Ludhiana Jail

Central Jail Ludhiana: ਕੇਂਦਰੀ ਜੇਲ੍ਹ ’ਚ ਸੁਰੱਖਿਆ ਪ੍ਰਬੰਧਾਂ ਦੀ ਖੁੱਲ੍ਹੀ ਪੋਲ, ਮਿਲੀ ਹੈਰੋਇਨ

Central Jail Ludhiana: ਲੁਧਿਆਣਾ (ਜਸਵੀਰ ਸਿੰਘ ਗਹਿਲ)। ਕੇਂਦਰੀ ਜ਼ੇਲ੍ਹਾਂ ਦੀ ਸੁਰੱਖਿਆ ਸਭ ਤੋਂ ਮਜ਼ਬੂਤ ਮੰਨੀ ਜਾਂਦੀ ਹੈ ਪਰ ਜੇਕਰ ਇਸ ਦੀ ਸੁਰੱਖਿਆ ਹੀ ਭੰਗ ਹੋ ਜਾਵੇ ਤਾਂ ਆਮ ਲੋਕਾਂ ਦਾ ਤਾਂ ਫ਼ਿਰ ਰੱਬ ਹੀ ਰਾਖਾ ਹੈ। ਸਖ਼ਤ ਸੁਰੱਖਿਆ ਦੇ ਦਾਅਵਿਆਂ ਦੀ ਪੋਲ ਖੋਲਦਾ ਅਜਿਹਾ ਹੀ ਇੱਕ ਮਾਮਲਾ ਕੇਂਦਰੀ ਜੇਲ੍ਹ ਲੁਧਿਆਣਾ ਵਿਖੇ ਸਾਹਮਣੇ ਆਇਆ ਹੈ। ਜਿੱਥੇ […]
ਪੰਜਾਬ  Breaking News  ਖਾਸ ਖਬਰ 

Ludhiana News: ਵਿਦੇਸ਼ ਭੇਜਣ ਦੇ ਨਾਂਅ ’ਤੇ ਪੌਣੇ ਅੱਠ ਲੱਖ ਦੀ ਠੱਗੀ ਦੇ ਦੋਸ਼ ’ਚ ਮਾਮਲਾ ਦਰਜ਼

Ludhiana News: ਲੁਧਿਆਣਾ (ਜਸਵੀਰ ਸਿੰਘ ਗਹਿਲ)। ਇੱਥੇ ਇੱਕ ਮਹਿਲਾ ਤੇ ਉਸ ਦੇ ਪਤੀ ਵੱਲੋਂ ਵਿਦੇਸ਼ ਭੇਜਣ ਦੇ ਨਾਂਅ ’ਤੇ ਪੌਣੇ 8 ਲੱਖ ਰੁਪਏ ਦੀ ਠੱਗੀ ਮਾਰਨ ਦੇ ਲਗਾਏ ਗਏ ਦੋਸ਼ਾਂ ਦੇ ਤਹਿਤ ਪੁਲਿਸ ਨੇ ਜਲੰਧਰ ਦੇ ਇੱਕ ਇੰਮੀਗ੍ਰੇਸ਼ਨ ਮਾਲਕ ਵਿਰੁੱਧ ਮਾਮਲਾ ਦਰਜ਼ ਕੀਤਾ ਹੈ। ਤਕਰੀਬਨ ਢਾਈ ਮਹੀਨਿਆਂ ਦੀ ਪੜਤਾਲ ਤੋਂ ਬਾਅਦ ਦਰਜ਼ ਕੀਤੇ ਇਸ ਮੁਕੱਦਮੇ […]
ਪੰਜਾਬ  Breaking News  ਖਾਸ ਖਬਰ  Fraud Alert 

