪੂਰੇ ਦੇਸ਼ ’ਚ ਕੋਈ ਅਜਿਹਾ ਕੇਸ ਵੇਖ ਲਓ ਜਿੱਥੇ ਇੱਕ ਕਤਲ ਦਾ ਕੇਸ ਚੱਲ ਰਿਹਾ ਹੋਵੇ ਅਤੇ 50-100 ਵਿਟਨੇਸਿਸ ਹੋਣ, ਕੰਪਲੇਨੇਂਟ ਦੀ ਫੈਮਿਲੀ ਰੈਗੂਲਰ ਆਵੇਗੀ, ਕਿਉਂਕਿ ਉਨ੍ਹਾਂ ਦਾ ਕਾੱਜ ਹੈ, ਪਰ ਇਹ ਇਕੱਲਾ ਵਿਟਨਸ ਹੈ ਜੋ ਅਦਾਲਤ ਆਉਂਦਾ ਹੈ, ਆ ਕੇ ਮੀਡੀਆ ’ਚ ਬਾਈਟ ਦਿੰਦਾ ਹੈ, ਕੀ ਏਜੰਡਾ ਹੈ ਇਸ ਦਾ? ਕੌਣ ਸਮਰਥਨ ਕਰ ਰਿਹਾ ਹੈ ਇਸ ਦੇ ਪਿੱਛੇ ਤੋਂ? ਇਹ ਵਿਟਨਸ ਜੋ ਵਾਰ-ਵਾਰ ਬਿਆਨ ਬਦਲਦਾ ਹੈ, ਸਟੇਟ ਦੇ ਖਰਚਿਆਂ ’ਤੇ ਆਪਣੇ ਪਰਸਨਲ ਕਾੱਜ ਨੂੰ ਅੱਗੇ ਵਧਾ ਰਿਹਾ ਹੈ, ਇਸ ਦੀ ਕੀ ਰਿਲਾਅਬਿਲਿਟੀ ਹੈ, ਭਾਵੇਂ ਲਿਗਲੀ ਵੇਖੋ ਜਾਂ ਅਦਰਵਾਈਜ਼ ਵੀ ਵੇਖੋ ਤਾਂ ਸਾਰੇ ਫੈਕਟਰਸ ਹਨ, ਜੋ ਮੈਨੂੰ ਲੱਗਦਾ ਹੈ ਕਿ ਅਪੀਲਿਟ ਕੋਰਟ ਕਿਤੇ ਨਾ ਕਿਤੇ ਕਨਸੀਡਰ ਕਰੇਗਾ ਤਾਂ ਖੱਟਾ ਸਿੰਘ ਸਾਡੇ ਹਿਸਾਬ ਨਾਲ ਟੋਟਲੀ ਨਾੱਲ ਰਿਲਾਅਬਲ ਵਿਟਨਸ, ਉਸ ਦੀ ਟੇਸਟੀਮਨੀ, ਉਹ ਵਾਰ-ਵਾਰ ਕਸਮ ਖਾ ਕੇ ਵੱਖ-ਵੱਖ ਗੱਲ ਬੋਲਦਾ ਹੈ ।

ਹੁਣ ਤੁਸੀਂ ਦੱਸੋ ਉਹ 2012 ’ਚ ਆਇਆ ਉਸ ਨੇ ਕਸਮ ਖਾਧੀ ਕਿ ਮੈਂ ਜੋ ਕੁਝ ਬੋਲਾਂਗਾ ਸੱਚ ਬੋਲਾਂਗਾ ਅਤੇ ਹੋਸਟਾਈਲ ਹੋ ਗਿਆ 2018 ’ਚ ਆਇਆ ਅਤੇ ਕਸਮ ਖਾਧੀ ਕਿ ਮੈਂ ਸੱਚ ਬੋਲਾਂਗਾ ਅਤੇ ਫਿਰ ਉਹ ਸੀਬੀਆਈ ਨੂੰ ਸਪੋਰਟ ਕਰ ਰਿਹਾ ਹੈ ਕਿਹੜੀ ਕਸਮ ਸਹੀ ਸੀ ਅਤੇ ਕਿਹੜੀ ਕਸਮ ਝੂਠੀ ਸੀ ਮਿਨਿੰਗ ਕੀ ਹੈ ਫਿਰ ਆੱਥ ਦਾ ਤਾਂ ਖੱਟਾ ਸਿੰਘ ਵਰਗੇ ਵਿਟਨਸ ’ਤੇ ਵਿਦ ਆੱਲ ਰਿਸਪੈਕਟ ਟੂ ਦਾ ਜਜਮੈਂਟ ਐਂੜ ਦ ਆਨਰੇਬਲ ਕੋਰਟ ਉਨ੍ਹਾਂ ਨੇ ਉਸ ਨੂੰ ਆਪਣੇ ਹਿਸਾਬ ਨਾਲ ਪੜਿਆ ’ਤੇ ਸਾਡਾ ਕੇਸ ਹੈ ਕਿ ਇਸ ਵਿਟਨਸ ਨੂੰ ਕੋਈ ਰਿਲਾਅ ਨਹੀਂ ਕਰ ਸਕਦਾ ਅਤੇ ਅਜਿਹੇ ਵਿਟਨਸ ਹਾਈ ਕੋਰਟ ਨੇ ਵੀ ਕਹਿ ਰੱਖਿਆ ਹੈ ਕਿ ਰਿਲਾਅ ਨਹੀਂ ਕਰਨਾ ਜਿਵੇਂ ਬੀਬੀ ਜਾਗੀਰ ਕੌਰ ਦਾ ਜੋ ਜਜਮੈਂਟ ਹੈ, ਉਸ ’ਚ ਵੀ ਇੱਕ ਹੋਸਟਾਈਲ ਵਿਟਨਸ ਹੋਇਆ, ਦੁਬਾਰਾ ਆਉਂਦਾ ਹੈ, ਕੋਰਟ ਨੇ ਉਸ ਨੂੰ ਰਿਲਾਅ ਨਹੀਂ ਕੀਤਾ ਤਾਂ ਮੈਨੂੰ ਵੀ ਪੂਰਾ ਯਕੀਨ ਹੈ ਕਿ ਹਾਈ ਕੋਰਟ ਇਨ੍ਹਾਂ ਚੀਜ਼ਾਂ ਨੂੰ ਵੇਖੇਗਾ ਅਤੇ ਕਿਤਾ ਨੇ ਕਿਤਾ ਨਿਆਂ ਹੋਵੇਗਾ।

ਇਸ ਸਾਰਾ ਇੰਸੀਡੇਂਟ 2018 ਤੋਂ ਬਾਅਦ ਸ਼ੁਰੂ ਹੋਇਆ 2007 ’ਚ ਜਦੋਂ ਉਨ੍ਹਾਂ ਨੇ ਸਟੇਟਮੈਂਟ ਦਿੱਤਾ, ਉਸ ਤੋਂ ਬਾਅਦ ਉਹ 2012 ’ਚ ਫਸਟ ਟਾਈਮ ਆਏ ਇੰਨ ਕੋਰਟ ਹੋਸਟਾਈਲ ਹੋ ਗਿਆ, ਸੀਬੀਆਈ ਦੀ ਜੋ ਪੂਰੀ ਕਾਨਸਪਿਰੇਸੀ ਦੀ ਥਿਓਰੀ ਸੀ ਵੇਨਿਸਡ, ਖਤਮ 2017 ’ਚ ਜਦੋਂ ਕਨਵੀਕਸ਼ਨ ਹੋ ਗਈ, 2018 ’ਚ ਅਚਾਨਕ ਫਿਰ ਉਹ ਖੜਾ ਹੁੰਦਾ ਹੈ ਅਤੇ ਕਹਿੰਦਾ ਹੈ ਕਿ ਮੈਂ ਇਸ ਦੀ ਗਵਾਹੀ ਦਿਆਂਗਾ ਤਾਂ ਇਹ ਸਭ ਇੰਨੇ ਫ੍ਰੈਕਸ਼ਨ ਆਫ ਟਾਈਮ ’ਚ ਹੋਇਆ, ਅਤੇ ਖਾਸ ਤੌਰ ’ਤੇ ਜਦੋਂ ਇੱਕ ਵਿਟਨਸ ਦੋ ਵਾਰ ਕਸਮ ਖਾ ਕੇ ਵੱਖ-ਵੱਖ ਗੱਲ ਬੋਲ ਰਿਹਾ ਹੈ ਤਾਂ ਆਬਵਸਿਅਲੀ ਉਹ ਨਾੱਨ ਰਿਲਾਅਬਲ ਹੈ ਉਸ ’ਚ ਨਾਰਕੋ ਟੈਸਟ ਜਾਂ ਕੋਈ ਹੋਰ ਟੈਸਟ ਉਸ ਦਾ ਕੋਈ ਮਤਲਬ ਹੀ ਨਹੀਂ ਇਹ ਸਭ ਇੰਨਵੇਸਟੀਗੇਸ਼ਨ ਪ੍ਰਪਜਿਜ ਨਾਲ ਹੋ ਸਕਦਾ ਹੈ ਨਾਰਕੋ ਆਦਿ ਜੋ ਸੀਬੀਆਈ ਆਦਿ ਕਰਵਾਉਂਦੇ ਹਨ ਉਸ ਨੂੰ ਕਾਨੂੰਨੀ ਤੌਰ ’ਤੇ ਕੋਈ ਮਾਨਤਾ ਨਹੀਂ ਹੈ ਪਰ ਜਿੱਥੋਂ ਤੱਕ ਜਿਊਡਸ਼ੀਅਲ ਡਿਸੀਪਲੇਨ ਦਾ ਸਵਾਲ ਹੈ, ਇਸ ਤਰ੍ਹਾਂ ਦੇ ਵਿਟਿਨੇਸਿਸ ਨੂੰ ਅਦਾਲਤ ਨੇ ਕਦੇ ਰਿਲਾਅਬਲ ਨਹੀਂ ਮੰਨਿਆ ਹੈ, ਪਰ ਅਨਫਾਰਚਿਊਨੇਟਲੀ ਇਸ ਕੇਸ ’ਚ ਮੰਨਿਆ ਹੈ, ਆਈ ਹੈਵ ਨਾੱਟ ਸੀਨ ਦਾ ਜਜਮੈਂਟ, ਜਦੋਂ ਵੇਖੋਗੇ ਉਦੋਂ ਪਤਾ ਲੱਗਾ ਕਿ ਕਿਸ ਤਰ੍ਹਾਂ ਨਾਂਲ ਮੰਨਿਆ ਹੈ ਉਸ ਨੂੰ

ਸਵਾਲ: ਪ੍ਰਾਸੀਕਿਊਸ਼ਨ ਵੱਲੋਂ ਐਵੀਡੇਂਸਿਸ ਦੀ ਗੱਲ ਕਹੀ ਗਈ ਹੈ ਉਸ ’ਤੇ ਕੀ ਕਹੋੋਗੇ

