ਤਮੰਨਾ
ਤਮੰਨਾ
ਸ਼ਾਮ ਦੇ ਲਗਭਗ ਚਾਰ ਵੱਜੇ ਸਨ। ਬੱਦਲਾਂ ਦੀ ਕਾਲੀ ਘਟਾ ਨੇ ਹਰ ਪਾਸੇ ਹਨ੍ਹੇਰਾ ਕਰ ਦਿੱਤਾ ਸੀ। ਖੁੰਢ 'ਤੇ ਬੈਠਾ ਰੁਲਦੂ ਬੱਦਲਾਂ ਵੱਲ ਵੇਖ ਛੇਤੀ ਉਠਿਆ ਤੇ ਜੈਲਦਾਰ ਬਚਨ ਸਿੰਘ ਦੇ ਘਰ ਵੱਲ ਚੱਲ ਪਿਆ। ਬਿਜਲੀ ਦੀ ਲਿਸ਼ਕ ਤੇ ਥੋੜ੍ਹੀਆਂ ਥੋੜ੍ਹੀਆਂ ਡਿੱਗ ਰਹੀਆਂ ਕਣੀਆਂ ਕਰਕੇ ਉਸਨੇ ਆਪਣੇ ਕਦਮਾਂ ਦੀ ਰਫਤਾਰ ਥੋ...
ਦਹੇਜ (Dowry Short Story)
ਦਹੇਜ (Dowry Short Story)
ਕੁਲਰਾਜ ਨੇ ਆਪਣੀ ਬੇਟੀ ਸਪਨਾ ਨੂੰ ਬੁਹਤ ਵਧੀਆ ਸੰਸਕਾਰ ਦਿੱਤੇ ਤੇ ਉਹ ਪੜ੍ਹਾਈ ਵਿਚ ਹੁਸ਼ਿਆਰ ਸੀ । ਉਹ ਇੱਕ ਪ੍ਰਾਈਵੇਟ ਬੈਂਕ ਵਿਚ ਨੌਕਰੀ ਕਰਨ ਲੱਗ ਪਈ । ਕੁਲਰਾਜ ਨੇ ਸਪਨਾ ਦੀ ਪੜ੍ਹਾਈ-ਲਿਖਾਈ 'ਤੇ ਸਾਰੀ ਜਮ੍ਹਾ ਪੂੰਜੀ ਖਰਚ ਦਿੱਤੀ । ਸਪਨਾ ਦੇ ਰਿਸ਼ਤੇ ਬਾਰੇ ਗੱਲ ਚੱਲੀ ਤਾਂ ਸਪਨ...
ਹਾਉਕਾ
ਪਿੰਡ ਵਿੱਚ ਬਹੁਤ ਜ਼ਿਆਦਾ ਮਿਹਨਤ ਕਰਨ ਵਾਲਾ ਇੱਕ ਕਿਸਾਨ ਬਾਪੂ ਬਿਸ਼ਨ ਸਿੰਘ ਰਹਿੰਦਾ ਸੀ। ਉਸਦੇ ਦੇ ਦੋ ਪੁੱਤ ਤੇ ਦੋ ਧੀਆਂ ਸਨ। ਬਾਪੂ ਨੇ ਬਹੁਤ ਮਿਹਨਤ ਕੀਤੀ ਅਤੇ ਜਿੰਨੇ ਜੋਗਾ ਸੀ ਉਸ ਤੋਂ ਕਈ ਗੁਣਾ ਵੱਧ ਉਸ ਨੇ ਆਪਣੇ ਬੱਚਿਆਂ ਨੂੰ ਪਿਆਰ ਤੇ ਚੰਗੀ ਪਰਵਰਿਸ਼ ਦਿੱਤੀ । ਬਾਪੂ ਉਸ ਸਮੇਂ ਬਹੁਤ ਜਵਾਨ ਅਤੇ ਤਕੜੇ ਸਰੀਰ...
