ਬੇਕੀਮਤੀ ਰੁੱਖ
ਬੇਕੀਮਤੀ ਰੁੱਖ
ਮਾਸਟਰ ਸੁਖਵਿੰਦਰ ਆਪਣੇ ਖੇਤ ’ਚ ਕੁਝ-ਕੁ ਦਿਨ ਪਹਿਲਾਂ ਹੀ ਲਾਏ ਰੁੱਖਾਂ ਦੇ ਪੌਦਿਆਂ ਨੂੰ ਪਾਣੀ ਦੇ ਰਿਹਾ ਸੀ ਅਤੇ ਉਸ ਦੇ ਖੇਤ ਦਾ ਗੁਆਂਢੀ ਜਰਨੈਲ ਆ ਕੇ ਕਹਿਣ ਲੱਗਾ , ਵਾਹ ਮਾਸਟਰ ਜੀ! ਆਹ ਕਿਹੋ ਜਿਹੇ ਦਰੱਖਤ ਲਾਈ ਜਾਨਂੇ ਓ? ਮੈਂ ਤਾਂ ਪਹਿਲਾਂ ਕਦੇ ਦੇਖੇ ਨਹੀਂ ਇਹ ਕਿਤੇ ?
ਓਹ ਭਾਈ ਜਰਨੈਲ...
ਇਖਲਾਕ ਆਪਣਾ-ਆਪਣਾ
ਕਮਲਾ ਦੀ ਸ਼ਾਇਦ ਅਜੇ ਵੀ ਸੰਤੁਸ਼ਟੀ ਨਹੀਂ ਸੀ ਹੋਈ ਉਸ ਨੇ ਮਿਹਣਿਆਂ ਦੇ ਹੋਰ ਗੋਲੇ ਦਾਗਦਿਆਂ ਕਹਿ ਦਿੱਤਾ, ''ਉਹ ਵੀ ਭੁੱਲ ਗਿਆ ਏਂ, ਜਿਸ ਦਿਨ ਆਪਣੇ ਮੁੰਡੇ ਲਈ ਦੋ ਲੱਖ ਰੁਪਏ ਮੇਰੇ ਕੋਲੋਂ ਉਧਾਰ ਲਏ ਸੀ'' ਦੇਵ ਨੇ ਹੌਲੀ ਜਿਹੀ ਕਿਹਾ, ''ਪਰ ਤੁਸੀਂ ਉਸ ਦਾ ਵਿਆਜ਼ ਵੀ ਤਾਂ ਮੇਰੇ ਕੋਲੋਂ ਲਿਆ ਸੀ ਤੇ ਜਿਸ ਦਿਨ ਤੁਸੀਂ...
Low of hope : ਆਸ ਦੀ ਲੋਅ
ਆਸ ਦੀ ਲੋਅ
ਉਦਾਸੀ ਵਿਚ ਜ਼ਿੰਦਗੀ ਗੁਜ਼ਾਰਦਾ ਬਿੰਦਰ ਬਿਲਕੁਲ ਟੁੱਟ ਚੁੱਕਾ ਸੀ ਉਸਨੇ ਸੋਚਿਆ ਕਿ ਕਿਉਂ ਨਾ ਆਪਣੇ ਦੋਸਤ ਮੱਘਰ ਨੂੰ ਈ ਮਿਲ ਆਵਾਂ ਜਦ ਉਹ ਆਪਣੇ ਦੋਸਤ ਮੱਘਰ ਦੇ ਘਰ ਗਿਆ ਤਾਂਦੇਖ ਕੇ ਬਹੁਤ ਹੈਰਾਨ ਹੋਇਆ ਕਿ ਮੱਘਰ ਦੁਨੀਆਂ ਤੋਂ ਬੇਖ਼ਬਰ ਆਪਣੇ ਬੱਚਿਆਂ ਨਾਲ ਹੱਸ-ਖੇਡ ਰਿਹਾ ਸੀ ।
ਉਸਨੇ ਮੱਘਰ ਨੂੰ ਬ...
