ਕਹਾਣੀ: ਵਣਜ
''ਹਾਏ ਅੱਲਾ, ਭਾਬੀਜਾਨ, ਭਾਬੀਜਾਨ,ਜ਼ਰਾ ਭਾਗ ਕੇ ਆਉ, ਦੇਖੋ ਅੱਬੂਜਾਨ ਕੋ ਕਯਾ ਹੋ ਗਿਆ?'' ਸ਼ਕੀਨਾਂ ਜਦੋਂ ਰਾਜ ਦੇ ਘਰ ਦਾਖਲ ਹੋਣ ਲੱਗੀ ਤਾਂ ਉਸਨੇ ਡਿਉੜੀ ਲੰਘ ਕੇ ਸੱਜੇ ਪਾਸੇ ਬਣੇ ਕਮਰੇ ਵਿੱਚ ਮੰਜੇ ਤੋਂ ਅੱਧਾ ਕੁ ਥੱਲੇ ਨੂੰ ਲਟਕ ਰਹੇ ਚੌਧਰੀ ਬ੍ਰਿਜ ਮੋਹਨ ਵੱਲ ਦੇਖ ਕੇ ਤ੍ਰਭਕਦੇ ਹੋਏ ਰਾਜ ਦੇ ਘਰ ਵਾਲੀ ਮੰਜੂ ...
ਟੁੱਟਦੇ ਰਿਸ਼ਤਿਆਂ ਤੇ ਪਰਿਵਾਰਾਂ ਨੂੰ ਕਿਵੇਂ ਰੋਕੀਏ?
ਆਪਣੇ ਚਿਹਰੇ 'ਤੇ ਮੁਸਕਰਾਹਟ ਲਿਆਉਣ ਦੀ ਕੋਸ਼ਿਸ਼ ਕਰਦੇ ਹੋਏ ਦੀਨੇ ਨੇ ਮੈਨੂੰ ਕਿਹਾ, ''ਆ ਯਾਰ, ਅੱਜ ਤੂੰ ਮੈਨੂੰ ਬਹੁਤ ਯਾਦ ਆ ਰਿਹਾ ਸੀ। ਬੜੇ ਦਿਨਾਂ ਬਾਅਦ ਆਇਆ ਏਂ, ਕੀ ਗੱਲ ਸੀ? ਮੈਂ ਸੋਚਿਆ ਸ਼ਾਇਦ, ਰਾਮਾ ਵੀ ਇਸ ਸਮਾਜ ਦੇ ਮਤਲਬੀ ਲੋਕਾਂ ਦੀ ਦੁਨੀਆਂ ਵਿਚ ਗੁਆਚ ਗਿਆ ਏ?''?''ਨਹੀਂ-ਨਹੀਂ, ਐਸੀ ਤਾਂ ਕੋਈ ਗੱਲ ...
ਆਜ਼ਾਦੀ ਦਾ ਦਿਨ
ਆਜ਼ਾਦੀ ਦਾ ਦਿਨ
ਐਸ. ਡੀ. ਐਮ. ਨਵਜੋਤ ਸਿੰਘ ਵੱਲੋਂ ਸੁਤੰਤਰਤਾ ਸਮਾਗਮ ’ਤੇ ਦਿੱਤਾ ਗਿਆ ਭਾਸ਼ਣ ਅੱਜ ਟੀ.ਵੀ. ਚੈਨਲ ’ਤੇ ਆਉਣ ਕਰਕੇ ਉਸ ਦੇ ਮਾਤਾ-ਪਿਤਾ ਘਰ ਦਾ ਸਾਰਾ ਕੰਮ ਜਲਦੀ ਨਿਬੇੜ ਕੇ ਟੀ.ਵੀ. ਲਾ ਸਮਾਗਮ ਦੀ ਉਡੀਕ ਕਰ ਰਹੇ ਸਨ। ਕੁੱਝ ਸਮੇਂ ਬਾਅਦ ਹੀ ਨਵਜੋਤ ਦੀ ਪ੍ਰਧਾਨਗੀ ਹੇਠ ਹੋਇਆ ਆਜ਼ਾਦੀ ਦਿਹਾੜੇ ਦਾ ਸਮਾ...