ਵਾਪਸੀ ਟਿਕਟ
ਵਾਪਸੀ ਟਿਕਟ
ਕਰਮ ਸਿਹੁੰ ਦਾ ਬੇਟਾ ਵਿਦੇਸ਼ ਵਿੱਚ ਸੈੱਟ ਸੀ। ਪੀ.ਆਰ. ਹੋ ਕੇ ਵੈਨਕੂਵਰ 'ਚ ਰਹਿੰਦਾ ਸੀ ਕਰਮ ਸਿਹੁੰ ਨੂੰ ਉਸ ਦੀ ਕੋਈ ਫਿਕਰ ਨਹੀਂ ਸੀ। ''ਡੈਡੀ ਜੀ ਤੁਸੀਂ ਆਹ ਖੇਤੀ ਦਾ ਖਹਿੜਾ ਛੱਡੋ ਹੁਣ। ਮੰਮੀ ਨੂੰ ਕਿਹੜਾ ਹੁਣ ਕੰਮ-ਕਾਰ ਕਰਨਾ ਸੌਖਾ ਐ। ਨਾਲੇ ਹੁਣ ਤੁਸੀਂ ਵੀ ਦੋਵੇਂ ਜਣੇ ਮੇਰੇ ਕੋਲ ਇੱਥੇ ਹੀ ...
ਕਾਂ ਤੇ ਉੱਲੂ (ਇੱਕ ਕਹਾਣੀ)
ਬਹੁਤ ਸਮਾਂ ਪਹਿਲਾਂ ਦੀ ਗੱਲ ਹੈ, ਇੱਕ ਜੰਗਲ ’ਚ ਵਿਸ਼ਾਲ ਬੋਹੜ ਦਾ ਰੁੱਖ ਕਾਵਾਂ ਦੀ ਰਾਜਧਾਨੀ ਸੀ। ਹਜ਼ਾਰਾਂ ਕਾਂ ਉਸ ’ਤੇ ਰਹਿੰਦੇ ਸਨ। ਉਸੇ ਦਰੱਖਤ ’ਤੇ ਕਾਵਾਂ ਦਾ ਰਾਜਾ ਮੇਘਵਰਨ ਵੀ ਰਹਿੰਦਾ ਸੀ। ਬੋਹੜ ਦੇ ਰੁੱਖ ਨੇੜੇ ਹੀ ਇੱਕ ਪਹਾੜੀ ਸੀ, ਜਿਸ ਵਿਚ ਕਈ ਗੁਫ਼ਾਵਾਂ ਸਨ। ਉਨ੍ਹਾਂ ਗੁਫਾਵਾਂ ’ਚ ਉੱਲੂ ਰਹਿੰਦੇ ਸਨ, ...
ਬੁੱਧੀ ਦੀ ਪਰਖ਼
ਮਾਸਟਰ ਗਿਆਨ ਸਿੰਘ ਨੇ ਕਲਾਸ ਵਿਚ ਆਉਂਦਿਆਂ ਹੀ ਕੁਰਸੀ 'ਤੇ ਬੈਠਣ ਉਪਰੰਤ ਹਾਜ਼ਰੀ ਵਾਲਾ ਰਜਿਸਟਰ ਚੁੱਕਿਆ ਅਤੇ ਇੱਕ-ਇੱਕ ਕਰਕੇ ਸਾਰੇ ਮੁੰਡੇ-ਕੁੜੀਆਂ ਦੀ ਹਾਜ਼ਰੀ ਲਾਉਣੀ ਸ਼ੁਰੂ ਕਰ ਦਿੱਤੀ। ਮਾਸਟਰ ਜੀ ਹਾਜ਼ਰੀ ਬੋਲੀ ਜਾ ਰਹੇ ਸਨ, ਤੇ ਮੁੰਡੇ-ਕੁੜੀਆਂ ਹੱਥ ਖੜ੍ਹਾ ਕਰਕੇ ਮੂੰਹ ਨਾਲ, ਹਾਜ਼ਰ ਜੀ!, ਬੋਲ ਕੇ ਹਾਜ਼ਰੀ ਲਵਾ ਰ...
ਮਾਂ ਦੀਆਂ ਚਾਰ ਬੁੱਕਲਾਂ
ਮਾਂ ਦੀਆਂ ਚਾਰ ਬੁੱਕਲਾਂ
ਮੇਰੇ ਪੇਕਿਆਂ ਤੋਂ ਜਦ ਵੀ ਕੋਈ ਵੇਲੇ-ਕੁਵੇਲੇ ਫੋਨ ਆਉਂਦਾ ਮੇਰੀ ਜਾਨ ਹੀ ਨਿੱਕਲ ਜਾਂਦੀ। ਮੈਨੂੰ ਲੱਗਦਾ ਕਿਤੇ ਮੇਰੀ ਮਾਂ ਨੂੰ ਨਾ ਕੁੱਝ ਹੋ ਗਿਆ ਹੋਵੇ। ਉਹ ਅੰਦਾਜਨ ਅੱਠ ਦਹਾਕੇ ਭੋਗ ਚੁੱਕੀ ਸੀ। ਹੁਣ ਉਹ ਕਈ ਸਾਲਾਂ ਤੋਂ ਮੰਜੇ 'ਤੇ ਹੀ ਪਈ ਸੀ। ਬੱਸ ਕੰਧ ਨੂੰ ਹੱਥ ਪਾ ਕੇ ਆਵਦਾ ਨਿੱਤ...
