ਚਿੜੀ ਵਿਚਾਰੀ ਕੀ ਕਰੇ
ਇੱਕ ਸੁੱਕੇ ਜਿਹੇ ਮੱਚੇ ਹੋਏ ਰੁੱਖ, ਜੋ ਸ਼ਾਇਦ ਹੁਣੇ-ਹੁਣੇ ਕਿਸੇ ਨੇ ਫ਼ਸਲ ਦੀ (Punjabi Short Stories) ਰਹਿੰਦ-ਖੂਹੰਦ ਸਾੜਦੇ ਸਮੇਂ ਨਾਲ ਹੀ ਸਾੜ ਦਿੱਤਾ ਸੀ, ਦੀ ਟਾਹਣੀ ’ਤੇ ਉਦਾਸ ਲਹਿਜੇ ਵਿੱਚ ਬੈਠੀ ਚਿੜੀ ਬੜੀ ਬੇਚੈਨ ਸੀ। ਨਾਲ ਹੀ ਕਿਤੋਂ ਉੱਡਦਾ ਹੋਇਆ ਕਾਂ ਆ ਬੈਠਾ। ਪਰ ਚਿੜੀ ਉਸੇ ਉਦਾਸੀ ਦੇ ਆਲਮ ਵਿੱਚ ...
Faridkot ਸਿੱਖ ਰਿਆਸਤ ਦੀ ਅਮੀਰ ਵਿਰਾਸਤ ਦੇ ਇਤਿਹਾਸ ’ਤੇ ਇੱਕ ਝਾਤ
Faridkot ਸਿੱਖ ਰਿਆਸਤ ਦੀ ਅਮੀਰ ਵਿਰਾਸਤ ਦੇ ਇਤਿਹਾਸ ’ਤੇ ਇੱਕ ਝਾਤ
7 ਅਗਸਤ 1972 ਨੂੰ ਫਰੀਦਕੋਟ ਸ਼ਹਿਰ ਨੂੰ ਪੰਜਾਬ ਦਾ ਜ਼ਿਲ੍ਹਾ ਬਣਾਇਆ ਗਿਆ। ਫਿਰ ਨਵੰਬਰ 1995 ਵਿੱਚ ਫਰੀਦਕੋਟ ਜ਼ਿਲੇ੍ਹ ਵਿਚੋਂ ਮੋਗਾ ਅਤੇ ਸ੍ਰੀ ਮੁਕਤਸਰ ਸਾਹਿਬ ਅਲੱਗ ਨਵੇਂ ਜ਼ਿਲ੍ਹੇ ਬਣਾ ਦਿੱਤੇ ਗਏ ਜਿਸ ਕਾਰਨ ਫਰੀਦਕੋਟ ਜ਼ਿਲੇ੍ਹ (History o...
ਛੇਹਰਟੇ ਆਲੇ ਬਜ਼ੁਰਗ
ਛੇਹਰਟੇ ਆਲੇ ਬਜ਼ੁਰਗ
ਇਹ ਗੱਲ ਕੋਈ ਪੰਜ ਕੁ ਸਾਲ ਪਹਿਲਾਂ ਦੀ ਹੈ। ਦਸਵੀਂ-ਬਾਰ੍ਹਵੀਂ ਦੇ ਸਾਲਾਨਾ ਇਮਤਿਹਾਨਾਂ ਵਿੱਚ ਮੇਰੀ ਸੁਪਰਡੰਟ ਦੀ ਡਿਊਟੀ ਛੇਹਰਟਾ (ਅੰਮ੍ਰਿਤਸਰ) ਦੇ ਇੱਕ ਪ੍ਰਾਈਵੇਟ ਸਕੂਲ ਵਿਚ ਲੱਗੀ ਸੀ। ਸਵੇਰ ਵੇਲੇ ਦਸਵੀਂ ਦਾ ਪੇਪਰ ਹੁੰਦਾ ਅਤੇ ਸ਼ਾਮ ਨੂੰ ਬਾਰ੍ਹਵੀਂ ਦਾ। ਦੋਵਾਂ ਜਮਾਤਾਂ ਦੇ ਪੇਪਰਾਂ ਵਿਚ...
