ਚਿੱਬੜਾਂ ਦੀ ਚਟਣੀ
ਚਿੱਬੜਾਂ ਦੀ ਚਟਣੀ
ਪਿੰਡ ਤੋਂ ਤੁਰਨ ਲੱਗਣਾ ਤਾਂ ਬੇਬੇ ਨੇ ਚਿੱਬੜਾਂ ਦੇ ਬਣਾਏ ਦੋ ਹਾਰ ਦੋਨੋਂ ਭੂਆ ਨੂੰ ਲਿਫਾਫੇ ’ਚ ਪਾ ਫੜ੍ਹਾ ਦੇਣੇ ਕੇਰਾਂ ਭੂਆ ਬੇਬੇ ਨੂੰ ਕਹਿੰਦੀ ਕਿ ਭਾਬੀ ਐਤਕੀਂ ਸੂਟ ਬੇਸ਼ੱਕ ਨਾ ਬਣਾ ਕੇ ਦਿਓ... ਪਰ ਮੈਨੂੰ ਚਿੱਬੜਾਂ ਦੇ ਦੋ ਹਾਰ ਦੇ ਦੇਣਾ ਕਿੱਡੀ ਕੀਮਤੀ ਚੀਜ ਸੀ ਉਹ ਚਿੱਬੜ, ਜਿੰਨ੍ਹਾਂ ...
ਰਫਿਊਜੀ
ਰਫਿਊਜੀ
ਬਚਿੱਤਰ ਸਿੰਘ ਅੱਜ ਸਾਰੇ ਪਿੰਡ ਲਈ ਉਦਾਹਰਨ ਬਣ ਚੁੱਕਾ ਸੀ। ਪਿੰਡ ਦੇ ਲੋਕ ਆਪਣੇ ਬੱਚਿਆਂ ਨੂੰ ਸਮਝਾਉਣ ਲਈ ਬਚਿੱਤਰ ਸਿੰਹੁ ਬਾਰੇ ਚਾਨਣਾ ਪਾਉਂਦੇ ਸਨ। ਬਚਿੱਤਰ ਅਤੇ ਉਸਦਾ ਪਰਿਵਾਰ ਦਾ ਅੱਜ ਭਾਵੇਂ ਪਿੰਡ ਵਿੱਚੋਂ ਨਾਮੋ-ਨਿਸ਼ਾਨ ਮਿਟ ਚੁੱਕਾ ਸੀ ਪਰ ਅੱਜ ਜਦੋਂ ਬਚਿੱਤਰ ਦੀ ਲਾਵਾਰਿਸ ਲਾਸ਼ ਦਾ ਪਿੰਡ ਦੇ ਕਲੱ...
ਲੋਹੜੀ
ਲੋਹੜੀ
ਗੁਆਂਢੀਆਂ ਦੇ ਘਰ ਡੀ. ਜੇ. ਲੱਗੇ ਵੇਖ ਕੇ ਕਰਤਾਰ ਕੁਰ ਦੀ ਵੱਡੀ ਪੋਤੀ ਪ੍ਰੀਤੀ ਭੱਜੀ-ਭੱਜੀ ਆਪਣੀ ਦਾਦੀ ਕੋਲ ਆਈ ਤੇ ਕਹਿਣ ਲੱਗੀ, ‘‘ਬੇਬੇ ਆਪਾਂ ਨੀ ਮਨਾਉਂਦੇ ਛੋਟੀ ਭੈਣ ਦੀ ਲੋਹੜੀ? ਬੇਬੇ ਆਪਾ ਨੀ ਲਾਉਂਦੇ ਡੀ....’’ ਪ੍ਰੀਤੀ ਦੀ ਗੱਲ ਅਜੇ ਪੂਰੀ ਨਹੀਂ ਹੋਈ ਸੀ, ਕਿ ਕੜਾਕ ਕਰਦਾ ਥੱਪੜ ਓਹਦੀ ਗੱਲ ’ਤੇ ...