ਬਾਲ ਕਹਾਣੀ : ਸਬਕ
ਬਾਲ ਕਹਾਣੀ : ਸਬਕ (Child Story)
ਦੀਵਾਲੀ ਵਾਲੇ ਦਿਨ ਦੁਪਹਿਰੇ ਹੀ ਮਹਿੰਦਰ ਕੋਠੇ ਉੱਤੇ ਚੜ੍ਹ ਕੇ ਪਟਾਕੇ ਚਲਾ ਰਿਹਾ ਸੀ। ਉਸ ਦੀ ਮਾਂ ਨੇ ਉਸ ਨੂੰ ਰੋਕਿਆ ਵੀ ਸੀ, ਪੁੱਤ ਪਟਾਕੇ ਰਾਤੀਂ ਚਲਾਵੀਂ। ਪਰ ਉਹ ਮਾਂ ਤੋਂ ਅੱਖ ਬਚਾ ਕੇ ਕੋਠੇ ‘ਤੇ ਜਾ ਚੜ੍ਹਿਆ ਸੀ ਤੇ ਰਾਤ ਦੀ ਬਜਾਏ ਦਿਨੇ ਹ...
ਕਹਾਣੀ : ਹਲਕਾ ਪਟਵਾਰੀ
ਕਹਾਣੀ : ਹਲਕਾ ਪਟਵਾਰੀ
ਕੋਰਾ ਅਨਪੜ੍ਹ ਭੋਂਦੂ ਕਾਮਾ ਸੱਚਮੁੱਚ ਹੀ ਆਪਣੇ ਨਾਂਅ ਦਾ ਪੂਰਕ ਸੀ, ਅਕਸਰ ਉਹ ਆਪਣੇ ਭੋਲੇਪਣ ਸਦਕਾ ਇਹ ਸਾਬਤ ਵੀ ਕਰਦਾ ਰਹਿੰਦਾ, ਤਾਹੀਓਂ ਤਾਂ ਲੋਕੀਂ ਕਹਿ ਛੱਡਦੇ ਕਿ ਕੁੱਝ ਸੋਚ ਕੇ ਹੀ ਉਸਦੇ ਮਾਂ-ਬਾਪ ਨੇ ਇਸਦਾ ਨਾਮ ਭੋਂਦੂ ਰੱਖਿਆ ਹੋਣਾ। ਅੱਜ ਭੋਂਦੂ ਕਚਹਿਰੀ ਆਪਣੇ ਕਿਸੇ ਨਿੱਕੇ ਜਿਹ...
ਫਰਜ਼ (Duty)
ਫਰਜ਼
ਅੱਜ ਆਪਣੇ ਦੋਸਤ ਨੂੰ ਮਿਲਣ ਜਾਣਾ ਸੀ, ਇਸ ਕਰਕੇ ਮੈਂ ਸਕੂਲੋਂ ਛੁੱਟੀ ਲਈ ਹੋਈ ਸੀ। ਲਗਭਗ 10 ਕੁ ਵਜੇ ਮੈਂ ਬੱਸ ਅੱਡੇ 'ਤੇ ਪਹੁੰਚ ਗਿਆ ਅਤੇ ਬੱਸ ਦਾ ਇੰਤਜ਼ਾਰ ਕਰਨ ਲੱਗ ਗਿਆ। 5-7 ਮਿੰਟ ਪਿੱਛੋਂ ਹੀ ਬੱਸ ਆ ਗਈ। ਮੈਂ ਬੱਸ ਅੰਦਰ ਚੜ੍ਹ ਗਿਆ ਅਤੇ ਸੀਟ ਲੈ ਕੇ ਬੈਠ ਗਿਆ। ਅਗਲੇ ਬੱਸ ਅੱਡੇ ਉੱਪਰ ਜਾ ਕੇ ਕੰਡਕਟ...