Madhya Pradesh Road Accident

Road Accident: ਮੱਧ ਪ੍ਰਦੇਸ਼ ’ਚ ਆਟੋਰਿਕਸ਼ਾ 'ਤੇ ਟਰੱਕ ਪਲਟਿਆ, ਲਾੜਾ-ਲਾੜੀ ਸਮੇਤ ਚਾਰ ਦੀ ਮੌਤ 

ਮੱਧ ਪ੍ਰਦੇਸ਼ ਦੇ ਸ਼ਿਵਪੁਰੀ ਜ਼ਿਲ੍ਹੇ ਵਿੱਚ ਸ਼ਨਿੱਚਰਵਾਰ ਨੂੰ ਇੱਕ ਵੱਡਾ ਹਾਦਸਾ ਵਾਪਰਿਆ, ਜਦੋਂ ਇੱਕ ਬੇਕਾਬੂ ਟਰੱਕ ਸੜਕ ਕਿਨਾਰੇ ਖੜ੍ਹੇ ਇੱਕ ਆਟੋਰਿਕਸ਼ਾ 'ਤੇ ਪਲਟ ਗਿਆ। ਇਸ ਹਾਦਸੇ ਵਿੱਚ ਲਾੜਾ-ਲਾੜੀ ਸਮੇਤ ਚਾਰ ਲੋਕਾਂ ਦੀ ਮੌਤ ਹੋ ਗਈ। ਰਿਪੋਰਟਾਂ ਅਨੁਸਾਰ ਸਿਰਸੋਦ ਥਾਣਾ ਖੇਤਰ ਵਿੱਚ ਖੁਸ਼ੀ ਸੋਗ ਵਿੱਚ ਬਦਲ ਗਈ।
ਦੇਸ਼  Breaking News