ਜਸਪਾਲ ਵਧਾਈਆਂ ਦੀਆਂ ਮਿੰਨੀ ਕਹਾਣੀਆਂ
ਗਰੀਬੂ ਨੇ ਆਪਣੇ ਛੋਟੇ ਜਿਹੇ ਪੁੱਤਰ ਨੂੰ ਝਿੜਕਦਿਆਂ ਕਿਹਾ, ''ਓ ਟੈਨੀ... ਅੱਜ ਤੂੰ ਬਾਹਰਲੇ ਕੋਠੀ ਆਲੇ ਸਰਦਾਰਾਂ ਦੇ ਦਿਹਾੜੀ ਜਾਣੈ'' ਟੈਨੀ ਨੇ ਤਰਲਾ ਕੀਤਾ, ''ਨਹੀਂ ਬਾਪੂ ਮੈਂ ਸਕੂਲ ਜਾਣਾ... ਮੇਰਾ ਦਿਲ ਵੀ ਪੜਨ੍ਹ ਨੂੰ ਕਰਦਾ'' '
ਮਾਂ ਦੀਆਂ ਵਾਲੀਆਂ
ਮਾਂ ਦੀਆਂ ਵਾਲੀਆਂ
ਹਰ ਮਾਂ ਦੀ ਆਖ਼ਰੀ ਇੱਛਾ ਹੁੰਦੀ ਹੈ ਕਿ ਮੇਰੀ ਧੀ ਨੂੰ ਬੁਲਾ ਲੈਣਾ, ਜਾਂਦੀ ਵਾਰੀ ਦਾ ਸਿਰ ਪਲੋਸ ਦੂੰਗੀ, ਬੁੱਕਲ ’ਚ ਲੈ ਕੇ ਪਿਆਰ ਕਰਲੂੰਗੀ... ਉਸ ਨੂੰ ਮੈਂ ਕਦੇ ਖ਼ਾਲੀ ਹੱਥ ਨਹੀਂ ਤੋਰਿਆ... ਆ ਮੇਰੇ ਕੰਨਾਂ ਦੀਆਂ ਵਾਲੀਆਂ ਉਸ ਦੀ ਨਿਮਿਤ ਹੀ ਰੱਖੀਆਂ ਨੇ, ਉਸ ਨੂੰ ਹੀ ਦੇ ਦਿਓ। ਸਰਦਾਰਨੀ ਹਰ...
ਭੇਡਾਂ ਵਾਲਾ
ਭੇਡਾਂ ਵਾਲਾ
ਬੜੇ ਸਮਾਂ ਪਹਿਲਾਂ ਦੀ ਗੱਲ ਹੈ ਇੱਕ ਜੰਗਲ ਦੇ ਕੋਲ ਇੱਕ ਨਿੱਕੇ ਜਿਹੇ ਪਿੰਡ ਵਿਚ ਰੂਪ ਭੇਡਾਂ ਵਾਲਾ ਆਪਣੀ ਜ਼ਿੰਦਗੀ ਦਾ ਗੁਜ਼ਾਰਾ ਦਸ-ਬਾਰਾਂ ਭੇਡਾਂ ਨਾਲ ਕਰ ਰਿਹਾ ਸੀ। ਸਰਦੀਆਂ ਦੇ ਮੌਸਮ ਵਿੱਚ ਭੇਡਾਂ ਦੀ ਉੱਨ ਤੋਂ ਚੰਗਾ ਮੁਨਾਫਾ ਹੁੰਦਾ ਅਤੇ ਭੇਡਾਂ ਦਾ ਦੁੱਧ ਵੀ ਵਧੀਆ ਵਿਕਦਾ। ਆਪਣੇ ਪਰਿਵਾਰ ਦਾ ਪ...
