Life

Donkey Route USA: ਪੈਸੇ ਤੋਂ ਵੱਡੀ ਹੈ ਜ਼ਿੰਦਗੀ

Donkey Route USA: ਭਾਰਤੀਆਂ ਖਾਸ ਕਰਕੇ ਪੰਜਾਬੀਆਂ ਦਾ ਅਮਰੀਕਾ ਜਾਣ ਲਈ ਗੈਰ-ਕਾਨੂੰਨੀ ਤਰੀਕੇ ਵਰਤਣ ਦਾ ਰੁਝਾਨ ਰੁਕਣ ਦਾ ਨਾਂਅ ਨਹੀਂ ਲੈ ਰਿਹਾ ਹੈ ਪੰਜਾਬ ਪੁਲਿਸ ਵੱਲੋਂ ਇੱਕ ਪੰਜਾਬੀ ਗਾਇਕ ਦੀ ਗ੍ਰਿਫਤਾਰੀ ਨਾਲ ਇੱਕ ਵਾਰ ਫਿਰ ਸਾਹਮਣੇ ਆਇਆ ਹੈ ਕਿ ਉਹ ਗਾਇਕ ਅਮਰੀਕਾ ਭੇਜਣ ਲਈ 50 ਲੱਖ ਰੁਪਏ ਲੈ ਰਿਹਾ ਸੀ ਉਹ ਵੀ ਡੰਕੀ ਦੇ ਭਾਵ […]
Breaking News  ਖਾਸ ਖਬਰ  ਸੰਪਾਦਕੀ 

ਸੱਚਮੁੱਚ ਜੀਵਨ ਬਹੁਤ ਸੋਹਣਾ ਤੇ ਜਿਉਣ ਲਾਇਕ ਹੈ

ਇਸ ਸੰਸਾਰ ਵਿਚ ਜੋ ਵੀ ਆਇਆ ਹੈ ਉਸ ਨੂੰ ਕਦੇ ਨਾ ਕਦੇ ਤਾਂ ਜਾਣਾ ਹੀ ਹੋਵੇਗਾ। ਇਹੀ ਸੰਸਾਰ ਦੀ ਰੀਤ ਹੈ। ਜਿਸ ਨੂੰ ਅਸੀਂ ਜਾਣਦੇ ਹੋਏ ਵੀ ਮੰਨਦੇ ਕਿੱਥੇ ਹਾਂ! ਕਿਸਮਤ ਅਤੇ ਪੁਰਸ਼ਾਰਥ ਦੇ ਜ਼ਰੀਏ ਜੋ ਕੁਝ ਵੀ ਅਸੀਂ ਭੌਤਿਕ ਦ੍ਰਿਸ਼ਟੀ ਨਾਲ ਜੋੜਦੇ ਹਾਂ, ਇੱਥੇ ਹੀ ਰਹਿ ਜਾਂਦਾ ਹੈ। ਸਾਡੇ ਕਰਮਾਂ ਦਾ ਲੇਖਾ-ਜੋਖਾ ਸਿਰਫ਼ ਕੁਝ […]
Breaking News  ਖਾਸ ਖਬਰ  ਲੇਖ 