ਪ੍ਰਾਸੀਕਿਊਸ਼ਨ ਹੈਜ ਟੂ ਰਾਈਟ ਟੂ ਅਪ ਟੂ ਕਾਈਡਜ ਆਫ ਐਵੀਡੈਂਸ ਇੱਕ ਡਾਇਰੈਕਟ, ਖੱਟਾ ਸਿੰਘ ਨੂੰ ਉਨ੍ਹਾਂ ਨੇ ਕਾਨਸਪਿਰੇਸੀ ਦਾ ਵਿਟਨਸ ਦੱਸਿਆ ਹੈ ਦੂਜਾ ਸਰਕਰਮਸਟਾਂਸਿਅਲ ਐਵੀਡੈਂਸਿਸ ਜਿਸ ’ਚ ਉਨ੍ਹਾਂ ਨੇ ਵੱਖ-ਵੱਖ ਸਰਕਮਸਟਾਈਸਿੰਸ ਦੱਸੇ ਹਨ ਉਹ ਵੀ ਕਿਤੇ ਮੈਚ ਨਹੀਂ ਹੁੰਦੇ ਤਾਂ ਜੇਕਰ ਖੱਟਾ ਨਾਨ ਰਿਲਾਅਬਲ ਹੈ ਤਾਂ ਉਸ ਨੂੰ ਹਟਾ ਦਿਓ ਤਾਂ ਤੁਸੀਂ ਸਰਕਮਸਟਾਸਿਅਲ ਐਵੀਡੈਂਸ ਬਚੇ ਸਰਕਰਮਸਟਾਂਸਿਅਲ ਐਵੀਡੈਂਸ ’ਚ ਵੀ ਕਿਸੇ ਤਰ੍ਹਾਂ ਦਾ ਕੋਈ ਮਿਲਾਨ ਨਹੀਂ ਹੈ ਚੰਗਾ ਇੱਕ ਗੱਲ ਦੱਸੋ ਕਿ ਪਿਤਾ ਦੇ ਸਾਹਮਣੇ ਉਸ ਦੇ ਬੇਟੇ ਨੂੰ ਗੋਲੀ ਮਾਰੀ ਜਾਂਦੀ ਹੈ, ਸੀਬੀਆਈ ਦਾ ਕੇਸ ਹੈ ਇਹ ਪਿਤਾ ਉਸ ਦਾ ਹਸਪਤਾਲ ਲੈ ਕੇ ਜਾਂਦਾ ਹੈ, ਜਿਸ ਦੇ ਉੱਪਰ ਅੰਨੇ੍ਹਵਾਹ ਗੋਲੀਆਂ ਚੱਲੀਆਂ ਹਨ, ਖੂਨ ਆਇਆ ਹੈ, ਬਲੱਡ ਖੂਨ ਹੈ, ਪਿਤਾ ਜੇਕਰ ਉਸ ਨੂੰ ਹਸਪਤਾਲ ਲੈ ਕੇ ਗਿਆ ਹੈ ਤਾਂ ਪਿਤਾ ਦੇ ਕੱਪੜਿਆਂ ’ਤੇ ਖੂਨ ਕਿਉਂ ਨਹੀਂ ਹੈ ਜਿਸ ਗੱਡੀ ’ਚ ਲੈ ਕੇ ਗਏ ਹਨ, ਉਹ ਗੱਡੀ ਕਿਤੇ ਹੈ?

ਪਿਤਾ ਉੱਥੇ ਸੀ ਹੀ ਨਹੀਂ, ਇਸ ਤਰੀਕੇ ਦੇ ਅਜਿਹੇ-ਅਜਿਹੇ ਸਰਕਮਸਟਾਸਿਸ ਹੁਣ ਪਿਤਾ ਐਫਆਈਆਰ ’ਚ ਨਾਂਅ ਲਿਖਵਾਉਂਦਾ ਹੈ ਰਾਮਕੁਮਾਰ, ਰਾਜ ਸਿੰਘ ਕਿ ਉਨ੍ਹਾਂ ਨੇ ਮਰਵਾ ਦਿੱਤਾ, ਮੇਰੀ ਪਾਲਟੀਕਲ ਉਨ੍ਹਾਂ ਨਾਲ ਰੰਜਿਸ਼ ਹੈ ਅਤੇ ਫਿਰ ਬਾਅਦ ’ਚ 45 ਦਿਨ ਲੰਘਣ ’ਤੇ ਕਹਿੰਦਾ ਹੈ ਕਿ ਨਹੀਂ-ਨਹੀਂ ਡੇਰੇ ਦੇ ਲੋਕਾਂ ਨੇ ਮੇਰੇ ਸਾਹਮਣੇ ਆ ਕੇ ਮੇਰੇ ਪੁੱਤਰ ਨੂੰ ਧਮਕਾਇਆ ਸੀ ਜੇਕਰ ਕਿਸੇ ਪਿਤਾ ਸਾਹਮਣੇ ਉਸ ਦੇ ਪੁੱਤਰ ਨੂੰ ਦੋ ਵਿਅਕਤੀ ਆ ਕੇ ਧਮਕਾਉਂਦੇ ਹਨ, ਇੱਕ ਵਾਰ ਨਹੀਂ ਉਸ ਦੇ ਪਰਿਵਾਰ ਦੇ ਸਾਹਮਣੇ ਵੀ, ਭੈਣ ਦੇ ਸਾਹਮਣੇ ਵੀ, ਪਤਨੀ ਦੇ ਸਾਹਮਣੇ ਵੀ ਅਤੇ ਫਿਰ ਉਹ ਉਨ੍ਹਾਂ ਵਿਅਕਤੀਆਂ ਨੂੰ ਗੋਲੀ ਮਾਰਦੇ ਹੋਏ ਵੇਖੇਗਾ ਤਾਂ ਨਾਂਅ ਨਹੀਂ ਲਵੇਗਾ ਕੀ? ਅਤੇ ਫਿਰ ਉਸ ਦਾ ਇੱਕ ਸਿੰਪਲ ਜਿਹਾ ਬਿਆਨ ਆ ਜਾਂਦਾ ਹੈ ਕਿ ਮੈਂ ਡਿਸਟਰਬ ਸੀ ਮੈਨੂੰ ਉਸ ਸਮੇਂ ਸਮਝ ਨਹੀਂ ਆਇਆ ਉਨ੍ਹਾਂ ਨੂੰ ਇੰਨੀ ਸਮਝ ਸੀ ਕਿ ਰਾਮ ਕੁਮਾਰ ਅਤੇ ਰਾਜ ਸਿੰਘ ਦਾ ਨਾਂਅ ਲੈਣ ਦੀ ਪਰ ਜਿਸ ਨੂੰ ਵੇਖਿਆ ਸੀ ਉਨ੍ਹਾਂ ਦਾ ਨਾਂਅ ਨਹੀਂ ਪਤਾ ਅਜਿਹੇ ਹੀ ਬਹੁਤ ਸਾਰੇ ਸਰਕਮਸਟਾਂਸਿਸ ਹਨ, ਸਭ ਦੇ ਸਭ ਮਿਊਚਅਲ ਕਾਨਟ੍ਰੀਡਿਕਟਰੀ ਹਨ, ਉਹ ਕਿਤੇ ਵੀ ਇੱਕ ਚੇਨ ਆਫ ਇਵੈਂਟ ਨਹੀਂ ਕਰਦੇ ਇਸ ਲਈ ਇਸ ਕੇਸ ’ਚ ਟੈਸਟਮਨੀ ਅਜਿਹੀ ਹੈ ਨਹੀਂ, ਐਵੀਡੈਂਸ ਅਜਿਹਾ ਹੈ ਨਹੀਂ ਕਿ ਵਾਰੇਨ ਕਨਵੀਂਕਸ਼ਨ ਮੇਰੇ ਹਿਸਾਬ ਨਾਲ

ਸਵਾਲ: ਕੀ ਮੀਡੀਆ ਟਰਾਇਲ ਨੇ ਵੀ ਇਸ ਕੇਸ ਨੂੰ ਪ੍ਰਭਾਵਿਤ ਕੀਤਾ ਹੈ?