ਬਾਲ ਕਹਾਣੀ : ਦਾਦੀ ਮਾਂ
ਬਾਲ ਕਹਾਣੀ : ਦਾਦੀ ਮਾਂ
ਮੇਰੇ ਕੰਨੀਂ ਉਨ੍ਹਾਂ ਦੀਆਂ ਅਵਾਜ਼ਾਂ ਪੈਂਦੀਆਂ ਰਹਿੰਦੀਆਂ ਸੀ, ਕਿਉਂਕਿ ਮੇਰੀ ਤੇ ਉਨ੍ਹਾਂ ਦੀ ਕੰਧ ਸਾਂਝੀ ਸੀ ਦਾਦੀ ਮਾਂ ਦਾ ਕੱਦ ਛੋਟਾ ਸੀ, ਉਸਦੇ ਕੱਦ ਤੋਂ ਵੀ ਛੋਟੀ ਉਸਦੀ ਮੰਜੀ ਜਿਸ ਨੂੰ ਧੁੱਪ ’ਚ ਡਾਹ ਕੇ ਉਹ ਸਰਦੀਆਂ ’ਚ ਧੁੱਪ ਸੇਕਿਆ ਕਰਦੀ ਤੇ ਆਪਣੇ ਕੋਲ ਇੱਕ ਗੜਵਾ ਪਾਣੀ ਦਾ ਰੱ...
ਘਰ ਦਾ ਮੋਹ
ਘਰ ਦਾ ਮੋਹ
ਗੁਰਦਿਆਲ ਸਿੰਘ ਨੇ ਆਪਣੇ ਪੁੱਤਰ ਸੁਰਜੀਤ ਨੂੰ ਉਸਦੀ ਮਾਂ ਤੋਂ ਬਾਅਦ ਬੜੇ ਹੀ ਲਾਡਾਂ ਨਾਲ ਪਾਲਿਆ ਸੀ। ਗੁਰਦਿਆਲ ਸਿੰਘ ਨੂੰ ਆਪਣੇ ਘਰ ਨਾਲ ਬਹੁਤ ਮੋਹ ਸੀ ਕਿਉਂਕਿ ਉਸਦਾ ਬਚਪਨ ਵੀ ਇਸੇ ਘਰ ਦੇ ਵਿਹੜੇ ’ਚ ਬਤੀਤ ਹੋਇਆ ਸੀ। ਸੁਰਜੀਤ ਨੇ ਬਾਰ੍ਹਵੀਂ ਤੱਕ ਦੀ ਪੜ੍ਹਾਈ ਪਿੰਡ ਦੇ ਸਰਕਾਰੀ ਸਕੂਲ ਵਿੱਚ ਹੀ ਕ...
ਗੁੱਝੇ ਭੇਦ
ਗੁੱਝੇ ਭੇਦ
ਪੁਲਿਸ ਨੇ ਤਿੰਨ ਦਿਨ ਪਹਿਲਾਂ ਜਦੋਂ ਜਾਗਰ ਸਿੰਘ ਨੂੰ ਸੇਠ ਵਕੀਲ ਦਾਸ ਦੇ ਕਤਲ ਦੇ ਕੇਸ ਵਿੱਚ ਗਿ੍ਰਫ਼ਤਾਰ ਕਰਕੇ ਅਦਾਲਤ ਵਿੱਚ ਪੇਸ਼ ਕੀਤਾ ਤਾਂ ਅਦਾਲਤ ਵੱਲੋਂ ਉਸਨੂੰ ਤੇ ਉਸਦੇ ਸਾਥੀ ਬਲਕਾਰ ਸਿੰਘ ਨੂੰ ਅੱਜ ਜੇਲ੍ਹ ਭੇਜ ਦਿੱਤਾ ਗਿਆ। ਪੁਲਿਸ ਦੀ ਗੱਡੀ ਵਿੱਚ ਬੈਠਾ ਜਾਗਰ ਸਿੰਘ ਸੋਚ ਰਿਹਾ ਸੀ ਕਿ ਜੇ ਉਸ...
ਬੱਚਿਆਂ ਦੀ ਜਿੱਦ
Children's persistence | ਬੱਚਿਆਂ ਦੀ ਜਿੱਦ
ਇੱਕ ਦਿਨ ਬੀਰਬਲ ਦਰਬਾਰ 'ਚ ਦੇਰ ਨਾਲ ਪਹੁੰਚਿਆ ਜਦੋਂ ਬਾਦਸ਼ਾਹ ਨੇ ਦੇਰੀ ਦਾ ਕਾਰਨ ਪੁੱਛਿਆ ਤਾਂ ਉਹ ਬੋਲਿਆ, 'ਕੀ ਕਰਦਾ ਹਜ਼ੂਰ! ਮੇਰੇ ਬੱਚੇ ਅੱਜ ਜ਼ੋਰ-ਜ਼ੋਰ ਨਾਲ ਰੋ ਕੇ ਕਹਿਣ ਲੱਗੇ ਕਿ ਦਰਬਾਰ 'ਚ ਨਾ ਜਾਓ ਕਿਸੇ ਤਰ੍ਹਾਂ ਉਨ੍ਹਾਂ ਨੂੰ ਬਹੁਤ ਮੁਸ਼ਕਲ ਨਾਲ ਸਮਝਾ ਸ...
