Madras

IIT ਮਦਰਾਸ ਦੇ B.Tech ਕਰ ਰਹੇ ਚੌਥੇ ਸਾਲ ਦੇ ਵਿਦਿਆਰਥੀ ਨੇ ਕੀਤੀ ਖੁਦਕੁਸ਼ੀ

(ਏਜੰਸੀ) ਚੇਨਈ । ਆਈਆਈਟੀ ਮਦਰਾਸ ਦੇ ਬੀਟੈੱਕ ਦੇ ਚੌਥੇ ਸਾਲ ਦੇ ਵਿਦਿਆਰਥੀ ਨੇ ਵੀਰਵਾਰ ਸ਼ਾਮ ਨੂੰ ਆਪਣੇ ਹੋਸਟਲ ਵਿੱਚ ਕਥਿਤ ਤੌਰ ‘ਤੇ ਖੁਦਕੁਸ਼ੀ ਕਰ ਲਈ। ਪੁਲਿਸ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਿਸ ਨੇ ਦੱਸਿਆ ਕਿ ਐਰੋਸਪੇਸ ਇੰਜੀਨੀਅਰਿੰਗ ਦਾ ਵਿਦਿਆਰਥੀ ਸ਼ੁਭਰਾਂਸ਼ੂ ਸ਼ੇਖਰ ਦੇਹੁਰੀ ਓਡੀਸ਼ਾ ਦਾ ਰਹਿਣ ਵਾਲਾ ਸੀ। ਉਸ ਨੂੰ ਚਾਰ ਬੈਕਲਾਗ ਪੇਪਰ ਦੇਣੇ ਪਏ […]
ਦੇਸ਼  Breaking News  ਇੱਕ ਨਜ਼ਰ 

ਮਦਰਾਸ ਹਾਈ ਕੋਰਟ ਦੀ ਮੁੱਖ ਜੱਜ ਨੇ ਅਸਤੀਫ਼ਾ ਦਿੱਤਾ

ਟਰਾਂਸਫਰ ਕਰਨ ਤੋਂ ਨਾਖੁਸ਼ ਸੀ ਜੱਜ ਕਮਲੇਸ਼ | Madras High Court ਚੇੱਨਈ (ਏਜੰਸੀ)। ਮਦਰਾਸ ਹਾਈਕੋਰਟ ਦੀ ਮੁੱਖ ਜੱਜ ਵਿਜੈ ਕਮਲੇਸ਼ ਤਾਹਿਲਰਮਾਨੀ ਨੇ ਮੇਘਾਲਿਆ ਤਬਾਦਲਾ ਕੀਤੇ ਜਾਣ ਦੇ ਮਸਲੇ ‘ਤੇ ਮੁੜ ਵਿਚਾਰ ਕਰਨ ਦੀ ਉਨ੍ਹਾਂ ਦੀ ਅਪੀਲ ਸਵੀਕਾਰ ਨਾ ਕੀਤੇ ਜਾਣ ਤੋਂ ਬਾਅਦ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ ਅਧਿਕਾਰਿਕ ਸੂਤਰਾਂ ਨੇ ਦੱਸਿਆ ਕਿ ਜਸਟਿਸ […]
ਦੇਸ਼ 

ਮਦਰਾਸ ਹਾਈ ਕੋਰਟ ਨੇ 18 ਵਿਧਾਇਕਾਂ ਦੀ ਅਯੋਗਤਾ ਨੂੰ ਬਰਕਰਾਰ ਰੱਖਿਆ

ਏਜੰਸੀ, ਚੇਨਈ ਮਦਰਾਸ ਹਾਈ ਕੋਰਟ ਨੇ ਤਮਿਲਨਾਡੂ ਵਿਧਾਨਸਭਾ ‘ਚ ਅੰਨਾਦਰਮੁਕ ਦੇ 18 ਵਿਧਾਇਕਾਂ ਨੂੰ ਅਰਾਮ ਦੀ ਮੈਂਬਰੀ ਦੇ ਅਯੋਗ ਠਹਰਾਉਣ ਦੇ ਵਿਧਾਨਸਭਾ ਪ੍ਰਧਾਨ ਪੀ ਧਨਪਾਲ ਦੇ ਫ਼ੈਸਲਾ ਨੂੰ  ਬਰਕਰਾਰ ਰੱਖਿਆ ਹੈ। ਅਦਾਲਤ ਨੇ ਵੀਰਵਾਰ ਨੂੰ ਦਲ-ਬਦਲ ਵਿਰੋਧੀ ਕਨੂੰਨ ਦੇ ਪ੍ਰਾਵਧਾਗੀ ਤਹਿਤ ਅੰਨਾਦਰਮੁਕ ਨੇਤਾ ਟੀਟੀਵੀ ਦਿਨਾਕਰਨ ਗੁੱਟ ਦੇ 18 ਵਿਧਾਇਕਾਂ ਦੀ ਅਯੋਗਤਾ ਨੂੰ ਬਰਕਰਾਰ ਰੱਖਿਆ। ਦਰਅਸਲ ਜਿਨ੍ਹਾਂ […]
ਦੇਸ਼ 

ਰਾਜੀਵ ਗਾਂਧੀ ਕਤਲ ਕਾਂਡ : ਹਾਈਕੋਰਟ ਨੇ ਕੀਤੀ ਤਮਿਲਨਾਡੂ ਸਰਕਾਰ ਦੀ ਖਿਚਾਈ

 ਮਾਮਲੇ ਦੀ ਸੁਣਵਾਈ 22 ਅਗਸਤ ਲਈ ਮੁਲਤਵੀ ਚੇੱਨਈ: ਮਦਰਾਸ ਹਾਈਕੋਰਟ ਨੇ ਰਾਜੀਵ ਗਾਂਧੀ ਕਤਲ ਮਾਮਲੇ ‘ਚ ਸਮੇਂ ਤੋਂ ਪਹਿਲਾਂ ਰਿਹਾਈ ਦੀ ਮੰਗ ਕਰਨ ਵਾਲੇ ਦੋ ਉਮਰ ਕੈਦ ਲੋਕਾਂ ਦੀ ਪਟੀਸ਼ਨ ‘ਤੇ ਫਿਰ ਤੋਂ ਜਵਾਬੀ ਹਲਫ਼ਲਾਮਾ ਦਾਖਲ ਕਰਨ ਦੀ ਇੱਛਾ ਪ੍ਰਗਟਾਉਣ ‘ਤੇ ਸ਼ੁੱਕਰਵਾਰ ਨੂੰ ਤਮਿਲਨਾਡੂ ਸਰਕਾਰ ਦੀ ਖਿਚਾਈ ਕੀਤੀ ਜਸਟਿਸ ਏ ਸੇਲਵਮ ਤੇ ਜਸਟਿਸ ਪੋਨ ਕਲੈਯਾਰਾਸਨ […]
ਦੇਸ਼  Breaking News