ਬਾਗੀ : ਕਹਾਣੀ
ਰਾਤ ਦੇ ਇੱਕ ਵੱਜ ਚੁੱਕੇ ਸਨ। ਗਹਿਰੇ ਹਨੇ੍ਹਰੇ ਨੇ ਸਾਰੀ ਕਾਇਨਾਤ ਨੂੰ ਆਪਣੀ ਬੁੱਕਲ ਵਿੱਚ ਲੈ ਲਿਆ ਸੀ। ਗਲੀ ਵਿੱਚ ਕੁੱਤੇ ਭੌਂਕਣ ਦੀਆਂ ਆਵਾਜ਼ਾਂ ਆ ਰਹੀਆਂ ਸਨ। ਕਿਤੇ ਚੌਂਕੀਦਾਰ ਲੰਮੀਆਂ-ਲੰਮੀਆਂ ਸੀਟੀਆਂ ਵਜਾ ਕੇ ਲੋਕਾਂ ਨੂੰ ਚੌਕੰਨੇ ਕਰ ਰਿਹਾ ਸੀ। ਪਰ ਕਿਸ਼ਨ ਸਿੰਘ ਮੰਜੇ ’ਤੇ ਪਿਆ ਅਸਮਾਨੀਂ ਚਮਕਦੇ ਤਾਰਿਆਂ ਨੂ...
ਘਰ ਜਾਂ ਮਕਾਨ
ਕਹਾਣੀ : ਘਰ ਜਾਂ ਮਕਾਨ
ਨੱਥਾ ਸਿੰਘ ਦੇ ਦੋ ਪੁੱਤਰ ਸਨ, ਦੋਵੇਂ ਵਿਆਹੇ ਤੇ ਦੋਵਾਂ ਦੇ ਇੱਕ-ਇੱਕ ਨਿਆਣਾ ਵੀ ਸੀ ਨੱਥਾ ਸਿੰਘ ਦੀ ਘਰਵਾਲੀ ਛੋਟੇ ਮੁੰਡੇ ਦੇ ਵਿਆਹ ਤੋਂ ਕੋਈ ਛੇ ਕੁ ਮਹੀਨੇ ਮਗਰੋਂ ਗੁਜ਼ਰ ਗਈ ਸੀ ਨੱਥਾ ਸਿੰਘ ਤੇ ਉਸਦਾ ਪਰਿਵਾਰ ਸਾਰੇ ਇੱਕੋ ਘਰ ਵਿਚ ਹੀ ਰਹਿੰਦੇ ਸਨ ਕਮਰੇ ਅਲੱਗ-ਅਲੱਗ ਪਰ ਵਿਹੜਾ ਇੱਕੋ...
ਪੰਜਾਬੀ ਕਹਾਣੀ : ਬਟਵਾਰਾ
ਸਵੇਰੇ ਸਾਢੇ ਕੁ ਚਾਰ ਵਜੇ ਗੁਰਦੁਆਰਾ ਸਾਹਿਬ ਦੇ ਭਾਈ ਜੀ ਦੀ ਅਵਾਜ਼ ਸੁਣ ਕੇ ਜਾਗਰ ਬਿਸਤਰੇ ਵਿੱਚੋਂ ਉੱਠ ਹੀ ਪਿਆ ਤੇ ਬੋਲਿਆ ਕਿ ਬੇਬੇ ਚਾਹ ਬਣ ਗਈ ਹੈ ਜਾਂ ਨਹੀਂ? ਪਰ ਬੇਬੇ ਤਾਂ ਸੁਵਖਤੇ ਹੀ ਉੱਠ ਕੇ ਗੁਰਬਾਣੀ ਦਾ ਪਾਠ ਕਰਕੇ ਹਟੀ ਸੀ, ਸੋਚ ਰਹੀ ਸੀ ਕਿ ਜਾਗਰ ਨੂੰ ਉਠਾ ਦਿਆਂ ਫਿਰ ਸੋਚਦੀ ਕਿ ਚੱਲ ਪਿਆ ਰਹਿਣ ਦੇ ...
ਖਰਗੋਸ਼ ਦੀ ਤਰਕੀਬ
ਖਰਗੋਸ਼ ਦੀ ਤਰਕੀਬ
ਇੱਕ ਜੰਗਲ ਵਿਚ ਬਹੁਤ ਸਾਰੇ ਪਸ਼ੂ-ਪੰਛੀ ਪਿਆਰ ਨਾਲ ਇਕੱਠੇ ਰਹਿੰਦੇ ਸਨ। ਇੱਕ ਦਿਨ ਇੱਕ ਖੂੰਖਾਰ ਸ਼ੇਰ ਉਸ ਜੰਗਲ ਵਿਚ ਆਇਆ ਸ਼ੇਰ ਦੇ ਆਉਦਿਆਂ ਹੀ ਜੰਗਲ ਦੇ ਸੁਖ-ਚੈਨ ਅਤੇ ਸ਼ਾਂਤੀ ਨੂੰ ਤਾਂ ਜਿਵੇਂ ਨਜ਼ਰ ਹੀ ਲੱਗ ਗਈ। ਸ਼ੇਰ ਜੰਗਲ ਵਿਚ ਮਰਜ਼ੀ ਨਾਲ ਸ਼ਿਕਾਰ ਕਰਦਾ ਕੁਝ ਜਾਨਵਰਾਂ ਨੂੰ ਖਾਂਦਾ ਅਤੇ ਕੁਝ ਨੂ...
