ਕਹਾਣੀ : ਜੰਟੀ ਹੋਰ ਕੀ ਕਰੇ!
ਕਹਾਣੀ Story
ਹਵਾਲਾਤ ਵਿੱਚ ਸਾਰੇ ਤੂੜੀ ਵਾਂਗੂੰ ਤੂਸੇ ਪਏ ਸੀ ਫੜ ਕੇ ਲਿਆਂਦੇ ਵਿਦਿਆਰਥੀ ਹੀ ਪੰਜਾਹ ਤੋਂ ਵੱਧ ਸਨ ਜੇਬ੍ਹਕਤਰੇ, ਚੋਰ ਤੇ ਹੋਰ ਕ੍ਰਾਈਮ ਪੇਸ਼ਾ ਲੋਕਾਂ ਨਾਲ ਭਰੀ ਹਵਾਲਾਤ ਵਿੱਚ ਸੂਈ ਡਿੱਗਣ 'ਤੇ ਵੀ ਖੜਾਕਾ ਹੋਣ ਵਰਗੇ ਸੰਨਾਟੇ ਨੂੰ ਬਾਹਰ ਹਰਜੋਤ ਦੀਆਂ ਚੀਖਾਂ ਭੰਗ ਕਰ ਰਹੀਆਂ ਸਨ ਖੂੰਜੇ ਵਿੱਚ ਚੋ...
House Rent : ਘਰ ਦਾ ਕਿਰਾਇਆ
House Rent : ਘਰ ਦਾ ਕਿਰਾਇਆ
ਕੱਲ੍ਹ ਬੁਢਲਾਡੇ ਤੋਂ ਚੰਡੀਗੜ੍ਹ ਦੇ ਮੇਰੇ ਬੱਸ ਸਫ਼ਰ ਦੌਰਾਨ ਇੱਕ ਅਜਿਹਾ ਹਾਦਸਾ ਹੋਇਆ ਕਿ ਰੌਂਗਟੇ ਖੜੇ੍ਹ ਹੋ ਗਏ। ਸੁਨਾਮ ਆਈ ਟੀ ਆਈ ਤੋਂ ਇੱਕ 60-65 ਕੁ ਸਾਲਾਂ ਦੀ ਬਜ਼ੁਰਗ ਮਾਤਾ ਮੈਲੇ-ਕੁਚੈਲੇ ਜਿਹੇ ਕਪੜਿਆਂ ਵਿੱਚ ਹੱਥ ’ਚ ਝੋਲਾ ਫੜੀ ਬੱਸ ਵਿੱਚ ਚੜ੍ਹ ਗਈ। ਹਾਲਾਂਕਿ ਬੱਸ ਵਿੱ...
ਕਹਾਣੀ | ਸਬਕਮਈ ਸੰਸਕਾਰ
ਕਹਾਣੀ | ਸਬਕਮਈ ਸੰਸਕਾਰ
ਦੋ ਕੁ ਵਰ੍ਹਿਆਂ ਦਾ ਮਾਸੂਮ ਬੱਚਾ ਓਂਕਾਰਦੀਪ ਵਿਹੜੇ ਵਿੱਚ ਖੇਡਦਾ-ਖੇਡਦਾ ਫ਼ਲਾਂ ਦੀ ਟੋਕਰੀ ਵਿੱਚੋਂ ਇੱਕ ਅਮਰੂਦ ਚੁੱਕ ਕੇ ਖਾਣ ਲਈ ਅਹੁੜਿਆ ਹੀ ਸੀ ਕਿ ਪਿੱਛੋਂ ਆਪਣੀ ਦਾਦੀ ਦੇ ਨਸੀਹਤੀ ਬੋਲਾਂ ਨੇ ਉਸਦਾ ਹੱਥ ਥਾਏਂ ਰੋਕ ਦਿੱਤਾ।
ਨਾ ਮੇਰੇ ਸੋਹਣੇ ਪੁੱਤ..! ਇਹ ਅਮਰੂਦ ਨਾ ਖਾਈਂ... ਗ...
