Mallikarjun Kharge Rajya Sabha MP Oath

Mallikarjun Kharge News: ਕਰਨਾਟਕ ਤੋਂ ਮੁੜ ਚੁਣੇ ਗਏ ਮੱਲਿਕਾਰਜੁਨ ਖੜਗੇ ਨੇ ਰਾਜ ਸਭਾ ਮੈਂਬਰ ਵਜੋਂ ਚੁੱਕੀ ਸਹੁੰ

ਕਾਂਗਰਸ ਪ੍ਰਧਾਨ ਅਤੇ ਰਾਜ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਮਲਿਕਾਰੁਜਨ ਖੜਗੇ ਨੇ ਸੋਮਵਾਰ ਨੂੰ ਰਾਜ ਸਭਾ ਮੈਂਬਰ ਵਜੋਂ ਸਹੁੰ ਚੁੱਕੀ। ਕਰਨਾਟਕ ਤੋਂ ਉੱਚ ਸਦਨ ਲਈ ਹਾਲ ਹੀ ਵਿੱਚ ਦੁਬਾਰਾ ਚੁਣੇ ਗਏ ਖੜਗੇ ਨੂੰ ਸੰਸਦ ਭਵਨ ਵਿੱਚ ਚੇਅਰਮੈਨ ਦੇ ਚੈਂਬਰ ਵਿੱਚ ਉਪ ਰਾਸ਼ਟਰਪਤੀ ਅਤੇ ਰਾਜ ਸਭਾ ਦੇ ਚੇਅਰਮੈਨ ਸੀਪੀ ਰਾਧਾਕ੍ਰਿਸ਼ਨਨ ਨੇ ਸਹੁੰ ਚੁਕਾਈ।
ਦੇਸ਼  ਦਿੱਲੀ  ਸੂਬੇ  ਖਾਸ ਖਬਰ