ਬਾਲ ਕਹਾਣੀ: ਸਕੀ ਭੈਣ ਵਰਗੀ
ਸਵੇਰ ਹੁੰਦੇ ਸਾਰ ਹੀ ਇੱਕ ਨਿੱਕੀ ਭੂਰੀ ਚਿੜੀ ਆਪਣੇ ਬੱਚਿਆਂ ਲਈ ਦਾਣਾ ਇਕੱਠਾ ਕਰਨ ਲਈ ਆਪਣੇ ਆਲ੍ਹਣੇ ਤੋਂ ਦੂਰ ਚਲੀ ਗਈ। ਉਸ ਦੇ ਦੋਵੇਂ ਬੱਚੇ ਅਜੇ ਆਂਡਿਆਂ ਵਿਚੋਂ ਨਿੱਕਲੇ ਹੀ ਸਨ। ਅਸਮਾਨ ਵਿੱਚ ਬੱਦਲ ਛਾਏ ਹੋਣ ਕਰਕੇ ਭੂਰੀ ਚਿੜੀ ਬੜੀ ਸਹਿਮੀ ਹੋਈ ਸੀ। ਭਾਵੇਂ ਉਸ ਨੇ ਆਪਣੇ ਆਲ੍ਹਣੇ ਦੇ ਉੱਪਰ ਵੱਡੇ-ਵੱਡੇ ਪੱਤੇ...
Master | ਤੁਸੀਂ ਕਿੱਥੇ ਓ ਮਾਸਟਰ ਜੀ?
Master | ਤੁਸੀਂ ਕਿੱਥੇ ਓ ਮਾਸਟਰ ਜੀ?
ਮਨੁੱਖੀ ਜ਼ਿੰਦਗੀ ਅੱਜ ਇੱਕ ਅਣ-ਕਿਆਸੇ ਦੌਰ ਵਿੱਚੋਂ ਗੁਜ਼ਰ ਰਹੀ ਹੈ। ਸਭ ਕੋਲ ਲਗਭਗ ਵਿਹਲ ਹੈ। ਸੜਕਾ 'ਤੇ ਸਾਇਰਨ ਵਾਲੀਆਂ ਗੱਡੀਆਂ ਹਨ, ਟੀ. ਵੀ. ਸਕਰੀਨ 'ਤੇ ਵਧਦੇ ਅੰਕੜਿਆਂ ਦਾ ਗ੍ਰਾਫ ਹੈ। ਹਰ ਫੋਨ ਕਾਲ ਇਸ ਭਿਆਨਕ ਲਾਗ ਤੋਂ ਬਚਾਅ ਦੇ ਕੁੱਝ ਉਪਾਅ ਦੱਸ ਜਾਂਦੀ ਹੈ। ਇੰਜ...
ਮੈਂ ਤਾਂ ਬਾਹਰ ਈ ਜਾਣੈ..!
ਮੈਂ ਤਾਂ ਬਾਹਰ ਈ ਜਾਣੈ..!
ਪਿੰਡ ਦੇ ਬੱਸ ਅੱਡੇ ’ਤੇ ਮੋਟਰਸਾਈਕਲ ਦੇ ਟਾਇਰ ਨੂੰ ਪੈਂਚਰ ਲਵਾ ਰਹੇ ਜਗਤਾਰ ਸਿੰਘ ਨੂੰ ਉਸਦੇ ਜਮਾਤੀ ਰਹੇ ਗੁਰਜੰਟ ਸਿੰਘ ਨੇ ਪੁੱਛਿਆ, ‘‘ਕੀ ਹਾਲ ਐ ਤਾਰੀ? ਫਸਲ ਬਾੜੀ ਵਧੀਐ? ਉਹ ਸੱਚ! ਤੇਰਾ ਮੁੰਡਾ ਕਿਹੜੀ ਕਲਾਸ ਵਿੱਚ ਹੋ ਗਿਆ?’’ ਇੱਕੋ ਸਾਹ ਗੁਰਜੰਟ ਕਈ ਸਾਰੇ ਸਵਾਲ ਕਰ ਗਿਆ। ਜਗ...
ਆਖਿਰ ਕਿਉਂ?
ਆਖਿਰ ਕਿਉਂ?
ਮੇਰੀ ਬਚਪਨ ਦੀ ਸਹੇਲੀ ਅਰਚਨਾ ਬਹੁਤ ਹੁਸ਼ਿਆਰ ਅਤੇ ਅਗਾਂਹ ਵਧੂ ਸੋਚ ਵਾਲੀ ਲੜਕੀ ਸੀ। ਉਸ ਦਾ ਪਰਿਵਾਰ ਵੀ ਬਹੁਤ ਪੜਿ੍ਹਆ ਲਿਖਿਆ ਅਤੇ ਉਸਾਰੂ ਸੋਚ ਵਾਲਾ ਸੀ। ਉਨ੍ਹਾਂ ਦੀ ਯੋਗ ਅਗਵਾਈ ਕਾਰਨ ਹੀ ਉਹ ਪੜ੍ਹ-ਲਿਖ ਸਾਇੰਸ ਅਧਿਆਪਕਾ ਦੇ ਤੌਰ ’ਤੇ ਸਰਕਾਰੀ ਨੌਕਰੀ ਕਰ ਰਹੀ ਸੀ।ਉਹ ਆਪਣੇ ਵਿਦਿਆਰਥੀਆਂ ਵਿਚ ਅ...
