ਹਿੰਮਤ (ਇੱਕ ਕਹਾਣੀ)
ਗਰਮੀ ਦੇ ਦਿਨ ਸੀ। ਤਾਰੇ ਦੀ ਨਵੀਂ ਬਣੀ ਤਿੰਨ ਮੰਜ਼ਿਲਾ ਕੋਠੀ ਪਿੱਛੇ ਬਚੀ-ਖੁਚੀ ਪੁਰਾਣੀ ਹਵੇਲੀ ਦੇ ਵਿੱਚ ਚਿੜੀ ਤੇ ਚਿੜੇ ਨੇ ਆਪਣਾ ਰੈਣ-ਬਸੇਰਾ ਬਣਾਇਆ। ਸਾਰੇ ਦਿਨ ਦੀ ਭੱਜ-ਨੱਠ ਤੋਂ ਬਾਅਦ ਸ਼ਾਮ ਢਲੇ ਆਲ੍ਹਣਿਆਂ ਨੂੰ ਪਰਤਦਿਆਂ ਇੱਕ ਅਜੀਬ ਜਿਹੀ ਮੁਸਕਾਨ ਦੋਵਾਂ ਦੇ ਚਿਹਰਿਆਂ ’ਤੇ ਚਮਕਦੀ। ਕਿਉਂਕਿ ਅੱਜ ਦੇ ਇਸ ਦੌ...
ਦਲੇਰ ਬੰਦਾ
ਦਲੇਰ ਬੰਦਾ
Brave man | ਜਿਹੜਾ ਵੀ ਬੰਦਾ ਅਪਣੇ-ਆਪ ਨੂੰ ਦਲੇਰ ਹੋਣ ਦਾ ਵਿਖਾਵਾ ਕਰਦਾ ਹੈ ਉਹ ਅਸਲ ਵਿਚ ਦਲੇਰ ਨਹੀਂ ਹੁੰਦਾ ਉਹ ਬੰਦਾ ਡਰਪੋਕ ਈ ਏ ਇਸ ਦੀਆਂ ਤੁਹਾਨੂੰ ਕਈ ਮਿਸਾਲਾਂ ਤੁਹਾਡੇ ਆਲੇ-ਦੁਆਲੇ ਹੀ ਮਿਲ ਜਾਣਗੀਆਂ, ਜਿਵੇਂ ਕਿ ਆਮ ਹੀ ਲੋਕ ਮੁੱਛਾਂ ਚਾੜ੍ਹਕੇ ਬੁਲਟ ਤੇ ਬੰਦੂਕ ਦੀਆਂ ਫੋਟੋਆਂ ਫੇਸਬੁੱਕ '...
ਕੁਦਰਤ ਦੇ ਰੰਗ (The colors of nature)
ਕੁਦਰਤ ਦੇ ਰੰਗ
ਕੁਦਰਤ ਦੇ ਰੰਗ ਵਿੱਚ ਦਹਿਸ਼ਤ ਦੇ ਬਦਲ ਜਾਂਦੇ ਨੇ ਹਰ ਬੰਦੇ ਦੇ ਖਿਆਲਾਤ,
ਜਦ ਮੌਤ ਤੋਂ ਬਦਤਰ ਹੋ ਜਾਂਦੇ ਨੇ, ਜਿਸਮਾਂ ਦੇ ਹਾਲਾਤ
ਨਿੰਮੀ ਕਿੰਨੇ ਹੀ ਵਰ੍ਹਿਆਂ ਮਗਰੋਂ ਵਿਦੇਸ਼ ਤੋਂ ਘਰ ਮੁੜੀ ਸੀ ਗ਼ਰੀਬੀ ਤੇ ਬੇਰੁਜ਼ਗਾਰੀ ਨੇ ਪੜ੍ਹੀ-ਲਿਖੀ ਨਿੰਮੀ ਨੂੰ ਘਰੋਂ ਬਾਹਰ ਰਹਿਣ 'ਤੇ ਮਜ਼ਬੂਰ ਕਰ ਦਿੱਤਾ ਸੀ...
ਰਾਜ਼ੀਨਾਮਾ (ਇੱਕ ਸਿੱਖਿਆਦਾਇਕ ਕਹਾਣੀ)
‘‘ਹਾਂ ਬਈ ਮਾਹਟਰਾ ਕੀ ਸੋਚਿਆ ਫੇਰ, ਕਰੀ ਕੋਈ ਗੌਰ ਗੱਲ!’’ ‘‘ਪ੍ਰਧਾਨ ਜੀ ਕਿਉਂ ਮਸਲੇ ਨੂੰ ਉਲਝਾ ਰੱਖਿਆ। ਤੁਹਾਨੂੰ ਮੇਰੇ ਬਾਰੇ ਪਤਾ, ’ਕੱਲਾ-’ਕੱਲਾ ਬੱਚਾ ਗਵਾਹ ਏਸ ਗੱਲ ਦਾ।’’ ‘‘ਕਿਹੜੇ ਗਵਾਹਾਂ ਦੀ ਗੱਲ ਕਰਦੇ ਹੋ ਮਾਹਟਰ ਜੀ, ਇਹ ਤਾਂ ਬੱਚੇ ਨੇ ਭੋਲੇ ਤੇ ਉੱਤੋਂ ਨਾਸਮਝ, ਤੁਹਾਨੂੰ ਤਾਂ ਪਤਾ ਨਾਸਮਝ ਦੀ ਤਾਂ ...
ਬਾਲ ਕਹਾਣੀ : ਰਾਖਸ਼ ਤੇ ਬੱਕਰੇ
Story ਬਾਲ ਕਹਾਣੀ : ਰਾਖਸ਼ ਤੇ ਬੱਕਰੇ
ਜੰਗਲ ਨੇੜੇ ਇੱਕ ਪਿੰਡ ਸੀ ਪਿੰਡ ਦੇ ਕੰਢੇ ਇੱਕ ਨਦੀ ਵਗਦੀ ਸੀ ਨਦੀ ’ਤੇ ਇੱਕ ਪੁਲ ਸੀ ਪੁਲ ਹੇਠਾਂ ਇੱਕ ਰਾਖ਼ਸ਼ ਰਹਿੰਦਾ ਸੀ ਜੰਗਲ ਵਿਚ ਤਿੰਨ ਬੱਕਰੇ ਘਾਹ ਚਰ ਰਹੇ ਸਨ ਸਭ ਤੋਂ ਵੱਡੇ ਬੱਕਰੇ ਨੇ ਸਭ ਤੋਂ ਛੋਟੇ ਬੱਕਰੇ ਨੂੰ ਕਿਹਾ, ‘‘ਨਦੀ ਦੇ ਪਾਰਲੇ ਪਿੰਡ ਦੇ ਖੇਤਾਂ ’ਚ ਖੂਬ...
ਖਿੱਚ-ਧੂਹ
ਖਿੱਚ-ਧੂਹ
ਜਰਨੈਲ ਕੌਰ ਨੂੰ ਆਪਣੇ ਜਨਮ ਦਾ ਸਹੀ ਪਤਾ ਤਾਂ ਨਹੀਂ ਸੀ, ਪੁੱਛਣ 'ਤੇ ਏਨਾ ਜ਼ਰੂਰ ਦੱਸਦੀ ਕਿ ਹੱਲਿਆਂ ਵੇਲੇ ਉਹ 7-8 ਸਾਲ ਦੀ ਸੀ। ਹੱਲਿਆਂ ਤੋਂ ਬਾਦ ਉਹ ਏਧਰ ਆ ਕੇ ਵੱਸ ਗਏ ਉਹ ਜਵਾਨ ਹੋਈ ਤੇ ਉਸਦਾ ਵਿਆਹ ਵੀ ਇੱਕ ਫੌਜੀ ਨਾਲ ਕਰ ਦਿੱਤਾ ਗਿਆ। ਹੁਣ ਜਰਨੈਲ ਕੌਰ ਸੌ ਸਾਲ ਦੇ ਕਰੀਬ ਪਹੁੰਚ ਚੁੱਕੀ ਹੈ। ਉ...
ਤਿਣਕੇ ਦਾ ਸਹਾਰਾ
ਤਿਣਕੇ ਦਾ ਸਹਾਰਾ
ਸਕੂਲ ਵਿੱਚ ਬੱਚਿਆਂ ਲਈ ਆਇਆ ਅਨਾਜ ਅਤੇ ਪੈਸੇ ਘਰੋ-ਘਰੀ ਜਾ ਕੇ ਵੰਡ ਰਿਹਾ ਸੀ। ਪਰ ਨਾ ਤਾਂ ਵੰਡਿਆ ਜਾ ਰਿਹਾ ਅਨਾਜ ਬਹੁਤਾ ਜ਼ਿਆਦਾ ਸੀ ਤੇ ਨਾ ਹੀ ਰਕਮ। ਪਰ ਇਹ ਸ਼ਾਇਦ ਡੁੱਬਦੇ ਨੂੰ ਤਿਣਕੇ ਦੇ ਸਹਾਰੇ ਵਾਂਗ ਜਰੂਰ ਸੀ। ਘਰਾਂ ਵਿੱਚੋਂ ਤੰਗੀ ਅਤੇ ਗ਼ਰੀਬੀ ਸਾਫ਼ ਝਲਕ ਰਹੀ ਸੀ। ਉੱਤੋਂ ਕਰੋਨਾ ਦੇ ਇਸ...