Story:ਘਰ ਦਾ ਰਖਵਾਲਾ
ਬਾਬੇ ਜੈਲੈ ਨੂੰ ਘਰ ਦਾ ਮੋਹਰੀ ਹੋਣ ਕਰਕੇ ਘਰ ਵਾਲੇ ਅਤੇ ਸ਼ਰੀਕੇ ਵਾਲੇ ਸਾਰੇ ਜੈਲਦਾਰ ਕਹਿ ਕੇ ਹੀ ਬੁਲਾਉਂਦੇ ਸਨ। ਦੇਖੋ-ਦੇਖੀ ਉਹ ਆਪਣੇ ਅਤੇ ਲਾਗਲੇ ਪਿੰਡਾਂ ਵਿੱਚ ਵੀ ਜੈਲਦਾਰ ਦੇ ਨਾਓਂ ਨਾਲ ਹੀ ਮਸ਼ਹੂਰ ਹੋ ਗਿਆ ਸੀ। ਨਵੀਂ ਪਨੀਰੀ ਤਾਂ ਇਹੀ ਸਮਝਦੀ ਸੀ ਕਿ ਬਾਬਾ ਜੈਲਾ ਸ਼ਾਇਦ ਜੈਲਦਾਰ ਹੀ ਰਿਹਾ ਹੋਣੈ ਜਵਾਨੀ ਪਹਿ...
ਸੋਚ (Thinking)
ਸੋਚ (Thinking)
ਕਿਸੇ ਕਾਰਨ ਲੰਮੀ ਬੈੱਡ ਰੈਸਟ ਤੋਂ ਬਾਅਦ ਕੋਈ ਢਾਈ-ਤਿੰਨ ਮਹੀਨਿਆਂ ਮਗਰੋਂ ਮੰਡੀ ਵਾਲੇ ਖੇਤ ਗੇੜਾ ਮਾਰਨ ਗਿਆ ਮੱਘਰ ਮਹੀਨੇ ਦੇ ਮਗਰਲੇ ਦਿਨ ਸਨ ਸੜਕੋਂ ਉੱਤਰ ਕੇ ਪਹੀ ਪੈਂਦਿਆਂ ਹੀ ਪਹਿਲੇ ਪਾਣੀ ਲੱਗਣ ਮਗਰੋਂ ਕਣਕਾਂ ਦੇ ਲਹਿਲਹਾਉਂਦੇ ਖੇਤ ਧਰਤੀ 'ਤੇ ਵਿਛੀ ਹਰੀ ਚਾਦਰ ਵਾਂਗ ਲੱਗੇ ਵਿੱਚ-ਵਿੱਚ ...
… ਪਰਲੇ ਪਾਰ ਦਾ ਦਰ
ਸੂਰਜ ਦੀਆਂ ਕਿਰਨਾਂ ਅਜੇ ਫੁੱਟੀਆਂ ਨਹੀਂ ਸੀ ਗਰਮੀ ਦੇ ਦਿਨ ਸੀ ਤੇਜੋ ਓਟੇ ਕੋਲ ਬੈਠੀ ਚੁੱਲ੍ਹੇ ਨੂੰ ਪਾਂਡੂ ਦਾ ਪੋਚਾ ਫੇਰ ਸੀ ਚੁੱਲ੍ਹੇ ਨੂੰ ਮਿੱਟੀ ਕਈ ਦਿਨ ਪਹਿਲਾਂ ਲਾ ਦਿੱਤੀ ਸੀ ਤੇਜੋ ਦੀ ਉਮਰ ਪੰਜਾਹ ਸਾਲਾਂ ਤੋਂ ਟੱਪ ਚੱਲੀ ਸੀ ਇੰਨੇ ਨੂੰ ਤੇਜੋ ਦੀ ਗੁਆਂਢਣ ਭੂਰੋ ਵੀ ਆ ਗਈ ਭੂਰੋ ਬਰਾਂਡੇ ਕੋਲ ਖੜ੍ਹੇ ਮੰਜੇ...
ਰੁੱਖ ਦੇਣ ਸੁੱਖ
ਮਿਲ ਕੇ ਆਓ ਲਾਈਏ ਰੁੱਖ,
ਰੁੱਖਾਂ ਤੋਂ ਹੀ ਮਿਲੂਗਾ ਸੁੱਖ
ਧਰਤੀ ਮਾਂ ਦੀ ਗੋਦ 'ਚ ਖੇਡਣ,
ਧਰਤੀ ਮਾਂ ਦੇ ਸੋਹਣੇ ਪੁੱਤ ਆਓ ਮਿਲ ਕੇ...
ਇਹਨਾਂ ਰੁੱਖਾਂ ਨੂੰ ਨਾ ਵੱਢੋ,
ਇਹਨਾਂ ਦੇ ਵੱਲ ਪਾਣੀ ਛੱਡੋ
ਫਿਰ ਦੇਖੋ ਇਹ ਛਾਂ ਕਰਦੇ ਨੇ,
ਦੂਰ ਕਰਨ ਇਹ ਤੱਤੀ ਧੁੱਪ ਆਓ ਮਿਲ ਕੇ...
