Mangala Express

Mangala Express: ਮੰਗਲਾ ਐਕਸਪ੍ਰੈਸ ਰਾਹੀਂ ਕੇਰਲ ਜਾ ਰਹੇ 20 ਬੱਚਿਆਂë ਦੀ ਸਿਹਤ ਵਿਗੜੀ, ਖੰਡਵਾ ਸਟੇਸ਼ਨ ’ਤੇ ਕੀਤਾ ਗਿਆ ਇਲਾਜ

ਦਿੱਲੀ ਤੋਂ ਕੇਰਲ ਜਾ ਰਹੀ ਮੰਗਲਾ ਲਕਸ਼ਦੀਪ ਐਕਸਪ੍ਰੈਸ ’ਚ ਸ਼ੁੱਕਰਵਾਰ ਰਾਤ ਨੂੰ ਮੱਧ ਪ੍ਰਦੇਸ਼ ਦੇ ਖੰਡਵਾ ਰੇਲਵੇ ਸਟੇਸ਼ਨ ਤੋਂ ਪਹਿਲਾਂ 15-20 ਸਕੂਲੀ ਬੱਚੇ ਅਚਾਨਕ ਬਿਮਾਰ ਹੋ ਗਏ। ਇਸ ਤੋਂ ਬਾਅਦ ਟ੍ਰੇਨ ਨੂੰ ਖੰਡਵਾ ਸਟੇਸ਼ਨ ’ਤੇ ਰੋਕ ਦਿੱਤਾ ਗਿਆ ਤੇ ਬੱਚਿਆਂ ਦਾ ਇਲਾਜ ਕੀਤਾ ਗਿਆ
ਦੇਸ਼  ਖਾਸ ਖਬਰ