ਜੇਲ੍ਹ ’ਚ ਨਸ਼ੀਲੇ ਪਦਾਰਥ ਸੁੱਟਣ ਦੇ ਦੋਸ਼ ’ਚ ਅਧਿਕਾਰੀਆਂ ਨੇ ਦੋ ਦਬੋਚੇ

ਕੇਂਦਰੀ ਜੇਲ੍ਹ ਅੰਦਰ ਇੱਕ ਬੋਤਲ ਤੰਬਾਕੂ ਤੇ ਮੋਟਰਸਾਇਕਲ ਬਰਾਮਦ | Ludhiana Jail ਲੁਧਿਆਣਾ (ਜਸਵੀਰ ਸਿੰਘ ਗਹਿਲ)। ਜੇਲ੍ਹ ਅਧਿਕਾਰੀਆਂ ਵੱਲੋਂ ਜੇਲ੍ਹ ਅੰਦਰ ਫੈਕਾ ਕਰਨ ਦੇ ਦੋਸ਼ ਵਿੱਚ ਦੋ ਵਿਅਕਤੀਆਂ ਨੂੰ ਹਿਰਾਸ਼ਤ ਵਿੱਚ ਲਿਆ ਹੈ। ਜਿੰਨਾਂ ਦੁਆਰਾ ਜੇਲ੍ਹ ਅੰਦਰ ਸੁੱਟਿਆ ਤੰਬਾਕੂ ਤੇ ਵਰਤਿਆ ਗਿਆ ਮੋਟਰਸਾਇਕਲ ਵੀ ਬਰਾਮਦ ਕਰ ਲਿਆ ਹੈ। ਸੈਂਟਰਲ ਜੇਲ੍ਹ ਦੇ ਸਹਾਇਕ ਸੁਪਰਡੈਂਟ ਹਰਮਿੰਦਰ ਸਿੰਘ […]
ਪੰਜਾਬ  Breaking News  ਖਾਸ ਖਬਰ 

ਕੇਂਦਰੀ ਜੇਲ ਲੁਧਿਆਣਾ ਮੁੜ ਵਿਵਾਦਾਂ ‘ਚ, ਮਾਮਲੇ ਦਰਜ਼

ਲੁਧਿਆਣਾ (ਜਸਵੀਰ ਸਿੰਘ ਗਹਿਲ)। ਸਥਾਨਕ ਮਹਾਂਨਗਰ ’ਚ ਸਥਿੱਤ ਕੇਂਦਰੀ ਜੇਲ ’ਚੋਂ ਸਿਰਫ਼ ਦੋ ਦਿਨਾਂ ਦੇ ਅੰਦਰ ਹੀ ਮੁੜ 16 ਮੋਬਾਇਲ ਬਰਾਮਦ ਹੋਏ ਹਨ। ਪੁਲਿਸ ਨੇ ਜੇਲ ਅਧਿਕਾਰੀਆਂ ਦੇ ਬਿਆਨਾਂ ’ਤੇ ਵਰਜ਼ਿਤ ਸਮੱਗਰੀ ਜੇਲ ਅੰਦਰ ਰੱਖਣ ਦੇ ਦੋਸ਼ ਹੇਠ ਹਵਾਲਾਤੀ, ਕੈਦੀਆਂ ਵਿਰੁੱਧ ਕੁੱਲ 4 ਮਾਮਲੇ ਦਰਜ਼ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ। ਸਹਾਇਕ ਥਾਣੇਦਾਰ ਬਲਕਾਰ ਸਿੰਘ […]
ਪੰਜਾਬ  Breaking News  ਖਾਸ ਖਬਰ  Featured 

ਸੈਂਟਰਲ ਜੇਲ ’ਚੋਂ ਕੈਦੀ ਤੋਂ 10 ਗ੍ਰਾਮ ਨਸ਼ੀਲਾ ਪਦਾਰਥ ਤੇ ਇੱਕ ਮੋਬਾਇਲ ਬਰਾਮਦ

ਲੁਧਿਆਣਾ (ਜਸਵੀਰ ਸਿੰਘ ਗਹਿਲ)। ਸੈਂਟਰਲ ਜੇਲ ਲੁਧਿਆਣਾ (Central Jail) ’ਚੋਂ ਲੰਘੇ ਕੱਲ 14 ਮੋਬਾਇਲ ਮਿਲਣ ਤੋਂ ਬਾਅਦ ਮੁੜ ਫ਼ਿਰ ਇੱਕ ਕੈਦੀ ਦੇ ਕਬਜੇ ’ਚੋਂ 10 ਗ੍ਰਾਮ ਨਸ਼ੀਲਾ ਪਦਾਰਥ ਤੇ 1 ਮੋਬਾਇਲ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਡਵੀਜਨ ਨੰਬਰ 7 ਦੇ ਐਸ ਆਈ ਜਨਕ ਰਾਜ ਨੇ ਦੱਸਿਆ ਕਿ ਸੈਂਟਰਲ ਜੇਲ ਲੁਧਿਆਣਾ ਦੇ ਸਹਾਇਕ ਸੁਪਰਡੈਂਟ ਹਰਬੰਸ […]
ਪੰਜਾਬ