Looted Company Employees

ਸ੍ਰੀ ਮੁਕਤਸਰ ਸਾਹਿਬ ‘ਚ ਵਾਪਰੀ ਲੁੱਟ ਦੀ ਵਾਰਦਾਤ

ਕੰਪਨੀ ਕਰਮਚਾਰੀਆਂ ਤੋਂ ਲੁੱਟੀ 45 ਹਜ਼ਾਰ 300 ਰੁਪਏ ਦੀ ਰਾਸ਼ੀ | Robbery ਔਰਤਾਂ ਨੂੰ ਲੋਨ ਦੇਣ ਦਾ ਕੰਮ ਕਰਦੇ ਸਨ ਕਰਮਚਾਰੀ | Robbery ਸ੍ਰੀ ਮੁਕਤਸਰ ਸਾਹਿਬ (ਸੁਰੇਸ਼ ਗਰਗ)। ਕੰਪਨੀ ਦਾ ਪੈਸਾ ਵਸੂਲ ਕਰਕੇ ਪਰਤ ਰਹੇ ਦੋ ਕਰਮਚਾਰੀਆਂ ਤੋਂ ਪਿਸਤੌਲ ਤੇ ਡਾਂਗ ਦੇ ਜ਼ੋਰ ‘ਤੇ ਚਾਰ ਅਣਪਛਾਤੇ ਲੋਕਾਂ ਨੇ ਨਗਦੀ, ਮੋਟਰਸਾਇਕਲ ਤੇ ਮੋਬਾਇਲ ਫੋਨ ਖੋਹ ਲਿਆ ਅਤੇ […]
ਪੰਜਾਬ  Breaking News