ਅਹਿਸਾਸ
ਅਹਿਸਾਸ
ਮਾਤਾ ਮੈਨੂੰ ਦੋ ਕੁ ਹਜ਼ਾਰ ਰੁਪਈਏ ਦੇ , ਮੈਂ ਸ਼ਹਿਰ ਜਾ ਕੇ ਆਉਣਾ, ਜ਼ਰੂਰੀ ਕੰਮ ਆ, ਕਿਸੇ ਤੋਂ ਉਧਾਰ ਪੈਸੇ ਫੜੇ ਸੀ ਉਹਦੇ ਮੋੜਨੇ ਆ, ਨਾਲੇ ਕਾਰ ’ਚ ਤੇਲ ਪਵਾਉਣਾ ਉਹਦੇ ਵਾਸਤੇ ਵੀ ਦੇਦੇ ਕੀਰਤ ਨੇ ਸਵੇਰੇ ਨਹਾ ਕੇ ਆਸਾ-ਪਾਸਾ ਵੇਖ ਕੇ ਆਪਣੀ ਮਾਂ ਨੂੰ ਹੌਲੀ ਜਿਹੇ ਕਿਹਾ, ਖੌਰੇ ਉਸਦੇ ਬਾਪ ਦੇ ਕੰਨੀਂ ਹੀ ਨ...
ਪਛਤਾਵਾ (ਇੱਕ ਸਿੱਖਿਆਦਾਇਕ ਕਹਾਣੀ)
ਹਰਜੀਤ ਅਤੇ ਉਸ ਦੀ ਜੀਵਨਸਾਥਣ ਵੀਰਪਾਲ ਕੌਰ ਨੇ ਵਿਆਹ ਤੋਂ ਥੋੜ੍ਹੇ ਸਮੇਂ ਬਾਅਦ ਹੀ ਪਿੰਡੋਂ ਸ਼ਹਿਰ ਵਿੱਚ ਰਹਿਣ ਦਾ ਫੈਸਲਾ ਕੀਤਾ ਅਤੇ ਆਪਣਾ ਮਕਾਨ ਬਣਾ ਲਿਆ ਤੇ ਛੇਤੀ ਹੀ ਸ਼ਹਿਰ ਰਿਹਾਇਸ਼ ਕਰ ਲਈ ਕਿਉਕਿ ਉਹ ਦੋਵੇਂ ਸ਼ਹਿਰ ਦੇ ਵੱਡੇ ਕਾਲਜ ਵਿੱਚ ਹੀ ਸਰਕਾਰੀ ਨੌਕਰੀ ਕਰਦੇ ਸਨ ਅਤੇ ਪਿੰਡੋਂ ਆਉਣ-ਜਾਣ ਕਾਰਨ ਕਾਫੀ ਮੁਸ਼ਕ...
ਨਵੀਂ ਸ਼ੁਰੂਆਤ
ਨਵੀਂ ਸ਼ੁਰੂਆਤ
ਬੜੀ ਮੁਸ਼ਕਲ ਨਾਲ ਧਾਹਾਂ ਮਾਰਦੀ ਧੀ ਨੂੰ ਡੋਲੀ ਵਿੱਚ ਬਿਠਾਉਂਦਿਆਂ ਮਲਕੀਤ ਸਿਓਂ ਨੇ ਹੱਥ ਜੋੜ ਕੇ ਧੀ ਤੋਂ ਮਾਫ਼ੀ ਮੰਗੀ ਤੇ ਧੀ ਰਾਣੀ ਨੇ ਬਾਬਲ ਦੇ ਹੱਥਾਂ ਨੂੰ ਮੱਥੇ ਨਾਲ ਛੁਹਾਉਂਦਿਆਂ ਹੰਝੂਆਂ ਨਾਲ ਧੋ ਕੇ ਉਸ ਦੀਆਂ ਮਜ਼ਬੂਰੀਆਂ ਨੂੰ ਸਮਝਦੇ ਹੋਏ ਮਾਫ਼ ਕਰ ਦਿੱਤਾ
ਡੋਲੀ ਵਾਲੀ ਕਾਰ ਇੱਕ ਸਧਾਰਨ ਜਿਹ...
ਇਕਲਾਪੇ ਦਾ ਦਰਦ
ਜੇ. ਐਸ. ਬਲਿਆਲਵੀ
ਬਲਵੀਰ ਤੇ ਰੱਜੋ ਦਾ ਗ੍ਰਹਿਸਥੀ ਜੀਵਨ ਬੜਾ ਐਸ਼ੋ-ਆਰਾਮ ਨਾਲ ਗੁਜ਼ਰ ਰਿਹਾ ਸੀ। ਘਰ ਵਿੱਚ ਕਿਸੇ ਕਿਸਮ ਦੀ ਕਮੀ ਨਹੀਂ ਸੀ। ਕੋਠੀ ਵਰਗਾ ਮਕਾਨ, ਚੰਗਾ ਪੈਸਾ ਤੇ ਲਾਇਕ ਪੁੱਤਰ ਸ਼ਿੰਦਾ। ਹੋਰ ਕੀ ਚਾਹੀਦਾ ਸੀ। ਪਰਿਵਾਰ ਖੁਸ਼ਨੁਮਾ ਮਾਹੌਲ ਵਿੱਚ ਜ਼ਿੰਦਗੀ ਬਤੀਤ ਕਰ ਰਿਹਾ ਸੀ। ਸ਼ਿੰਦੇ ਦਾ ਪਾਲਣ-ਪੋਸ਼ਣ ਤੇ ...