ਵੇਖੋ ਮੀਡੀਆ ਨੂੰ ਸੈਲਫ ਰਿਸਟੇ੍ਰੇਂਸ ਕਰਨਾ ਚਾਹੀਦਾ ਹੈ ਅਤੇ ਜੇਕਰ ਤੁਸੀਂ ਮੀਡੀਆ ਬਾਰੇ ਡੂੰਘਾਈ ਨਾਲ ਪਤਾ ਕਰੋਗੇ ਤਾਂ ਜੱਾਬ ਆਫ ਮੀਡੀਆ ਟੂ ਰਿਪੋਰਟ ਨਾਟ ਟੂ ਸਪਾਟ ਪਰ ਓਵਰ ਦਾ ਪੀਰੀਅਡ ਆਫ ਟਾਈਮ ਮੀਡੀਆ ਨੇ ਆਪਣਾ ਇੰਨਾ ਜ਼ਿਆਦਾ ਰੁਖ ਬਦਲ ਲਿਆ ਹੈ ਕਿ ਪਹਿਲੇ ਦਿਨ ਤੋਂ ਇੱਕ ਪ੍ਰਸੇਪਸਨ ਿਏਟ ਕਰ ਦਿਓ ਕਿ ਦੇ ਆਰ ਸੋ ਪਾਵਰਫੂਲ, ਇਨ੍ਹਾਂ ਨੇ ਆਫੇਂਸ ਕੀਤਾ ਹੈ ਅਤੇ ਇਨ੍ਹਾਂ ਖਿਲਾਫ ਕੋਈ ਐਕਸ਼ਨ ਨਹੀਂ ਹੋ ਰਿਹਾ ਹੈ ਸੋ ਦੈਟ ਬਿਕਾਜ ਆਫ ਦੀ ਪਬਲਿਕ ਪ੍ਰਸੇਪਸ਼ਨ ਪ੍ਰੈਸ਼ਰ ਇਜ ਿੲਟਿਡ ਆਨ ਦੀ ਐਡਮਿਨੀਸਟੇ੍ਰਸ਼ਨ ਐਜ ਵੈਲ ਏਜ ਦੀ ਜਿਊਡਸ਼ਨਰੀ, ਕਿ ਪਬਲਿਕ ਕਾਂਸਸ ਨੂੰ ਸੈਟੀਸਫਾਈ ਕਰਨਾ ਹੈ ਤਾਂ ਮੀਡੀਆ ਟਰਾਇਲ ਕਿਤੇ ਨਾ ਕਿਤੇ 100 ਪ੍ਰਸੈਂਟ ਇੰਪਕੈਟ ਕਰਦਾ ਹੈ ਅਤੇ ਉਸ ਨੇ ਇਸ ਕੇਸ ’ਚ ਵੀ ਕੀਤਾ ਹੈ

ਸਵਾਲ: ਤਿੰਨਾਂ ਕੇਸਾਂ ’ਚ ਪੂਜਨੀਕ ਗੁਰੂ ਜੀ ਨੂੰ ਹੀ ਟਾਰਗੇਟ ਕੀਤਾ ਜਾ ਰਿਹਾ ਹੈ?

ਤੁਸੀਂ ਇਤਿਹਾਸ ਉਠਾ ਕੇ ਵੇਖ ਲਓ ਜਦੋਂ ਵੀ ਕਿਸੇ ਸੰਤ ਨੇ, ਕਿਸੇ ਵਿਅਕਤੀ ਨੇ ਸੋਸ਼ਲ ਰਿਫਾਰਮ, ਪਬਲਿਕ ਨੂੰ ਇੱਕ ਨਵੀਂ ਦਿਸ਼ਾ ਵਿਖਾਉਣ ਦੀ ਕੋਸ਼ਿਸ਼ ਕੀਤੀ, ਉਹ ਹਮੇਸ਼ਾ ਪ੍ਰਤਾੜਿਤ ਹੋਇਆ ਹੈ ਉਸ ਨੂੰ ਕਸ਼ਟ ਸਹਿਣਾ ਪਿਆ ਹੈ ਉਹ ਹੁਣ ਗੁਰੂ ਜੀ ਦੇ ਕੇਸ ’ਚ ਵੀ ਹੈ, ਜੇਕਰ ਉਹ ਨਸ਼ਿਆਂ ਖਿਲਾਫ ਬੋਲਦੇ ਹਨ ਤਾਂ ਕੰਪਲੀਟਲੀ ਅੰਗੇਸਟ ਏ ਡਰੱਗ ਰੈਕੇਟ ਅਤੇ ਰਿਲੀਜਅਸ ਐਂਗਲਜ਼ ਵੀ ਹਨ ਤਾਂ ਇਨ੍ਹਾਂ ਸਭ ਚੀਜ਼ਾਂ ਨੂੰ ਜੇਕਰ ਤੁਸੀਂ ਡੂੰਘਾਈ ਨਾਲ ਵੇਖੋਗੇ ਅਤੇ ਇਨ੍ਹਾਂ ਬਾਰੇ ਡੂੰਘਾਈ ਨਾਲ ਸੋਚੇਗੇ ਉਦੋਂ ਤੁਹਾਨੂੰ ਪਤਾ ਲੱਗੇਗਾ ਕਿ ਕਿਉਂ ਗੁਰੂ ਜੀ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਕੁਝ ਪਾਲਿਟੀਕਲ ਇੰਟਰੇਸਟ ਹਨ ਕੁਝ ਲੋਕਾਂ ਦੇ, ਕੁਝ ਲੋਕਾਂ ਦੇ ਇਕਨਾਮਿਕ ਇੰਟਰੇਸਟ ਹਨ, ਕੁਝ ਲੋਕਾਂ ਦੇ ਰਿਲਿਜਿਸਸ ਇੰਟਰੇਸਟ ਹਨ ਤੁਸੀਂ ਦੂਰ ਨਾ ਜਾਓ ਸਿਰਫ ਖੱਟਾ ਦੀ ਪੂਰੀ ਇੰਨਵੇਸਟੀਗੇਸ਼ਨ ਕਰਵਾ ਲਓ ਸਭ ਪਤਾ ਲੱਗ ਜਾਵੇਗਾ ਕਿ ਕਿਹੜੇ-ਕਿਹੜੇ ਲੋਕ ਇਸ ਦੇ ਪਿੱਛੇ ਹਨ ਹਾਊ ਇਜ ਹੀ ਕਨੈਕਿਟਿਡ ਐਂਡ ਟੂ ਹੂਮ ਇੰਜ ਕਨੈਕਟਿਵ? ਤਾਂ ਪੂਜਨੀਕ ਗੁਰੂ ਜੀ ਇੰਜ ਪ੍ਰਸਨਲੀ ਟਾਰਗੇਟਿਡ, ਬਿਕਾਜ ਇਟ ਸੈਟੀਸਫਾਈਜ ਅਤੇ ਹੀ ਇੰਜ ਐਕੂਚਰਲੀ ਥ੍ਰੈਟ ਟੂ ਸਮ ਪਿਪਲ ਬਿਕਾਜ ਆਫ ਦੇਅਰ ਪਾਲਿਟਿਕਲ ਇੰਨਟਰੇਸਟ ਅਤੇ ਇਕਨਾਮਿਕ ਇੰਟਰੇਸਟ ਤਾਂ ਅਜਿਹੇ ਲੋਕਾਂ ਨੂੰ ਟਾਰਗੇਟ ਕੀਤਾ ਜਾਂਦਾ ਹੈ, ਐਂਟੀ ਡੇਰਾ ਫੋਰਸਿਸ ਵੱਲੋਂ।

ਸਵਾਲ: ਗੁਰੂ ਜੀ ਬਾਰੇ ਕੋਰਟ ਦੀ ਸੁਣਵਾਈ ਦੌਰਾਨ ਹਮੇਸ਼ਾ ਕੁਝ ਨਕਾਰਾਤਮਕ ਖਬਰਾਂ ਆਉਂਦੀ ਹਨ, ਜਿਵੇਂ ਉਹ ਮੁਰਝਾਏ ਬੈਠੇ ਸਨ, ਰਹਿਮ ਦੀ ਅਪੀਲ ਕਰ ਰਹੇ ਸਨ ਆਦਿ-ਆਦਿ