ਜ਼ਿੰਦਗੀ ਨੌਕਰੀ ਨਾਲੋਂ ਜ਼ਿਆਦਾ ਕੀਮਤੀ

ਦੇਸ਼ ਦੀ ਜਵਾਨੀ ਇੱਕ ਵਾਰ ਫਿਰ ਖੁਦਕੁਸ਼ੀਆਂ ਦੀ ਗ੍ਰਿਫ਼ਤ ’ਚ ਹੈ ਖਾਸ ਕਰਕੇ ਕੋਟਾ ਸ਼ਹਿਰ ਦਾ ਨਾਂਅ ਚਰਚਾ ’ਚ ਹੈ ਜਿੱਥੇ ਇੱਕ ਮਹੀਨੇ ’ਚ 20 ਤੋਂ ਜ਼ਿਆਦਾ ਵਿਦਿਆਰਥੀ ਖੁਦਕੁਸ਼ੀ ਕਰ ਚੁੱਕੇ ਹਨ ਬੀਤੇ ਦਿਨੀਂ ਇੱਕ ਹੋਰ ਵਿਦਿਆਰਥਣ ਨੇ ਖੁਦਕੁਸ਼ੀ ਕਰਨ ਤੋਂ ਪਹਿਲਾਂ ਲਿਖੇ ਨੋਟ ’ਚ ਆਪਣੇ ਮਾਪਿਆਂ ਨੂੰ ਸੰਬੋਧਨ ਕਰਕੇ ਦੱਸਿਆ ਹੈ। ਕਿ ਉਹ ਜੇਈਈ […]
ਦੇਸ਼  Breaking News  ਖਾਸ ਖਬਰ  ਵਿਚਾਰ  ਸੰਪਾਦਕੀ 

ਜ਼ਿੰਦਗੀ ਖੋਂਹਦਾ ਪ੍ਰਦੂਸ਼ਣ

ਅੱਜ ਦੀ ਸਭ ਤੋਂ ਵੱਡੀ ਲੋੜ ਵਾਤਾਵਰਨ ਦੀ ਸੁਰੱਖਿਆ ਹੈ । ਵਾਤਾਵਰਨ ਦਾ ਪ੍ਰਦੂਸ਼ਣ ਦੇਸ ਦਾ ਹੀ ਨਹੀਂ ਬਲਕਿ ਸੰਸਾਰਕ ਸੰਕਟ ਹੈ। ਧਰਤੀ, ਹਵਾ ਆਦਿ ਸਾਡੇ ਜੀਵਨ ਨੂੰ ਸੰਭਵ ਬਣਾਉਣ ਵਾਲੇ ਮੁੱਖ ਸੋਮਿਆਂ ਨੂੰ ਹੀ ਅਸੀਂ ਆਪਣੀ ਜੀਵਨਸ਼ੈਲੀ ਦੇ ਨਾਲ ਬਰਾਬਾਦ ਤੇ ਖ਼ਤਮ ਕਰ ਰਹੇ ਹਾਂ। ਇਸ ਮੁਸ਼ਕਿਲ ਸਮੱਸਿਆ ਦੇ ਹੱਲ ਲਈ ਜੀ-ਤੋੜ ਕੋਸ਼ਿਸ਼ ਵੀ […]
ਦੇਸ਼  Breaking News  ਖਾਸ ਖਬਰ  ਵਿਚਾਰ  ਲੇਖ 

ਸਾਡਾ ਅਤੀਤ, ਇਹ ਜੀਵਨ ਸੁਧਾਰ ਵੀ ਸਨ ਤੇ ਹਥਿਆਰ ਵੀ

ਦੋਸਤੋ ਸਮੇਂ ਹੋ-ਹੋ ਕੇ ਚਲੇ ਜਾਂਦੇ ਹਨ ਪਰ ਕਈ ਮਿੱਠੀਆਂ ਪਿਆਰੀਆਂ ਯਾਦਾਂ ਵੀ ਜ਼ਰੂਰ ਛੱਡ ਜਾਂਦੇ ਹਨ। ਜੋ ਸਾਨੂੰ ਕਿਸੇ ਨਾ ਕਿਸੇ ਸਮੇਂ ਕਿਸੇ ਤਸਵੀਰ ਨੂੰ ਵੇਖ ਕੇ ਯਾਦ ਆ ਜਾਂਦੇ ਹਨ, ਤੇ ਫਿਰ ਸੱਚੀਂ-ਮੁੱਚੀਂ ਚਲੇ ਜਾਈਦਾ ਹੈ ਬਚਪਨ ਦੇ ਦਿਨਾਂ ‘ਚ। ਬਿਲਕੁਲ ਜੀ ਇਹੀ ਸੱਭ ਕੁੱਝ ਯਾਦ ਆ ਗਿਆ ਜਦੋਂ ਦੋ ਆਹ ਤਸਵੀਰਾਂ ਜੋ […]
ਸਾਹਿਤ  ਵਿਚਾਰ  ਜੀਵਨ-ਜਾਚ  ਸਿਹਤ  ਕਹਾਣੀਆਂ  ਲੇਖ 

