ਰੱਬ ਦੀਆਂ ਨਿਆਮਤਾਂ
ਰੱਬ ਦੀਆਂ ਨਿਆਮਤਾਂ
ਇੰਦਰਪਾਲ ਦਾ ਜਨਮ ਇੱਕ ਸਾਧਾਰਨ ਪਰਿਵਾਰ ਵਿੱਚ ਹੋਇਆ ਪਰ ਮਾਪਿਆਂ ਚੰਗਾ ਪੜ੍ਹਾ-ਲਿਖਾ ਦਿੱਤਾ, ਤੇ ਇੰਦਰਪਾਲ ਸਰਕਾਰੀ ਨੌਕਰੀ ਵੀ ਲੱਗ ਗਿਆ ਨੌਕਰੀ ਕਰਦਿਆਂ ਉਸ ਨੇ ਗਰੀਬ-ਅਮੀਰ ਕਿਸੇ ਨੂੰ ਨਾ ਬਖਸ਼ਿਆ ਦਿਲ ਭਰ ਕੇ ਫਰਾਡ ਕੀਤਾ ਖੁੱਲ੍ਹੀ ਰਿਸ਼ਵਤ ਲਈ, ਘਰ ਪਾ ਲਿਆ, ਗੱਡੀ ਲੈ ਲਈ, ਚੰਗੇ ਕੱਪੜੇ ਪਾ...
ਬਾਲ ਕਹਾਣੀ : ਸ਼ੈਤਾਨ ਚੂਹਾ
ਬਾਲ ਕਹਾਣੀ : ਸ਼ੈਤਾਨ ਚੂਹਾ (Devil Rat)
ਅੱਧੀ ਛੁੱਟੀ ਤੋਂ ਬਾਅਦ ਦਾ ਸਮਾਂ ਸੀ ਅੱਜ ਬਾਲ ਸਭਾ ਦਾ ਦਿਨ ਸੀ ਬੱਚੇ ਮਾਸਟਰ ਜੀ ਤੋਂ ਕੋਈ ਨਵੀਂ ਕਹਾਣੀ ਸੁਣਨ ਲਈ ਜ਼ਿੱਦ ਕਰ ਰਹੇ ਸਨ ਮਾਸਟਰ ਜੀ ਕਹਾਣੀ ਸੁਣਾਉਣ ਦੇ ਰੌਂਅ ’ਚ ਨਹੀਂ ਸਨ ਉਹ ਬੱਚਿਆਂ ਨੂੰ ਪੜ੍ਹਨ ਲਈ ਕਹਿ ਰਹੇ ਸਨ, ਪਰ ਬੱਚੇ ਤਾਂ ਮਾਸਟਰ ਜੀ ਦੇ ਜਿਵੇਂ...
ਮਿੰਨੀ ਕਹਾਣੀਆਂ : ਮਿੱਠਾ ਹਦਵਾਣਾ
ਮਿੰਨੀ ਕਹਾਣੀਆਂ : ਮਿੱਠਾ ਹਦਵਾਣਾ (Sweet Hadwana)
ਹਰ ਰੋਜ਼ ਦੀ ਤਰ੍ਹਾਂ ਸਰਕਾਰੀ ਸਕੂਲ ਦੀ ਅਧਿਆਪਕਾ ਨੇ ਨਰਸਰੀ ਕਲਾਸ ਦੇ ਬੱਚੇ ਦੇ ਘਰ ਸਕੂਲ ਦਾ ਕੰਮ ਕਰਵਾਉਣ ਲਈ ਫੋਨ ਕੀਤਾ। ਮਾਂ ਨੇ ਬਟਨਾਂ ਵਾਲਾ ਪੁਰਾਣਾ ਫੋਨ ਉਸ ਦੇ ਕੰਨ ਨੂੰ ਲਾ ਕੇ ਹੱਥ ਵਿਚ ਕਿਤਾਬ ਫੜਾ ਦਿੱਤੀ। ਅੱਜ ਉਸਨੇ (ਫਰੂਟ ਨੇਮ) ਫਲਾਂ ਦੇ ਨਾ...
ਸਾਡੀ ਕਿਸਮਤ!
ਸਾਡੀ ਕਿਸਮਤ!