ਭੁੱਲ ਗਏ ਰਿਸ਼ਤੇਦਾਰ
ਭੁੱਲ ਗਏ ਰਿਸ਼ਤੇਦਾਰ
ਜਦੋਂ ਹੀ ਜਸਬੀਰ ਦੇ ਫ਼ੋਨ ਦੀ ਘੰਟੀ ਵੱਜੀ ਤਾਂ ਉਸ ਨੇ ਤੁਰੰਤ ਫੋਨ ਚੁੱਕਿਆ ਤਾਂ ਅੱਗੋਂ ਉਸ ਦੇ ਬੇਟੇ ਨੇ ਕਿਹਾ ਕਿ ਡੈਡੀ ਜੀ ਮੁਬਾਰਕਾਂ ਤੁਸੀਂ ਦਾਦਾ ਬਣ ਗਏ ।ਬੇਟੇ ਨੇ ਜਨਮ ਲਿਆ ਹੈ ਤਾਂ ਉਹ ਉਸੇ ਟੈਮ ਖੁਸ਼ੀ-ਖੁਸ਼ੀ ਹਸਪਤਾਲ ਪਹੁੰਚਿਆ ਜਦੋਂ ਉਸ ਨੇ ਪੋਤੇ ਨੂੰ ਗੋਦੀ ਵਿਚ ਚੁੱਕਿਆ ਖੁਸ਼ ਅਤੇ ਭ...
ਮੇਰੇ ਬਾਬੇ ਦਾ ਰੇਡੀਓ
ਮੇਰੇ ਬਾਬੇ ਦਾ ਰੇਡੀਓ
ਕਰੋਨਾ ਵਾਇਰਸ ਦੇ ਦਿਨਾਂ ਵਿੱਚ ਘਰ ਵਿੱਚ ਰਹਿੰਦੇ ਹੋਣ ਕਰਕੇ ਘਰ ਦੀਆਂ ਪੇਟੀਆਂ ਦੀ ਸਾਫ਼-ਸਫ਼ਾਈ ਕੀਤੀ ਤਾਂ ਮੇਰੀ ਮਾਂ ਨੇ ਇੱਕ ਰੇਡੀਓ ਕੱਢ ਕੇ ਮੈਨੂੰ ਫੜਾਇਆ ਜਿਸਨੂੰ ਦੇਖ ਕੇ ਮਨ ਨੂੰ ਇੱਕ ਅਜ਼ੀਬ ਤਰ੍ਹਾਂ ਦੀ ਖਿੱਚ ਜਿਹੀ ਪੈ ਗਈ। ਆਪਣੇ ਬਚਪਨ ਦੀਆਂ ਨਿਸ਼ਾਨੀਆਂ ਦੇਖ ਕੇ ਹਰ ਬੰਦੇ ਦੇ ਮਨ ਨ...
ਇੱਕ ਚਿੱਠੀ ਸ਼੍ਰੀਮਾਨ ਗੰਢਾ ਉਰਫ਼ ਮਿਸਟਰ ਪਿਆਜ਼ ਦੇ ਨਾਂਅ
ਇੱਕ ਚਿੱਠੀ ਸ਼੍ਰੀਮਾਨ ਗੰਢਾ ਉਰਫ਼ ਮਿਸਟਰ ਪਿਆਜ਼ ਦੇ ਨਾਂਅ
Mr Onion | ਸ੍ਰੀਮਾਨ ਗੰਢਾ ਉਰਫ਼ ਮਿਸਟਰ ਪਿਆਜ਼ ਜੀ! ਇਹ ਪੱਤਰ ਮੈਂ ਤੈਨੂੰ ਸਮੂਹ ਚੁੱਲ੍ਹਾ-ਚੌਂਕਾ ਭਾਈਚਾਰੇ ਵੱਲੋਂ ਲਿਖ ਰਿਹਾ ਹਾਂ ਪਤਾ ਨਹੀਂ ਮੇਰਾ ਇਹ ਪੱਤਰ ਤੂੰ ਆਪਣੇ ਆਕੜ ਵਾਲੇ ਸੁਭਾਅ (ਜਿਹੜਾ ਕਿ ਤੂੰ ਅੱਜ-ਕੱਲ੍ਹ ਆਪਣੀ ਕੀਮਤ ਵਧਾ ਕੇ ਬਣਾਈ ਬੈਠਾ...