ਫਤਹਿਵੀਰ ਸਿੰਘ ਨੂੰ ਬਚਾਉਣ ਲਈ ਜਾਨ ਦੀ ਬਾਜ਼ੀ ਲਾਉਣ ਵਾਲੇ ਪ੍ਰੇਮੀ ਜੱਗਾ ਸਿੰਘ ਇੰਸਾਂ ਦਾ ਕੀਤਾ ਸਨਮਾਨ

Fatehvir Singh ਬਚਾਉਣ ਲਈ ਜਾਨ ਦੀ ਬਾਜ਼ੀ ਲਾਉਣ ਵਾਲੇ ਪ੍ਰੇਮੀ ਜੱਗਾ ਸਿੰਘ ਇੰਸਾਂ ਦਾ ਕੀਤਾ ਸਨਮਾਨ ਸੰਗਰੂਰ, (ਗੁਰਪ੍ਰੀਤ ਸਿੰਘ) ਲੰਘੇ ਵਰ੍ਹੇ ਸੁਨਾਮ ਨੇੜੇ ਡੇਢ ਸੌ ਫੁੱਟ ਡੂੰਘੇ ਟੋਏ ਵਿੱਚ ਡਿੱਗੇ ਮਾਸੂਮ ਬੱਚੇ ਫਤਹਿਵੀਰ ਸਿੰਘ (Fatehvir Singh) ਨੂੰ ਬਚਾਉਣ ਲਈ ਜੀਅ ਜਾਨ ਲਾਉਣ ਵਾਲੇ ਪਿੰਡ ਸੰਗਤਪੁਰਾ ਦੇ ਡੇਰਾ ਪ੍ਰੇਮੀ ਜੱਗਾ ਸਿੰਘ ਇੰਸਾਂ ਨੂੰ ਅੱਜ ਸੰਗਰੂਰ ਵਿਖੇ […]
ਮਾਨਵਤਾ ਭਲਾਈਕਾਰਜ  ਪੰਜਾਬ 

ਜ਼ਿੰਦਗੀ ‘ਚ ਅੱਗੇ ਵਧਣ ਦੇ ਕਈ ਮੌਕੇ : ਮੋਦੀ

-ਪ੍ਰਧਾਨ ਮੰਤਰੀ ਨੇ ‘ਪ੍ਰੀਖਿਆ ‘ਤੇ ਚਰਚਾ 2020’ ਦੌਰਾਨ ਕੀਤਾ ਸੰਬੋਧਨ -ਦਸਵੀਂ ਤੇ ਬਾਰ੍ਹਵੀਂ ਜਾਮਤ ਦੇ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਨਾਲ ਕੀਤੀ ਗੱਲਬਾਤ ਨਵੀਂ ਦਿੱਲੀ (ਏਜੰਸੀ)। ਪ੍ਰਧਾਨ ਮੰਤਰੀ ਨਰਿੰਦਰ ਮੋਦੀ Modi ਨੇ ਸੋਮਵਾਰ ਨੂੰ ਦੇਸ਼ ਭਰ ਦੇ ਦਸਵੀਂ ਤੇ ਬਾਰ੍ਹਵੀਂ ਕਲਾਸਾਂ ਦੇ ਵਿਦਿਆਰਥੀਆਂ ਨੂੰ ਅਕੈਡਮਿਕ ਸਮਾਜਿਕ ਖ਼ੇਤਰ ‘ਚ ਸੰਤੁਲਨ ਸਥਾਪਿਤ ਕਰਨ ਦੀ ਸਲਾਹ ਦਿੰਦੇ ਹੋਏ […]
ਦੇਸ਼  Breaking News 

