Manmohan Singh

Manmohan Singh: ਵਿਦਵਤਾ ਤੋਂ ਰਾਜਨੀਤੀ ਵੱਲ

Manmohan Singh: ਮਰਹੂਮ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਇਸ ਜਹਾਨ ਤੋਂ ਰੁਖਸਤ ਹੋ ਗਏ ਪਰ ਉਹ ਸਿਆਸਤ ਤੇ ਪ੍ਰਸ਼ਾਸਨ ’ਚ ਅਮਿੱਟ ਛਾਪ ਛੱਡ ਗਏ ਉਹ ਉਹਨਾਂ ਵਿਰਲੇ ਆਗੂਆਂ ’ਚੋਂ ਸਨ ਜਿਨ੍ਹਾਂ ਨੇ ਸਿਆਸੀ ਪਿਛੋਕੜ ਨਾ ਹੋਣ ਦੇ ਬਾਵਜ਼ੂਦ ਰਾਜਨੀਤੀ ’ਚ ਵੱਡਾ ਕੱਦ ਬਣਾਇਆ ਇਹ ਕਹਿਣਾ ਵੀ ਸਹੀ ਹੋਵੇਗਾ ਕਿ ਉਹ ਰਾਜਨੀਤੀ ’ਚ ਨਹੀਂ ਆਏ ਸਗੋਂ ਦੇਸ਼ […]
ਦੇਸ਼  Breaking News  ਸੰਪਾਦਕੀ  ਖਾਸ ਖਬਰ 

Manmohan Singh: ਡਾ. ਮਨਮੋਹਨ ਸਿੰਘ ਦੀ ਅੰਤਿਮ ਯਾਤਰਾ, ਪਤਨੀ-ਬੇਟੀ ਤੇ ਰਾਹੁਲ-ਪ੍ਰਿਅੰਕਾ ਨੇ ਦਿੱਤੀ ਸ਼ਰਧਾਂਜਲੀ

ਦੇਹ ਨਿਗਮ ਬੋਧ ਘਾਟ ਲਈ ਰਵਾਨਾ | Manmohan Singh ਪੀਐੱਮ ਮੋਦੀ ਤੇ ਰਾਜਨਾਥ ਵੀ ਹੋਣਗੇ ਸ਼ਾਮਲ | Manmohan Singh ਨਵੀਂ ਦਿੱਲੀ (ਏਜੰਸੀ)। Manmohan Singh: ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦਾ ਅੱਜ ਅੰਤਿਮ ਸੰਸਕਾਰ ਕੀਤਾ ਜਾਵੇਗਾ। ਉਨ੍ਹਾਂ ਦੀ ਮ੍ਰਿਤਕ ਦੇਹ ਨਿਗਮ ਬੋਧ ਘਾਟ ਤੋਂ ਪ੍ਰਧਾਨ ਮੰਤਰੀ ਨਿਵਾਸ ਤੋਂ ਕਾਂਗਰਸ ਹੈੱਡਕੁਆਰਟਰ ਲਈ ਰਵਾਨਾ ਹੋ ਗਈ ਹੈ। ਡਾ. […]
ਦੇਸ਼  Breaking News  ਖਾਸ ਖਬਰ 

Holiday News: ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਦੇਹਾਂਤ ’ਤੇ 2 ਦਿਨਾਂ ਦੀ ਛੁੱਟੀ ਦਾ ਐਲਾਨ ! ਇਸ ਸੂਬੇ ’ਚ ਸਕੂਲ, ਕਾਲਜ਼ ਤੇ ਦਫ਼ਤਰ ਕੀਤੇ ਬੰਦ