ਰੁੱਖਾਂ ਦੇ ਵਿੱਚ ਗੁਣ ਤੂੰ ਦੇਖ...
ਕਹਾਣੀ : ਮਜ਼ਬੂਰੀ
ਕਹਾਣੀ : ਮਜ਼ਬੂਰੀ
ਧਿਆਨ ਸਿੰਘ ਗੱਲਾਂ ਦਾ ਗਲਾਧੜ ਸੀ। ਆਪਣੀ ਛੋਟੀ ਜਿਹੀ ਗੱਲ ਨੂੰ ਬਹੁਤ ਵਧਾ-ਚੜ੍ਹਾ ਕੇ ਦੱਸਦਾ। ਵਿੱਦਿਆ ਵਿਭਾਗ ਵੱਲੋਂ ਉਸ ਦੀ ਜਿਲ੍ਹੇ ਦੇ ਮੁਖੀ ਵਜੋਂ ਤਰੱਕੀ ਹੋ ਗਈ। ਉਹ ਬਹੁਤ ਖੁਸ਼ ਸੀ। ਜਦੋਂ ਵੀ ਕੋਈ ਵਿਅਕਤੀ ਉਸ ਨੂੰ ਵਧਾਈ ਦੇਣ ਲਈ ਦਫਤਰ ਵਿਚ ਆਉਂਦਾ, ਉਸ ਦੀ ਆਓ-ਭਗਤ ਕਰਦਿਆਂ ਅਕਸਰ ਕਹਿੰ...
ਉਸਤਾਦਾਂ ਦੀਆਂ ਮਾਰਾਂ ਦਾ ਤਰਾਸ਼ਿਆ ਮਲਵਈ, ਮਾਲਵਿੰਦਰ ਸ਼ਾਇਰ
ਉਸਤਾਦਾਂ ਦੀਆਂ ਮਾਰਾਂ ਦਾ ਤਰਾਸ਼ਿਆ ਮਲਵਈ, ਮਾਲਵਿੰਦਰ ਸ਼ਾਇਰ
ਪੰਜਾਬ ਦੇ ਮਾਲਵਾ ਵਰਗੇ ਜਿਸ ਖਿੱਤੇ ਦੇ ਹਿੱਸੇ ਜਨਮ ਤੋਂ ਹੀ ਬੱਚੇ ਨੂੰ ਦੇਸ਼-ਭਗਤੀ ਦੀ ਗੁੜ੍ਹਤੀ, ਸਾਹਿਤ ਅਤੇ ਸਮਾਜ ਸੇਵਾ ਦਾ ਵਰਦਾਨ ਹਾਸਲ ਹੋਇਆ ਹੋਵੇ, ਉਸ ਖਿੱਤੇ ਵਿਚ ਪੈਂਦੇ ਪਿੰਡ ਸ਼ੇਰ ਸਿੰਘ ਪੁਰਾ (ਨਾਈਵਾਲਾ), ਜਿਲ੍ਹਾ ਬਰਨਾਲਾ ਵਿਚ ਪੈਦਾ ਹੋਏ...
ਮਿੰਨੀ ਕਹਾਣੀ : ਭਲਾ ਜਾਂ ਬੁਰਾ
ਮਿੰਨੀ ਕਹਾਣੀ : ਭਲਾ ਜਾਂ ਬੁਰਾ
ਨਵਾਂ-ਨਵਾਂ ਉਸ ਪਲਾਟ ਖਰੀਦਿਆ ਸੀ ਤੇ ਪਲਾਟ 'ਚ ਫਲ਼ਦਾਰ ਬੂਟੇ ਲਾ ਦਿੱਤੇ। ਕੁਝ ਡੇਕਾਂ ਦੇ ਬੂਟੇ, ਬਿਨਾਂ ਬੀਜਿਆਂ ਹੀ ਪਲਾਟ 'ਚ ਉੱਗ ਖਲੋਤੇ ਕਿਉਂ ਜੋ ਇਹਦੇ ਪਲਾਟ ਖਰੀਦਣ ਤੋਂ ਪਹਿਲਾਂ ਉੱਥੇ ਡੇਕਾਂ ਦੇ ਰੁੱਖ ਹੁੰਦੇ ਸਨ। ਪਲਾਟ ਦੇ ਪਹਿਲੇ ਮਾਲਕ ਨੇ ਪਲਾਟ ਵੇਚਣ ਤੋਂ ਪਹਿਲਾਂ ਡੇ...