Lohri 2025

Lohri 2025: ਉਮੰਗਾਂ, ਖੁਸ਼ੀਆਂ ਦੀ ਲੋਹੜੀ

Lohri 2025: ਲੋਹੜੀ ਦਾ ਸਬੰਧ ਘਰ ਆਏ ਨਵੇਂ ਬੱਚੇ ਤੋਂ ਇਲਾਵਾ ਖੇਤੀਬਾੜੀ, ਪਕਵਾਨਾਂ, ਮੌਸਮ ਤੇ ਨਵੇਂ ਹੋਏ ਵਿਆਹਾਂ ਨਾਲ ਵੀ ਜੁੜਿਆ ਹੋਇਆ ਹੈ । ਇਹ ਉਮੰਗਾਂ, ਆਸਾਂ ਤੇ ਖੁਸ਼ੀਆਂ-ਖੇੜਿਆਂ ਦਾ ਤਿਉਹਾਰ ਹੈ, ਜੋ ਧਰਮਾਂ-ਜਾਤਾਂ ਤੋਂ ਉੱਪਰ ਹੈ। ਇਹ ਤਿਉਹਾਰ ਉੱਤਰੀ ਭਾਰਤ ਵਿੱਚ ਬੜੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ। ਇਹ ਸਰਦੀਆਂ ਦੇ ਸ਼ੁਰੂ ਅਤੇ ਹਾੜ੍ਹੀ ਦੀਆਂ […]
ਦੇਸ਼  Breaking News  ਖਾਸ ਖਬਰ  ਸੱਚ ਕਹੂੰ ਵਿਸ਼ੇਸ਼ ਸਟੋਰੀ