Malout Dussehra Mela

Dussehra: ਬਦੀ ’ਤੇ ਨੇਕੀ ਦੀ ਜਿੱਤ, ਮਲੋਟ ’ਚ ਧੂਮ-ਧਾਮ ਨਾਲ ਮਨਾਇਆ ‘ਦੁਸਹਿਰਾ’ 

ਭਗਤ ਸਿੰਘ ਯੂਥ ਵੈਲਫੇਅਰ ਕਲੱਬ (ਰਜਿ.) ਵੱਲੋਂ ‘ਬਦੀ ਤੇ ਨੇਕੀ ਦੀ ਜਿੱਤ’ ਦਾ ਪਵਿੱਤਰ ਤਿਉਹਾਰ ‘ਦੁਸਹਿਰਾ’ ਮਲੋਟ ਦੀ ਪੁੱਡਾ ਕਲੋਨੀ ’ਚ ਧੂਮ-ਧਾਮ ਨਾਲ ਮਨਾਇਆ। ਇਸ ਮੌਕੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਮੁੱਖ ਮਹਿਮਾਨ ਅਤੇ ਦਲਜੀਤ ਸਿੰਘ ਵਧੀਕ ਨਿਗਰਾਨ ਇੰਜੀਨੀਅਰ ਪੀਐਸਪੀਸੀਐਲ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰਕੇ
ਦੇਸ਼  ਪੰਜਾਬ  ਸੂਬੇ  ਖਾਸ ਖਬਰ