ਆਪ੍ਰੇਸ਼ਨ ਲਾਟਸ ‘ਤੇ ਅਮਨ ਅਰੋੜਾ ਦੀ ਪ੍ਰੈਸ ਕਾਨਫਰੰਸ
- ਕੇਂਦਰ ਵਿੱਚ ਭਾਜਪਾ ਦੀ ਸਰਕਾਰ ਬਣੀ ਤਾਂ ਅੱਜ 8 ਸਾਲਾਂ ਬਾਅਦ ਕਮਲ ਦਾ ਫੁੱਲ, ਗੰਦਾ ਚਿੱਕੜ ਖਿਲਾਰਨ ਦੀ ਕੋਸ਼ਿਸ਼ ਕਰ ਰਹੀ ਹੈ।
- ਲੋਕਤੰਤਰੀ ਪ੍ਰਣਾਲੀ ਨੂੰ ਸ਼ਰਮਸਾਰ ਕੀਤਾ ਜਾ ਰਿਹਾ ਹੈ
- ਚਿੱਕੜ ਜਿੰਨੀ ਮਰਜ਼ੀ ਹੋਵੇ, ਸਫਾਈ ਤਾਂ ਝਾੜੂ ਨਾਲ ਹੀ ਹੋਵੇਗੀ।
- ਐਮਪੀ ਹੋਵੇ ਜਾ ਗੋਆ ਹੋਵੇ, ਇਨ੍ਹਾਂ ਲਾਟਸ ਪਰੇਸ਼ਾਨ ਚਲਾਇਆ ਹੈ।
- ਪਰ ਦਿੱਲੀ ’ਚ ਪੂਰੀ ਤਰ੍ਹਾਂ ਫੇਲ ਹੋਏ ਹਨ।
- ਹੁਣ ਇਹ ਕੰਮ ਪੰਜਾਬ ’ਚ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ।
- ਵਿਧਾਇਕ ਗਜਨ ਮਾਜਰਾ ’ਤੇ ਈਡੀ ਦੀ ਰੇਡ ਕੀਤੀ ਗਈ।
- ਭਾਜਪਾ ਲੂੰ ਦੱਸ ਦੇਣਾ ਚਾਹੁੰਦਾ ਹਾਂ ਕਿ ਵਿਧਾਇਕ ਸੇਵਕ ਹੈ, ਇਹ ਲਾਲਜ ਜਾਂ ਗਿੱਦੜ ਧਮਕੀਆਂ ਤੋਂ ਡਰਨ ਨਹੀਂ ਆਏ ਹਨ।
- ਸਾਡੇ 35 ਵਿਧਾਇਕਾਂ ਨੂੰ 25 25 ਕਰੋੜ ਰੁਪਏ ਦੀ ਕੋਸ਼ਿਸ਼ ਕੀਤੀ ਗਈ।
- ਹੁਣ ਵਿਧਾਇਕ ਸ਼ੀਤਲ ਅਨੁਗਰਾਲ ਨੂੰ ਧਮਕੀਆਂ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
- ਆਪ ਦੇ ਵਿਧਾਇਕ ਹੁਣ ਇਨ੍ਹ੍ਰਾਂ ਦੀ ਮੂੰਹ ਤੋੜਣਗੇ।
- ਭਾਜਪਾ ਵਾਲੇ ਅਹੰਕਾਰ ’ਚ ਨਾ ਰਹਿਣ।
- ਭਾਜਪਾ ਵਾਲੇ ਇਹ ਨਾ ਭੁੱਲਣ ਕਿ ਉਨ੍ਹਾਂ ਦਾ ਦੇਸ਼ ’ਚ ਕੀ ਹਾਲ ਹੋ ਗਿਆ ਹੈ।
- 117 ’ਚੋਂ ਜਿੱਤਦੇ ਹਨ 2 ਪਰ ਪੈਸੇ ਦੇ ਜੋਰ ’ਤੇ ਵਿਧਾਇਕ ਖਰੀਦਣ ਦੀ ਕੋਸ਼ਿਸ।
- ਜੇਕਰ ਲੋਕਤੰਤਰ ਬਚਾਉਣਾ ਹੈ ਤਾਂ ਅਰਵਿੰਦ ਕੇਜਰੀਵਾਲ ਦਾ ਸਾਥ ਦੇਣਾ ਪਵੇਗਾ।
- ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਇਹ ਸਪਸ਼ਟ ਕਰਲ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਉਨ੍ਹਾਂ ਦੇ ਸੰਪਰਕ ’ਚ ਹਨ। ਜੇਕਰ ਉਹ ਖਰੀਦਣਾ ਨਹੀਂ ਚਾਹੁੰਦੇ ਤਾਂ ਸੰਪਰਕ ਕਿਵੇਂ ਹੋਏ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