Holiday News: ਨਵੀਂ ਦਿੱਲੀ (ਏਜੰਸੀ)। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਉਨ੍ਹਾਂ ਦੀ ਮ੍ਰਿਤਕ ਦੇਹ ’ਤੇ ਫੁੱਲ ਭੇਂਟ ਕਰਕੇ ਭਾਵੁਕ ਸ਼ਰਧਾਂਜਲੀ ਦਿੱਤੀ। ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦਾ ਵੀਰਵਾਰ ਰਾਤ ਏਮਜ਼ ’ਚ ਦੇਹਾਂਤ ਹੋ ਗਿਆ ਸੀ। ਸਾਬਕਾ ਪ੍ਰਧਾਨ ਮੰਤਰੀ ਦੀ ਮ੍ਰਿਤਕ ਦੇਹ ਨੂੰ ਅੰਤਿਮ ਦਰਸ਼ਨਾਂ ਲਈ ਉਨ੍ਹਾਂ […]
ਦੇਸ਼  Breaking News  ਖਾਸ ਖਬਰ 

Manmohan Singh: ਆਰਥਿਕ ਸੁਧਾਰਾਂ ਦੇ ਮਸੀਹਾ ਸਨ ਡਾ. ਮਨਮੋਹਨ ਸਿੰਘ

Manmohan Singh: ਡਾ. ਸੰਦੀਪ ਸਿੰਹਮਾਰ। ਡਾ. ਮਨਮੋਹਨ ਸਿੰਘ ਦਾ ਸਿਆਸੀ ਤੇ ਆਰਥਿਕ ਸਫ਼ਰ ਬੇਹੱਦ ਪ੍ਰਭਾਵਸ਼ਾਲੀ ਰਿਹਾ ਹੈ। ਉਹ ਭਾਰਤ ਦੇ 14ਵੇਂ ਪ੍ਰਧਾਨ ਮੰਤਰੀ ਬਣੇ ਤੇ 2004 ਤੋਂ 2014 ਤੱਕ ਇਸ ਅਹੁਦੇ ’ਤੇ ਰਹੇ। ਉਨ੍ਹਾਂ ਨੂੰ ਆਪਣੀਆਂ ਆਰਥਿਕ ਨੀਤੀਆਂ ਤੇ ਸੁਧਾਰਾਂ ਲਈ ਵਿਸ਼ੇਸ਼ ਤੌਰ ’ਤੇ ਯਾਦ ਕੀਤਾ ਜਾਂਦਾ ਹੈ। 1991 ’ਚ ਜਦੋਂ ਭਾਰਤ ਆਰਥਿਕ ਸੰਕਟ ’ਚੋਂ […]
ਦੇਸ਼  Breaking News  ਖਾਸ ਖਬਰ  ਸੱਚ ਕਹੂੰ ਵਿਸ਼ੇਸ਼ ਸਟੋਰੀ 

Manmohan Singh: ਵੱਡੀ ਖਬਰ, ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦਾ ਦੇਹਾਂਤ

ਦਿੱਲੀ ਦੇ ਏਮਜ਼ ’ਚ ਲਈ ਆਖਿਰੀ ਸਾਹ | Manmohan Singh ਨਵੀਂ ਦਿੱਲੀ (ਏਜੰਸੀ)। Manmohan Singh: ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦਾ 92 ਸਾਲ ਦੀ ਉਮਰ ’ਚ ਦਿਹਾਂਤ ਹੋ ਗਿਆ ਹੈ। ਵੀਰਵਾਰ ਰਾਤ ਅਚਾਨਕ ਉਨ੍ਹਾਂ ਦੀ ਸਿਹਤ ਵਿਗੜ ਗਈ। ਉਨ੍ਹਾਂ ਨੂੰ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ (ਏਮਜ਼), ਦਿੱਲੀ ਦੇ ਐਮਰਜੈਂਸੀ ਵਾਰਡ ਵਿੱਚ […]
ਦੇਸ਼  Breaking News  ਖਾਸ ਖਬਰ 