ਜਵਾਬ: ਮੈਂ ਪੰਜ-ਸੱਤ ਦਿਨ ਪਹਿਲਾਂ ਖੁਦ ਪੂਜਨੀਕ ਗੁਰੂ ਜੀ ਨੂੰ ਸੁਨਾਰੀਆ ’ਚ ਮਿਲ ਕੇ ਆਇਆ ਹਾਂ, ਹੀ ਇਜ ਫਿਟ, ਹੀ ਇਜ ਨਾਰਮਲ, ਹੀ ਇਜ ਫਾਈਨ ਅਤੇ ਦੂਜਾ ਉਨ੍ਹਾਂ ਨੂੰ ਪੂਰਾ ਵਿਸ਼ਵਾਸ ਹੈ ਕਿ ਉਨ੍ਹਾਂ ਨੂੰ ਨਿਆਂ ਜ਼ਰੂਰ ਮਿਲੇਗਾ। ਤੀਜਾ ਅੱਜ ਮੀਡੀਆ ਟਰਾਇਲ ਹੋ ਰਿਹਾ ਹੈ ਜਾਂ ਭਾਵੇਂ ਜੋ ਕੁਝ ਵੀ ਹੋਵੇ ਪ੍ਰਾਸੀਕਿਊਸ਼ਨ ਦੀ ਸਟੋਰ ਹੋਵੇ, ਉਹ ਪੂਰਾ ਜ਼ੋਰ ਲਾ ਰਹੇ ਸਨ ਕਿ ਇਸ ’ਚ ਡੈਥ ਪੈਨਲਟੀ ਹੋਵੇ, ਗੁਰੂ ਜੀ ਨੇ ਅੱਜ ਵੀ ਜਦੋਂ ਅਦਾਲਤ ’ਚ ਪੇਸ਼ ਹੋਏ ਵੀਡੀਓ ਕਾਨਫਰੰਸ ਰਾਹੀਂ ਉਨ੍ਹਾਂ ਨੇ ਜੱਜ ਸਾਹਿਬ ਤੋਂ ਅੱਜ ਵੀ ਰਿਕਵੈਸਟ ਕੀਤੀ ਸੀ ਕਿ ਸਰ ਸਬਜੈਕਟ ਟੂ ਯਅਰਸ ਆਰਡਰ ਜਾਂ ਨਿਯਮਾਂਵਾਲੀ ਇਹ ਕਹਿੰਦੀ ਹੈ ਕਿ ਪ੍ਰਸ਼ਾਸਨ ਦੀ ਮੈਂ ਜੋ ਕੰਮ ਕਰਦਾ ਆਇਆ ਹਾਂ, ਸਮਾਜ ਨੂੰ ਸੁਧਾਰਨ ਲਈ, ਸਮਾਜ ਨੂੰ ਮੋਟੀਵੇਟ ਕਰਨ ਲਈ ਮੈਂ ਇੱਥੇ ਜੇਲ੍ਹ ’ਚ ਵੀ ਕਰਨਾ ਚਾਹੁੰਦਾ ਹਾਂ ਅਤੇ ਜੇਲ੍ਹ ਰਾਹੀਂ ਬਾਹਰ ਵੀ ਕਰਨਾ ਚਾਹੁੰਦਾ ਹਾਂ ਇਸ ਤਰ੍ਹਾਂ ਦੀ ਜੇਕਰ ਕੋਈ ਵਿਵਸਥਾ ਬਣ ਜਾਵੇ, ਤਾਂ ਗੁਰੂ ਜੀ ਬਹੁਤ ਹੀ ਪਾਜ਼ਿਟਿਵ ਹਨ, ਬਹੁਤ ਹੀ ਸ਼ਾਂਤ ਹਨ। ਉਨ੍ਹਾਂ ਦਾ ਪੂਰਾ ਫੋਕਸ ਇਸੇ ਗੱਲ ’ਤੇ ਹੈ ਕਿ ਮੈਂ ਜੋ ਕੰਮ ਸਮਾਜ ਸੁਧਾਰ ਦਾ ਕਰਦਾ ਆਇਆ ਹਾਂ, ਉਹ ਮੈਂ ਲਗਾਤਾਰ ਕਰਦਾ ਰਹਾਂਗਾ ਇਹ ਅੜਚਨਾਂ ਹਨ ਕੁਝ ਸਮੇਂ ਲਈ ਪਰ ਅਜਿਹਾ ਹੈ ਸੱਚ ਪ੍ਰੇਸ਼ਾਨ ਹੋ ਸਕਦਾ ਹੈ, ਪਰ ਹਾਰ ਨਹੀਂ ਸਕਦਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