ਇਹ ਕਹਾਣੀ ਇੱਕ ਨਿੱਕੀ ਜਿਹੀ ਕੁੜੀ ਦੇ ਸੁਪਨਿਆਂ ਦੀ ਹੈ। ਆਓ! ਹੁਣ ਤੁਹਾਨੂੰ ਇੱਕ ਕੁੜੀ ਦੇ ਸੁਪਨਿਆਂ ਦੀ ਝਾਤ ਪਵਾਉਨਣਾ।
ਇਹ ਕਹਾਣੀ ਉਸ ਧੀ ਦੀ ਹੈ ਜਿਸ ਦੇ ਮਾਤਾ-ਪਿਤਾ ਟੱਪਰੀ ਵਾਲੇ ਹਨ। ਭਾਵ ਇਹ ਕਹਾਣੀ ਟੱਪਰੀਵਾਸੀ (ਗੱਡੀਆਂ ਵਾਲਿਆਂ) ਦੀ ਧੀ ਦੀ ਹੈ। ਮੈਂ ਸਵੇਰੇ-ਸਵੇਰੇ ਸਕੂਲ ਤੇ ਕਾਲਜ ਦੀ ...
ਕਹਾਣੀ : ਤੇਜ ਕੌਰ
ਕਹਾਣੀ (Story) : ਤੇਜ ਕੌਰ
ਤੇਜ਼ ਕੌਰ ਸੂਬੇਦਾਰ ਨੂੰ ਮੰਗੀ ਸੀ ਪਰ ਹੋਣਾ ਉਹ ਹੁੰਦੈ ਜੋ ਕਿਸਮਤ ਨੂੰ ਮਨਜੂਰ ਹੁੰਦੈ। ਵਿਆਹ ਤੋਂ ਕੁਝ ਸਮਾਂ ਪਹਿਲਾਂ ਜੁਆਨ ਭੈਣ ਦੀ ਮੌਤ ਹੋ ਗਈ ਤੇ ਤੇਜ਼ ਕੌਰ ਨੂੰ ਬਿਨਾਂ ਪੁੱਛਿਆਂ ਉਸ ਦੀ ਭੈਣ ਦੇ ਘਰ ਉਸਨੂੰ ਵਿਆਹ ਕੇ ਭੇਜ ਦਿੱਤਾ। ਨਵਾਂ ਜੀਵਨਸਾਥੀ ਵੀ ਮਲਾਇਆ ਸਰਕਾਰ ਦਾ ਨੌਕਰ ...
ਬਾਲ ਕਹਾਣੀ : ਮਾਂ ਦੀ ਮਿਹਨਤ
ਬਾਲ ਕਹਾਣੀ : ਮਾਂ ਦੀ ਮਿਹਨਤ (Mother's Hard Work)
ਗੇਲਾ ਇੱਕ ਗਰੀਬ ਪਰਿਵਾਰ ਨਾਲ ਸਬੰਧ ਰੱਖਣ ਵਾਲਾ ਮੁੰਡਾ ਸੀ, ਭਾਵੇਂ ਉਸਦਾ ਅਸਲ ਨਾਂਅ ਤਾਂ ਗੁਰਮੇਲ ਸਿੰਘ ਸੀ ਪਰ ਪਿੰਡ ਵਿੱਚ ਉਸਦੇ ਸੰਗੀ-ਸਾਥੀ ਅਕਸਰ ਹੀ ਉਹਨੂੰ ਗੇਲੂ ਆਖ ਕੇ ਬੁਲਾਉਂਦੇ। ਉਹ ਪੜ੍ਹਾਈ ਵਿੱਚ ਬਹੁਤਾ ਹੁਸ਼ਿਆਰ ਨਹੀਂ ਸੀ ਅਤੇ ਉਸਦਾ ਦਿਮਾਗ ...
ਸੌੜੀ ਸੋਚ (ਪੰਜਾਬੀ ਕਹਾਣੀ)
ਮੇਰਾ ਦੋਸਤ ਜਗਸੀਰ ਸਿੰਘ ਬਹੁਤ ਹੀ ਹੋਣਹਾਰ ਅਧਿਆਪਕ ਹੈ ਜਗਸੀਰ ਬਹੁਤ ਹੀ ਗਰੀਬ ਪਰਿਵਾਰ ਵਿੱਚ ਪੈਦਾ ਹੋਇਆ ਸੀ। ਛੇ ਭੈਣ-ਭਰਾਵਾਂ ਵਿੱਚੋਂ ਸਭ ਤੋਂ ਛੋਟਾ ਸੀ। ਪਰਿਵਾਰ ਬਹੁਤ ਵਡਾ ਹੋਣ ਕਰਕੇ ਘਰ ਦੇ ਸਾਰੇ ਮੈਂਬਰਾਂ ਨੂੰ ਦਿਹਾੜੀ ਕਰਨੀ ਪੈਂਦੀ ਸੀ। ਜਗਸੀਰ ਵੀ ਆਪਣੀ ਪੜ੍ਹਾਈ ਦੇ ਨਾਲ-ਨਾਲ ਦਿਹਾੜੀ ਕਰਦਾ ਸੀ। ਘਰ ਦ...