ਬਚਪਨ ਦੀ ਬੇਫ਼ਿਕਰੀ ਤੇ ਅਨੰਦ ਸਾਰੀ ਜ਼ਿੰਦਗੀ ਨਹੀਂ ਭੁੱਲਦਾ

ਬਚਪਨ ਦੀ ਬੇਫ਼ਿਕਰੀ ਤੇ ਅਨੰਦ ਸਾਰੀ ਜ਼ਿੰਦਗੀ ਨਹੀਂ ਭੁੱਲਦਾ ਬਚਪਨ ਵਿੱਚ ਪੱਥਰ ਦੇ ਗੀਟੇ ਤੇ ਕੱਚ ਦੇ ਬੰਟੇ ਕੋਹਿਨੂਰ ਹੀਰੇ ਜਾਪਦੇ ਹਨ। ਜੋ ਖ਼ੁਸ਼ੀ ਤੇ ਆਨੰਦ ਨਿੱਕੜਿਆਂ ਨੂੰ ਸਾਈਕਲ ਦੀ ਅੱਧੀ ਕੈਂਚੀ ਚਲਾ ਕੇ ਆਉਂਦਾ ਹੈ, ਉਹ ਮਹਿੰਗੀਆਂ ਕਾਰਾਂ ਚਲਾ ਕੇ ਵੀ ਨਹੀਂ ਆਉਂਦਾ। ਸਾਡੇ ਦਾਦੇ-ਪੜਦਾਦੇ ਆਪਣੀ ਨਿੱਕੀ ਉਮਰ ਵਿੱਚ ਜੋ ਸੱਚੀ ਖ਼ੁਸ਼ੀ ਬੋਹੜਾਂ ਤੇ […]
ਵਿਚਾਰ  ਲੇਖ 

ਸ਼ਰਾਬ ਨੇ ਕੀਤੀ ਨੌਜਵਾਨ ਦੀ ਜ਼ਿੰਦਗੀ ਖਰਾਬ, ਹੋਈ ਮੌਤ

ਬਠਿੰਡਾ (ਸੁਖਜੀਤ ਮਾਨ) ਪੰਜਾਬ ਸਰਕਾਰ ਵੱਲੋਂ ਭਾਵੇਂ ਹੀ ਰੋਜ਼ਾਨਾ ਛੋਟੇ-ਛੋਟੇ ਸਮਗਲਰਾਂ ਨੂੰ ਫੜ੍ਹ ਕੇ ਨਸ਼ਾ ਮੁਕਤ ਪੰਜਾਬ ਸਿਰਜਣ ਦੇ ਦਾਅਵੇ ਕੀਤੇ ਜਾ ਰਹੇ ਨੇ ਪਰ ਹਕੀਕਤ ‘ਚ ਨਸ਼ਿਆਂ ਦਾ ਕਹਿਰ ਜ਼ਾਰੀ ਹੈ ਸ਼ਰਾਬ ਨੂੰ ਭਾਵੇਂ ਹੀ ਸਰਕਾਰ ਨਸ਼ੇ ਦੀ ਥਾਂ ਆਪਣੇ ਵਿੱਤੀ ਮਾਲੀਏ ਦਾ ਮੁੱਖ ਸਰੋਤ ਮੰਨਦੀ ਹੈ ਪਰ ਅੱਜ ਬਠਿੰਡਾ ‘ਚ ਇਸ ਸ਼ਰਾਬ ਨੇ ਇੱਕ ਨੌਜਵਾਨ […]
Breaking News  ਪੰਜਾਬ 

