Ludhiana Printing Factory Fire

Ludhiana News: ਲੁਧਿਆਣਾ ਦੀ ਪ੍ਰਿੰਟਿੰਗ ਫੈਕਟਰੀ ’ਚ ਭਿਆਨਕ ਅੱਗ, ਤਿੰਨ ਘੰਟਿਆਂ ਦੀ ਮੁਸ਼ੱਕਤ ਮਗਰੋਂ ਪਾਇਆ ਕਾਬੂ

ਲੁਧਿਆਣਾ ਦੇ ਬਹਾਦੁਰਕੇ ਇਲਾਕੇ ਦੀ ਖਜੂਰ ਵਾਲੀ ਗਲੀ ਵਿੱਚ ਐਤਵਾਰ ਨੂੰ ਇੱਕ ਪ੍ਰਿੰਟਿੰਗ ਫੈਕਟਰੀ ਵਿੱਚ ਅਚਾਨਕ ਭਿਆਨਕ ਅੱਗ ਲੱਗ ਗਈ। ਅੱਗ ਆਰਵੀ ਨਿਟਸ ਇੰਡੀਆ ਦੀ ਫੈਕਟਰੀ ਦੀ ਇਮਾਰਤ ਦੀ ਹੇਠਲੀ ਮੰਜ਼ਿਲ ’ਤੇ ਲੱਗੀ, ਜਿਸ ਕਾਰਨ ਇਲਾਕੇ ਵਿੱਚ ਹਫੜਾ-ਦਫੜੀ ਮਚ ਗਈ ਅਤੇ
ਦੇਸ਼  ਪੰਜਾਬ  ਸੂਬੇ  ਖਾਸ ਖਬਰ