ਵਿਤਕਰਾ
ਵਿਤਕਰਾ
ਇਹ ਕੋਈ ਨਵੀਂ ਗੱਲ ਨਹੀਂ ਸੀ। ਵਿਤਕਰਾ ਤਾਂ ਉਹਦੇ ਨਾਲ ਜਨਮ ਤੋਂ ਬਾਅਦ ਉਦੋਂ ਹੀ ਹੋਣਾ ਸ਼ੁਰੂ ਹੋ ਗਿਆ ਸੀ ਜਦੋਂ ਉਹਦੀ ਜੰਮਣ ਵਾਲੀ ਉਹਦੇ ਦੂਜੇ ਭਰਾ ਨੂੰ ਦੁੱਧ ਚੁੰਘਾਉਂਦੀ ਰਹਿੰਦੀ ਤੇ ਉਹ ਇੱਕ ਪਾਸੇ ਪਿਆ ਵਿਲਕਦਾ ਰਹਿੰਦਾ। ਮਾਸੀ ਦਸਦੀ ਹੁੰਦੀ ਸੀ ਕਿ ਦਸ-ਪੰਦਰਾਂ ਦਿਨਾਂ ਤੱਕ ਤਾਂ ਇਉਂ ਹੀ ਚਲਦਾ ਰਿਹਾ...
Mother’s master | ਮਾਂ ਦਾ ਮਾਸਟਰ
Mother's master | ਮਾਂ ਦਾ ਮਾਸਟਰ
ਕੁਲਦੀਪ ਇੱਕ ਗਰੀਬ ਪਰਿਵਾਰ 'ਚ ਜੰਮਿਆ ਸੀ। ਗਰੀਬੀ ਦੀ ਦਲਦਲ 'ਚ ਧੱਸਿਆ ਸਾਰਾ ਪਰਿਵਾਰ। ਕੱਚਾ ਜਿਹਾ ਘਰ ਮੀਂਹ ਦੇ ਹਟਣ ਤੋਂ ਬੜਾ ਸਮਾਂ ਪਿੱਛੋਂ ਵੀ ਚੋਂਦਾ ਰਹਿੰਦਾ ਵਿਹੜੇ 'ਚ ਕਾਨਿਆਂ ਦਾ ਛੱਪਰ ਪਾਇਆ ਹੋਇਆ ਸੀ। ਜਿਸ ਦੇ ਹੇਠਾਂ ਇੱਕ ਵਹਿੜੀ ਤੇ ਬੱਛੜਾ ਬੰਨ੍ਹੇ ਹੁੰਦੇ ਸਨ...
ਜਲੇਬੀਆਂ
ਜਲੇਬੀਆਂ
ਸੰਤੋਖ ਸਿੰਘ ਦਾ ਅੱਜ ਭੋਗ ਸੀ। ਦੂਰ-ਨੇੜੇ ਦੇ ਰਿਸ਼ਤੇਦਾਰ ਅਤੇ ਦੋਸਤਾਂ-ਮਿੱਤਰਾਂ ਦੀਆਂ ਕਾਰਾਂ ਦੀਆਂ ਲੰਮੀਆਂ ਲਾਈਨਾਂ ਲੱਗੀਆਂ ਹੋਈਆਂ ਸੀ। ਵਿਹੜੇ ਵਿੱਚ ਲੱਗੇ ਬੰਗਾਲੀ ਟੈਂਟ ਨੇ ਵੇਖਣ ਵਾਲਿਆਂ ਦੇ ਮੂੰਹ ਵਿੱਚ ਉਂਗਲਾਂ ਪਵਾ ਦਿੱਤੀਆਂ ਸੀ। ਪਿੰਡ ਵਿੱਚ ਇਹੋ-ਜਿਹਾ ਟੈਂਟ ਤਾਂ ਅੱਜ ਤੱਕ ਕਿਸੇ ਨੇ ਆਪਣੇ ...
ਜੋੋ ਗੈਰਾਂ ਲਈ ਜਿਊਂਦਾ
ਜੋੋ ਗੈਰਾਂ ਲਈ ਜਿਊਂਦਾ
ਇਹ ਸੁਣ ਉਸ ਦੇ ਢਿੱਡ ਵਿੱਚ ਤੇਜ ਗੁੱਰਾਟ ਹੋਈ। ਇਹ ਇੱਕ ਮਿੱਠਾ ਅਹਿਸਾਸ ਸੀ। ਉਸ ਦੀ ਖੁਸ਼ੀ ਦੀ ਕੋਈ ਹੱਦ ਨਹੀਂ ਸੀ। ਦਿਲ ਕਰਦਾ ਸੀ ਕਿ ਦੌੜੀ ਜਾਵੇ ਅਤੇ ਆਪਣੇ ਪੁੱਤਰਾਂ ਨੂੰ ਆਪਣੀ ਇਸ ਖੁਸ਼ੀ ਵਿਚ ਸ਼ਰੀਕ ਕਰ ਲਵੇ ਪਰ ਫਿਰ ਉਹ ਕੁਝ ਸੋਚ ਰੁਕ ਗਈ ਕਿ ਜੇਕਰ ਉਸਦੇ ਪੁੱਤਰਾਂ ਸਿਰਫ ਉਸਨੂੰ ਜਰਾ...