ਪਛਤਾਵਾ (ਕਹਾਣੀ)
ਪਛਤਾਵਾ
ਗੁਰਦਿਆਲ ਸਿੰਘ ਦਾ ਇੱਕੋ-ਇੱਕ ਪੁੱਤਰ ਜਸ਼ਨ ਜੋ ਪਲੱਸ ਟੂ ਕਰਕੇ ਹਰ ਰੋਜ਼ ਹੀ ਕੈਨੇਡਾ ਜਾਣ ਦੀ ਰਟ ਲਾਈ ਰੱਖਦਾ ਸੀ। ਜਸ਼ਨ ਪੜ੍ਹਾਈ ਵਿੱਚ ਬਹੁਤਾ ਹੁਸ਼ਿਆਰ ਨਹੀਂ ਸੀ, ਪਰ ਜਿਵੇਂ-ਕਿਵੇਂ ਪਲੱਸ ਟੂ ਕਰਕੇ ਆਈਲੈਟਸ ਕਰ ਗਿਆ, ਨਸ਼ਿਆਂ ਦੀ ਵੀ ਲਤ ਲੱਗੀ ਹੋਈ ਸੀ। ਗੁਰਦਿਆਲ ਸਿੰਘ ਦੀ ਇੱਕ ਬੇਟੀ ਸੀ ਜੋ ਕਾਫੀ ਦੇਰ ਪ...
…ਤੇ ਰਾਤ ਅਜੇ ਮੁੱਕੀ ਨਹੀਂ ਸੀ
...ਤੇ ਰਾਤ ਅਜੇ ਮੁੱਕੀ ਨਹੀਂ ਸੀ
'ਗੱਲ ਸੁਣ ਸ਼ੇਰੂ ਦੇ ਪਿਓ... ਬਹੁਤ ਪੀੜ ਹੁੰਦੀ ਪਈ ਆ...!' ਸ਼ੇਰੂ ਦੀ ਮਾਂ ਨੇ ਆਪਣੇ ਪਤੀ ਨਿੰਦਰ ਨੂੰ ਅੱਧੀ ਰਾਤ ਪੀੜ ਨਾਲ ਵਿਲਕਦੀ ਨੇ ਕਿਹਾ ਨਿੰਦਰ ਵਿਚਾਰਾ ਸਾਰਾ ਦਿਨ ਮਜ਼ਦੂਰੀ ਕਰਦਾ ਸੀ ਇਸ ਲਈ ਥਕਾਵਟ ਕਾਰਨ ਘੂਕ ਸੁੱਤਾ ਪਿਆ ਸੀ 'ਸ਼ੇਰੂ ਦੇ ਪਿਓ! ਉੱਠ ਬਹੁਤ ਪੀੜ ਹੁੰਦੀ ਪਈ...
ਜੱਸਾ (ਕਹਾਣੀ)
ਅੱਜ ਜਨਮ ਦਿਨ ਹੈ ਉਸ ਦਾ, ਸਵੇਰੇ ਉੱਠਦਿਆਂ ਹੀ ਜਦੋਂ ਵੱਡੀ ਬੇਟੀ ਨੇ ਉਸ ਨੂੰ ਜਨਮ ਦਿਨ ਮੁਬਾਰਕ ਕਹਿੰਦਿਆਂ ਉਠਾਇਆ ਤਾਂ ਝੱਟ ਮੇਰੇ ਚੇਤੇ ਆਇਆ ਕਿ ਮੈਂ ਤਾਂ ਉਸ ਦਾ ਸਟੇਟਸ ਹੀ ਲਾਉਣਾ ਭੁੱਲ ਗਿਆ। ਬੱਸ ਫਿਰ ਕੀ ਸੀ ਆਕੜ ਗਿਆ ਮੇਰਾ ਪੁੱਤ ਮੇਰੇ ਨਾਲ ਕਹਿੰਦਾ, ‘‘ਮੈਂ ਕਿਹੜਾ ਤੁਹਾਡੀ ਮਰਜ਼ੀ ਅਨੁਸਾਰ ਆਇਆਂ, ਮੈਨੂੰ ...