ਕਹਾਣੀ : ਕੰਡੇ ਦੀ ਨੋਕ ’ਤੇ ਟਿਕੀ ਪੀੜ
ਕਹਾਣੀ : ਕੰਡੇ ਦੀ ਨੋਕ ’ਤੇ ਟਿਕੀ ਪੀੜ
ਬੇਬੇ ਭਗਵਾਨ ਕੌਰ ਨੇ ਅਖੀਰਲਾ ਪੇੜਾ ਵੇਲ ਕੇ ਪਰਾਂਤ ਖੜ੍ਹੀ ਕੀਤੀ ਤਾਂ ਉਹ ਸੋਚਾਂ ਵਿੱਚ ਗੁਆਚ ਗਈ। 10 ਦਸੰਬਰ ਦਾ ਸੂਰਜ ਪਰ੍ਹੇ ਟਾਵਰ ਦੇ ਪਿਛਵਾੜੇ ਛਿਪ ਰਿਹਾ ਸੀ। ਜ਼ਿਆਦਾ ਟਰਾਲੀਆਂ ’ਚ ਟਿਕ-ਟਿਕਾਅ ਹੋ ਚੱਲਿਆ ਸੀ ਪਰ ਕਿਸੇ ਕਿਸੇ ਚੁੱਲ੍ਹੇ ’ਚੋਂ ਅਜੇ ਵੀ ਧੂੰਆਂ ਨਿੱਕਲ...
ਸੂਰਜ ਨੂੰ ਦੀਵਾ
ਸੂਰਜ ਨੂੰ ਦੀਵਾ
ਛੋਟੇ ਜਿਹੇ ਪਿੰਡ ਦੇ ਸਰਕਾਰੀ ਸਕੂਲ ਵਿੱਚ ਪੜ੍ਹਦਾ ਹਰਮਨ ਸ਼ੁਰੂ ਤੋਂ ਹੀ ਪੜ੍ਹਨ ਵਿੱਚ ਬਹੁਤ ਹੁਸ਼ਿਆਰ ਸੀ। ਉਹ ਥੋੜ੍ਹਾ ਸ਼ਰਮੀਲਾ ਤੇ ਘੱਟ ਬੋਲਣ ਵਾਲਾ ਸੀ । ਇੱਕ ਦਿਨ ਮਾਸਟਰ ਜੀ ਨੇ ਉਸਦੇ ਮਾਤਾ-ਪਿਤਾ ਨੂੰ ਬੁਲਾਇਆ ਅਤੇ ਬੋਲੇ, 'ਹਰਮਨ ਨੂੰ ਅਫਸਰ ਬਣਾਉਣਾ ਏ ਜੀ... ਇਸ ਦੀ ਪੜ੍ਹਾਈ ਵਿੱਚ ਕੋਈ ਰੁ...
ਰੱਬੀ ਬੰਦਾ
ਰੱਬੀ ਬੰਦਾ
''ਸੋਚਿਆ ਸੀ ਕਿ ਇਸ ਵਾਰ ਢਿੱਡ ਨੂੰ ਗੰਢ ਦੇ ਜਿਵੇਂ-ਕਿਵੇਂ ਕਰ ਆ ਛੱਤ ਹਰ ਹੀਲੇ ਬਦਲਵਾ ਲਵਾਂਗੇ ਪਰ ਰਤਾ ਵੀ ਇਲਮ ਨਹੀਂ ਸੀ ਕਿ ਇਹ ਕਰਫਿਊ ਮਹੀਨੇ ਭਰ ਲਈ ਅੰਦਰ ਤਾੜ ਕੇ ਰੱਖ ਦਊ।'' ਆਪਣੀ ਇੱਕ ਕੱਚੀ ਕੋਠੜੀਨੁਮਾ ਘਰ ਦੀ ਦਿਨ-ਬ-ਦਿਨ ਝੁਕਦੀ ਜਾ ਰਹੀ ਛੱਤ ਵੱਲ ਦੇਖ ਦੇਬੂ ਬੁੜ-ਬੁੜਾਇਆ। ''ਛੱਤ ਨੂੰ ...