ਨਿਰੰਤਰ ਗਤੀਸ਼ੀਲ ਸਿਰਜਕ, ਗੁਰਭਜਨ ਗਿੱਲ
ਨਿਰੰਤਰ ਗਤੀਸ਼ੀਲ ਸਿਰਜਕ, ਗੁਰਭਜਨ ਗਿੱਲ
ਪੰਜਾਬੀ ਕਵੀ ਗੁਰਭਜਨ ਗਿੱਲ ਦਾ ਜਨਮ 2 ਮਈ 1953 ਨੂੰ ਗੁਰਦਾਸਪੁਰ ਜ਼ਿਲ੍ਹੇ ਦੀ ਡੇਰਾ ਬਾਬਾ ਨਾਨਕ ਤਹਿਸੀਲ ਦੇ ਪਿੰਡ ਬਸੰਤ ਕੋਟ (ਨੇੜੇ ਧਿਆਨਪੁਰ) ਵਿਖੇ ਪਿਤਾ ਸਰਦਾਰ ਹਰਨਾਮ ਸਿੰਘ ਗਿੱਲ ਅਤੇ ਮਾਤਾ ਤੇਜ ਕੌਰ ਦੇ ਘਰ ਹੋਇਆ। ਵੱਡੇ ਭੈਣ ਪਿ੍ਰੰਸੀਪਲ ਮਨਜੀਤ ਕੌਰ ਵੜੈਚ, ਵੱ...
ਚੀਕ
ਚੀਕ
‘‘ਆਹ ਵੇਖ ਬਾਪੂ ਆਪਣੀ ਜ਼ਮੀਨ ਵੀ ਸੜਕ ’ਚ ਆ ਗਈ।’’ ਅਖਬਾਰ ’ਚ ਆਇਆ ਸਰਕਾਰ ਵੱਲੋਂ ਜ਼ਮੀਨ ਪ੍ਰਾਪਤ ਕਰਨ ਦਾ ਇਸ਼ਤਿਹਾਰ ਵਿਖਾਉਂਦਾ ਬਲਵੀਰ ਬੋਲਿਆ।
‘‘ਉਏ ਕੀ ਕਹੀ ਜਾਨੈ ਤੂੰ ਸ਼ੁੱਭ-ਸ਼ੁੱਭ ਬੋਲ। ਜਮੀਨ ਤਾਂ ਜੱਟ ਦੀ ਮਾਂ ਹੁੰਦੀ ਆ। ਐਂ ਕਿਵੇਂ ਸਰਕਾਰ ਨੂੰ ਦੇ ਦੇਵਾਂਗੇ ਜ਼ਮੀਨ। ਜ਼ਮੀਨ ਦੇਣ ਨਾਲੋਂ ਤਾਂ ਮਰਨਾ ਮ...
ਨਾਨਕਿਆਂ ਦਾ ਪਿੰਡ
ਨਾਨਕਿਆਂ ਦਾ ਪਿੰਡ
ਗਰਮੀ ਦੀਆਂ ਛੁੱਟੀਆਂ ਹੁੰਦਿਆਂ ਹੀ ਇੱਕ ਚਾਅ ਜਿਹਾ ਚੜ੍ਹ ਜਾਂਦਾ। ਪਹਿਲੀ ਛੁੱਟੀ ਤੋਂ ਹੀ ਸਕੂਲ ਦਾ ਦਿੱਤਾ ਕੰਮ ਨਿਬੇੜਨਾ ਸ਼ੁਰੂ ਕਰ ਦਿੰਦੇ ਅਤੇ ਚਾਰ-ਪੰਜ ਦਿਨਾਂ ਵਿਚ ਹੀ ਉਰਲ-ਪਰਲ ਜਾ ਕਰਕੇ ਕੰਮ ਪੂਰਾ ਕਰਦਿਆਂ ਬਸਤੇ ਦਾਦੀ ਦੀ ਪੇਟੀ ਉੱਪਰ ਰੱਖ ਕੇ ਮਾਂ ਦੇ ਸਰ੍ਹਾਣੇ ਨਾਨਕੇ ਜਾਣ ਨੂੰ ਤਿਆਰ...