ਆਉਣ ਵਾਲਾ ਵਕਤ 1991 ਦੇ ਸੰਕਟ ਤੋਂ ਜਿਆਦਾ ਸਖਤ : ਮਨਮੋਹਨ

ਆਉਣ ਵਾਲਾ ਵਕਤ 1991 ਦੇ ਸੰਕਟ ਤੋਂ ਜਿਆਦਾ ਸਖਤ : ਮਨਮੋਹਨ ਨਵੀਂ ਦਿੱਲੀ। ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਕਿਹਾ ਹੈ ਕਿ ਦੇਸ਼ ਨੇ ਉਦਾਰੀਕਰਨ ਦੀ ਪ੍ਰਕਿਰਿਆ ਤੋਂ ਬਾਅਦ ਸ਼ਾਨਦਾਰ ਆਰਥਿਕ ਪ੍ਰਗਤੀ ਪ੍ਰਾਪਤ ਕੀਤੀ ਜੋ ਦੇਸ਼ ਦੁਆਰਾ ਤਿੰਨ ਦਹਾਕੇ ਪਹਿਲਾਂ ਦਰਪੇਸ਼ ਆਰਥਿਕ ਸੰਕਟ ਕਾਰਨ ਸ਼ੁਰੂ ਹੋਈ ਸੀ, ਪਰ ਆਉਣ ਵਾਲਾ ਸਮਾਂ ਵਧੇਰੇ ਗੰਭੀਰ ਹੈ, […]
ਦੇਸ਼  Breaking News 

ਰਾਹੁਲ ਨੇ ਹਮੇਸ਼ਾ ਮਨਮੋਹਨ ਸਿੰਘ ਨੂੰ ਗੁਰੂ ਮੰਨਿਆ

ਰਾਹੁਲ ਨੇ ਹਮੇਸ਼ਾ ਮਨਮੋਹਨ ਸਿੰਘ ਨੂੰ ਗੁਰੂ ਮੰਨਿਆ ਕਾਂਗਰਸ ਨੇ ਮੋਂਟੇਕ ਸਿੰਘ ਆਹਲੂਵਾਲੀਆ ਦੇ ਦਾਅਵੇ ਨੂੰ ਕੀਤਾ ਰੱਦ ਨਵੀਂ ਦਿੱਲੀ, ਏਜੰਸੀ। ਕਾਂਗਰਸ ਦੇ ਯੋਜਨਾ ਕਮਿਸ਼ਨ (ਨੀਤੀ ਕਮਿਸ਼ਨ) ਦੇ ਸਾਬਕਾ ਵਾਈਸ ਪ੍ਰਧਾਨ ਮੋਂਟੇਕ ਸਿੰਘ ਆਹਲੂਵਾਲੀਆ ਦੇ ਸਾਬਕਾ ਪ੍ਰਧਾਨਮੰਤਰੀ ਮਨਮੋਹਨ ਸਿੰਘ ‘ਤੇ ਕੀਤੇ ਇੱਕ ਦਾਅਵੇ ਨੂੰ ਰੱਦ ਕਰ ਦਿੱਤਾ। ਆਹਲੂਵਾਲੀਆ ਅਨੁਸਾਰ ਰਾਹੁਲ ਗਾਂਧੀ ਦੁਆਰਾ ਆਰਡੀਨੈਂਸ ਪਾੜੇ ਜਾਣ […]
ਦੇਸ਼  Breaking News 