ਸਾਡਾ ਅਤੀਤ, ਇਹ ਜੀਵਨ ਸੁਧਾਰ ਵੀ ਸਨ ਤੇ ਹਥਿਆਰ ਵੀ
ਦੋਸਤੋ ਸਮੇਂ ਹੋ-ਹੋ ਕੇ ਚਲੇ ਜਾਂਦੇ ਹਨ ਪਰ ਕਈ ਮਿੱਠੀਆਂ ਪਿਆਰੀਆਂ ਯਾਦਾਂ ਵੀ ਜ਼ਰੂਰ ਛੱਡ ਜਾਂਦੇ ਹਨ। ਜੋ ਸਾਨੂੰ ਕਿਸੇ ਨਾ ਕਿਸੇ ਸਮੇਂ ਕਿਸੇ ਤਸਵੀਰ ਨੂੰ ਵੇਖ ਕੇ ਯਾਦ ਆ ਜਾਂਦੇ ਹਨ, ਤੇ ਫਿਰ ਸੱਚੀਂ-ਮੁੱਚੀਂ ਚਲੇ ਜਾਈਦਾ ਹੈ ਬਚਪਨ ਦੇ ਦਿਨਾਂ 'ਚ। ਬਿਲਕੁਲ ਜੀ ਇਹੀ ਸੱਭ ਕੁੱਝ ਯਾਦ ਆ ਗਿਆ ਜਦੋਂ ਦੋ ਆਹ ਤਸਵੀਰਾਂ...
ਕਹਾਣੀ: ਕੰਜਕ ਪੂਜਣ
ਕੰਜਕ ਪੂਜਣ ਲਈ ਮੁਹੱਲੇ ਦੇ ਸਾਰੇ ਘਰੀਂ ਫਿਰ ਕੇ ਵੀ ਸੱਤਿਆ ਦੇਵੀ ਨੌਂ ਕੁੜੀਆਂ 'ਕੱਠੀਆਂ ਨਾ ਕਰ ਸਕੀ । ਕੁਝ ਘਰਾਂ ਦੇ ਤਾਂ ਕੁੜੀਆਂ ਸੀ ਹੀ ਨਹੀਂ ਤੇ ਜਿਨ੍ਹਾਂ ਦੇ ਸਨ, ਉਹ ਪਹਿਲਾਂ ਹੀ ਹੋਰ ਘਰਾਂ ਵਿੱਚ ਕੰਜਕਾਂ ਲਈ ਗਈਆਂ ਹੋਈਆਂ ਸਨ। ਕਾਫੀ ਦੇਰ ਦੇ ਇੰਤਜ਼ਾਰ ਤੋਂ ਬਾਅਦ ਵੀ ਮਸਾਂ ਪੰਜ ਕੁੜੀਆਂ ਹੀ ਸੱਤਿਆ ਦੇਵੀ ...
ਕਹਾਣੀ: ਚਾਨਣ
ਭਾਗੋ ਛੇ ਭੈਣਾਂ ਵਿਚ ਸਭ ਤੋਂ ਵੱਡੀ ਸੀ। ਘਰ ਵਿਚ ਕੋਈ ਪੁੱਤਰ ਨਾ ਹੋਣ ਕਾਰਨ ਭਾਗੋ ਦੀ ਮਾਂ ਨੂੰ ਨਾ ਚਾਹੁੰਦੇ ਹੋਏ ਵੀ ਛੇ ਧੀਆਂ ਨੂੰ ਜਨਮ ਦੇਣਾ ਪਿਆ। ਭਾਗੋ ਆਪਣੀ ਸੂਝਵਾਨ ਮਾਂ ਦੀ ਬਹੁਤ ਸਿਆਣੀ, ਵਫਾਦਾਰ ਅਤੇ ਦਿਮਾਗ ਦੀ ਤੇਜ-ਤਰਾਰ ਔਲਾਦ ਸੀ। ਘਰ ਵਿਚ ਗਰੀਬੀ ਅਤੇ ਪਰਿਵਾਰ ਵੱਡਾ ਹੋਣ ਕਾਰਨ ਉਸਨੂੰ ਬਹੁਤਾ ਪੜ੍...