ਪੜ੍ਹਾਈ ਦਾ ਮੁੱਲ
ਪੜ੍ਹਾਈ ਦਾ ਮੁੱਲ
ਨਸੀਬੂ ਇਮਾਨਦਾਰ ਤੇ ਮਿਹਨਤੀ ਹੋਣ ਕਰਕੇ ਸਾਰੀ ਉਮਰ ਨੰਬਰਦਾਰਾਂ ਦੇ ਕੋਲ ਦਿਹਾੜੀ-ਦੱਪਾ ਕਰਦਾ ਰਿਹਾ ਨੰਬਰਦਾਰਾਂ ਨੇ ਕਦੇ-ਕਦੇ ਸਾਲ ਵਾਸਤੇ ਪੱਕਾ ਸੀਰੀ ਵੀ ਰੱਖ ਲੈਣਾ ਨਸੀਬੂ ਦੀ ਨੰਬਰਦਾਰ ਉਜਾਗਰ ਸਿੰਘ ਨਾਲ ਬਹੁਤ ਬਣਦੀ ਹੁੰਦੀ ਸੀ ਬੇਸ਼ੱਕ ਨਸੀਬੂ ਨੰਬਰਦਾਰ ਤੋਂ ਉਮਰ ਵਿੱਚ ਥੋੜੇ੍ਹ ਕੁ ਸਾਲ ਛੋ...
ਮਾਂ ਦੀਆਂ ਚਾਰ ਬੁੱਕਲਾਂ
ਮਾਂ ਦੀਆਂ ਚਾਰ ਬੁੱਕਲਾਂ
ਮੇਰੇ ਪੇਕਿਆਂ ਤੋਂ ਜਦ ਵੀ ਕੋਈ ਵੇਲੇ-ਕੁਵੇਲੇ ਫੋਨ ਆਉਂਦਾ ਮੇਰੀ ਜਾਨ ਹੀ ਨਿੱਕਲ ਜਾਂਦੀ ਮੈਨੂੰ ਲੱਗਦਾ ਕਿਤੇ ਮੇਰੀ ਮਾਂ ਨੂੰ ਨਾ ਕੁੱਝ ਹੋ ਗਿਆ ਹੋਵੇ ਉਹ ਅੰਦਾਜਨ ਅੱਠ ਦਹਾਕੇ ਭੋਗ ਚੁੱਕੀ ਸੀ। ਹੁਣ ਉਹ ਕਈ ਸਾਲਾਂ ਤੋਂ ਮੰਜੇ ’ਤੇ ਹੀ ਪਈ ਸੀ ਬੱਸ ਕੰਧ ਨੂੰ ਹੱਥ ਪਾ ਕੇ ਆਵਦਾ ਨਿੱਤ-ਨੇ...
ਖੂਹ ‘ਚ ਡਿੱਗੀ ਇੱਟ
ਪਰਸ਼ੋਤਮ ਦਾ ਸਵੇਰੇ-ਸਵੇਰੇ ਫ਼ੋਨ ਅਇਆ ਕਿ ਤੇਰੇ ਮਾਮੇ ਦੇ ਚੋਰੀ ਹੋ ਗਈ
''ਖ਼ਬਰ ਲੱਗੀ ਹੈ।'' ਉਹ ਮੈਨੂੰ ਖ਼ਬਰ ਪੜ੍ਹ ਕੇ ਸੁਣਾਉਣ ਲੱਗ ਪਿਆ। ਮੇਰਾ ਮਾਮਾ ਸੇਵਾ ਮੁਕਤ ਡਰਾਇੰਗ ਮਾਸਟਰ ਹੈ ਤੇ ਸਾਹਿਤਿਕ ਗਤੀਵਿਧੀਆਂ ਵਾਲਾ ਕੋਮਲ ਭਾਵੀ ਇਨਸਾਨ ਵੀ। ਉਸਨੂੰ ਨਾ ਕੋਈ ਵੈਲ ਨਾ ਐਬ, ਵੈਸ਼ਣੂੰ ਬੰਦਾ ਜਮਾ ਰੱਬ ਦੀਆਂ ਦਿੱਤੀਆਂ...