ਜੁਮਲੇ ਕਿਸਾਨਾਂ ਦੀ ਆਮਦਨ ਦੁੱਗਣੀ ਨਹੀਂ ਕਰ ਸਕਦੇ : ਮਨਮੋਹਨ

ਪ੍ਰਧਾਨ ਮੰਤਰੀ ਨੂੰ ਖੁਦ ਦੀ ਪ੍ਰਸੰਸਾ ਕਰਨ ਵਾਲਾ ਅਤੇ ਜੁਮਲੇਬਾਜ਼ ਦੱਸਿਆ | Manmohan Singh ਨਵੀਂ ਦਿੱਲੀ, (ਏਜੰਸੀ)। ਸਾਬਕਾ ਪ੍ਰਧਾਨ ਮੰਤਰੀ ਅਤੇ ਕਾਂਗਰਸ ਦੇ ਸੀਨੀਅਰ ਆਗੂ ਸ੍ਰ. ਮਨਮੋਹਨ ਸਿੰਘ ਨੇ ਅੱਜ ਕਾਂਗਰਸ ਵਰਕਿੰਗ ਕਮੇਟੀ ‘ਚ ਪ੍ਰਧਾਨ ਮੰਤਰੀ ‘ਤੇ ਤਿੱਖੇ ਹਮਲੇ ਕੀਤੇ। ਮੀਟਿੰਗ ‘ਚ ਉਨ੍ਹਾਂ ਨੇ ਪ੍ਰਧਾਨ ਮੰਤਰੀ ਨੂੰ ਖੁਦ ਦੀ ਪ੍ਰਸੰਸਾ ਕਰਨ ਵਾਲਾ ਅਤੇ ਜੁਮਲੇਬਾਜ਼ ਦੱਸਿਆ […]
ਦੇਸ਼ 

ਗੁਜਰਾਤ ਚੋਣਾਂ ‘ਚ ਦੋਸ਼ਾਂ ਤੋਂ ਦੁਖੀ ਮਨਮੋਹਨ ਨੇ ਵੈਂਕਇਆ ਨੂੰ ਕੀਤੀ ਸ਼ਿਕਾਇਤ

ਨਵੀਂ ਦਿੱਲੀ (ਏਜੰਸੀ)। ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਗੁਜਰਾਤ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਹਰਾਉਣ ਲਈ ਪਾਕਿਸਤਾਨ ਨਾਲ ਮਿਲ ਕੇ ਸਾਜਿਸ਼ ਰਚਣ ਦੇ ਲੱਗੇ ਦੋਸ਼ਾਂ ਦੀ ਸ਼ਿਕਾਇਤ ਸਭਾਪਤੀ ਐਮ. ਵੈਂਕਇਆ ਨਾਇਡੂ ਨੂੰ ਕੀਤੀ ਹੈ ਅਤੇ ਇਸ ਮੁੱਦੇ ‘ਤੇ ਆਪਣੀ ਵਿੱਥਿਆ ਉਨ੍ਹਾਂ ਨੂੰ ਸੁਣਾਈ ਹੈ। ਰਾਜ ਸਭਾ ਵਿੱਚ ਪ੍ਰਸ਼ਨਕਾਲ ਦਰਮਿਆਨ ਵਿਰੋਧੀ ਧਿਰ ਦੇ ਨੇਤਾ ਗੁਲਾਮ […]
ਦੇਸ਼  Breaking News 

ਮੋਦੀ ਨੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ‘ਤੇ ਨਿਸ਼ਾਨਾ ਵਿੰਨ੍ਹਿਆ

ਪੀਐੱਮ ਮੋਦੀ ਨੇ ਮਨਮੋਹਨ ਸਿੰਘ ‘ਤੇ ਵਿੰਨ੍ਹਿਆ ਨਿਸ਼ਾਨਾ (ਏਜੰਸੀ) ਨਵੀਂ ਦਿੱਲੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਜ ਸਭਾ ‘ਚ ਰਾਸ਼ਟਰਪਤੀ  ਦੇ ਭਾਸ਼ਣ ‘ਤੇ ਧੰਨਵਾਦ ਮਤੇ ‘ਤੇ ਭਾਸ਼ਣ ਦੌਰਾਨ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ‘ਤੇ ਨਿਸ਼ਾਨਾ ਵਿੰਨ੍ਹਿਆ ਮੋਦੀ ਨੇ ਕਿਹਾ ਕਿ ਬਾਥਰੂਮ ‘ਚ ਰੇਨਕੋਟ ਪਹਿਨ ਕੇ ਨਹਾਉਣ ਦੀ ਕਲਾ ਤਾਂ ਸਿਰਫ਼ ਡਾਕਟਰ ਸਾਹਿਬ ਕੋਲ ਸੀ […]
ਦੇਸ਼  Breaking News