ਪਵਿੱਤਰ ਭੰਡਾਰੇ ਸਬੰਧੀ ਆਈ ਖੁਸ਼ਖਬਰੀ

Satsang Bhandara

ਭੰਡਾਰੇ ਦਾ ਸਮਾਂ : ਸਵੇਰੇ 11 ਵਜੇ

(ਸੱਚ ਕਹੂੰ ਨਿਊਜ਼) ਸਰਸਾ। ਸਾਰੀ ਸਾਧ-ਸੰਗਤ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਸਤਿਸੰਗ ਭੰਡਾਰਾ, ਐਮਐਸਜੀ ਡੇਰਾ ਸੱਚਾ ਸੌਦਾ ਅਤੇ ਮਾਨਵਤਾ ਭਲਾਈ ਕੇਂਦਰ, ਸ਼ਾਹ ਸਤਿਨਾਮ ਜੀ ਰੂਹਾਨੀ ਧਾਮ, ਰਾਜਗੜ੍ਹ-ਸਲਾਬਤਪੁਰਾ (ਪੰਜਾਬ) ’ਚ 12 ਮਈ 2024 ਨੂੰ ਸਵੇਰੇ 11 ਵਜੇ ਤੋਂ ਦੁਪਹਿਰ 1.00 ਵਜੇ ਤੱਕ ਮਨਾਇਆ ਜਾਵੇਗਾ ਜੀ। ਸਾਧ-ਸੰਗਤ ਅੱਗੇ ਤੋਂ ਅੱਗੇ ਸੂਚਿਤ ਜ਼ਰੂਰ ਕਰੇ ਜੀ। (Satsang Bhandara)

LEAVE A REPLY

Please enter your comment!
Please enter your name here