ਫ਼ਕੀਰ ਦਾ ਉਪਦੇਸ਼
ਇੱਕ ਵਾਰ ਪਿੰਡ ਵਿਚ ਇੱਕ ਬਜ਼ੁਰਗ ਫ਼ਕੀਰ ਆਇਆ ਉਸਨੇ ਪਿੰਡ ਦੇ ਬਾਹਰ ਆਪਣਾ ਆਸਣ ਲਾ ਲਿਆ ਉਹ ਬੜਾ ਹੁਸ਼ਿਆਰ ਫ਼ਕੀਰ ਸੀ ਉਹ ਲੋਕਾਂ ਨੂੰ ਬਹੁਤ ਸਾਰੀਆਂ ਚੰਗੀਆਂ ਗੱਲਾਂ ਦੱਸਦਾ ਸੀ ਥੋੜ੍ਹੇ ਹੀ ਦਿਨਾਂ ਵਿਚ ਉਹ ਮਸ਼ਹੂਰ ਹੋ ਗਿਆ ਸਾਰੇ ਲੋਕ ਉਸ ਕੋਲ ਕੁਝ ਨਾ ਕੁਝ ਪੁੱਛਣ ਲਈ ਪਹੁੰਚਦੇ ਸਨ ਉਹ ਸਭ ਨੂੰ ਚੰਗੀ ਸਿੱਖਿਆ ਦਿੰਦਾ ...
ਸਹਿਮ, ਹੁਣੇ ਪੜ੍ਹੋ
(ਏਜੰਸੀ)। ਸੰਕੋਚ ਤੇ ਸਲੀਕਾ ਔਰਤ ਦਾ ਗਹਿਣਾ ਹੈ। ਸਮਾਜ ਦਾ ਅਜਿਹਾ ਕੋਈ ਵੀ ਖੇਤਰ ਨਹੀਂ ਜਿੱਥੇ ਔਰਤ ਨੇ ਆਪਣੇ ਝੰਡੇ ਨਾ ਗੱਡੇ ਹੋਣ। ਅੱਜ ਦੇ ਯੁੱਗ ਵਿਚ ਔਰਤ ਕੇਵਲ ਮਰਦ ਦੇ ਬਰਾਬਰ ਹੀ ਨਹੀਂ ਬਲਕਿ ਉਸ ਤੋਂ ਅੱਗੇ ਚੱਲ ਰਹੀ ਹੈ। ਚਾਹੇ ਰਾਜਨੀਤੀ ਦਾ ਖੇਤਰ ਹੋਵੇ, ਅਜ਼ਾਦੀ ਦੇ ਸੰਗਰਾਮ ਦਾ ਜਾਂ ਪੁਲਾੜ ਦਾ, ਔਰਤ ਨੇ ...
ਕਮਰਾ ਨੰਬਰ 216
ਉਸ ਦੀਆਂ ਅੱਖਾਂ ਦੀਆਂ ਘਰਾਲਾਂ ਦੱਸਦੀਆਂ ਸਨ ਕਿ ਅੱਜ ਉਸ ਨੂੰ ਪਹਿਲੀ ਵਾਰ ਆਪਣੀਆਂ ਗਲਤੀਆਂ ਦਾ ਗਹਿਰਾ ਪਛਤਾਵਾ ਹੋ ਰਿਹਾ ਸੀ ਉਹ ਮਨ ਹੀ ਮਨ ਇਹ ਸੋਚ ਰਿਹਾ ਸੀ ਹੁਣ ਉਸ ਨੂੰ ਆਪਣੀ ਪਤਨੀ ਨਾਲ ਕੀਤੀਆਂ ਵਧੀਕੀਆਂ ਇੱਕ-ਇੱਕ ਕਰਕੇ ਯਾਦ ਆ ਰਹੀਆਂ ਸਨ ।
ਅੱਜ ਉਹ ਆਪਣੀ ਨੀਮ ਪਾਗਲ ਹੋਈ ਪਤਨੀ ਦੇ ਅੱਗੇ-ਅੱਗੇ ਦੋਸ਼ੀਆ...