ਜੀਵਨ ‘ਚ ਚੰਗੇ ਲੋਕਾਂ ਦਾ ਸੰਗ ਕਰੋ : ਪੂਜਨੀਕ ਗੁਰੂ ਜੀ

ਸੱਚ ਕਹੂੰ ਨਿਊਜ਼/ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਸੰਤ, ਪੀਰ-ਫ਼ਕੀਰ ਸਾਰਿਆਂ ਨੂੰ ਨੇਕੀ-ਭਲਾਈ ਦੇ ਰਾਹ ‘ਤੇ ਚੱਲਣਾ ਸਿਖਾਉਂਦੇ ਹਨ ਅੱਲ੍ਹਾ, ਵਾਹਿਗੁਰੂ, ਰਾਮ ਵੱਲੋਂ ਉਹ ਸੰਸਾਰ ‘ਚ ਸਮਝਾਉਣ ਲਈ ਆਉਂਦੇ ਹਨ ਉਨ੍ਹਾਂ ਦਾ ਮਕਸਦ ਜੀਵ ਨੂੰ ਭਗਤੀ-ਇਬਾਦਤ ਦਾ ਰਾਹ ਦੱਸ ਕੇ ਆਵਾਗਮਨ ਤੋਂ ਮੋਕਸ਼-ਮੁਕਤੀ ਦਿਵਾਉਣਾ ਹੈ ਇਸ ਸੰਸਾਰ ‘ਚ […]
Uncategorized 

ਕਿਸਾਨੀ ਜੀਵਨ ਨਾਲ ਗੂੜ੍ਹਾ ਸਬੰਧ ਸੀ ਨਰਮੇ ਦਾ

ਦਾਦੀ ਨੇ ਦੱਸਣਾ ਨਰਮਾ ਚੁਗ ਕੇ ਟੀਂਡੇ ਤੋੜਣੇ ਤੇ ਫਿਰ ਉਨ੍ਹਾਂ ਨੂੰ ਕੋਠਿਆਂ ‘ਤੇ ਖਿਲਾਰ ਦੇਣਾ ਤੇ ਫਿਰ ਜਦ ਖਿੜ ਜਾਣੇ ਤੇ ਨਰਮਾ ਕੱਢਣਾ ਤੇ ਜੋ ਸਿਕਰੀਆ (ਖੋਖੜਾਂ) ਹੁੰਦੀਆਂ ਸਨ ਉਹ ਬਾਲਣ ਤੇ ਧੂਣੀ ਤਪਾਉਣ ਦੇ ਕੰਮ ਆਉਂਦੀਆਂ  ਸਾਰੇ ਪਰਿਵਾਰ ਨੇ ਇਕੱਠੇ ਹੋ ਕੇ ਨਾਲੇ ਨਰਮਾ ਕੱਢੀ ਜਾਣਾ ਤੇ ਨਾਲੇ ਧੂਣੀ ਸੇਕੀ ਜਾਣੀ। ਅੰਨਦਾਤਾ, ਜੋ […]
ਖੇਤੀਬਾੜੀ 

ਮਨੁੱਖੀ ਜ਼ਿੰਦਗੀ ਵਿੱਚ ਰਿਸ਼ਤਿਆਂ ਦੀ ਅਹਿਮੀਅਤ

ਬਲਜੀਤ ਕੌਰ ਘੋਲੀਆ ਰਿਸ਼ਤਿਆਂ ਦੇ ਬਹੁਤ ਸਾਰੇ ਰੂਪ ਹਨ। ਰਿਸ਼ਤੇ ਸਾਡੇ ਦਿਲ ਦੇ ਬਹੁਤ ਕਰੀਬ ਹੁੰਦੇ ਹਨ। ਜੋ ਸਾਡੇ ਦਿਲ ਨੂੰ ਜਿੱਤ ਲੈਂਦੇ ਹਨ ਤੇ ਆਪਣੇ ਰਿਸ਼ਤੇ ਦੀ ਸਾਡੇ ਦਿਲ ਵਿੱਚ ਇੱਕ ਵੱਖਰੀ ਪਛਾਣ ਬਣਾ ਲੈਂਦੇ ਹਨ। ਜੋ ਰਿਸ਼ਤੇ ਸਾਡੇ ਦਿਲ ਦੇ ਬਹੁਤ ਨੇੜੇ ਹੁੰਦੇ ਹਨ, ਇਹਨਾਂ ਰਿਸ਼ਤਿਆਂ ਨੂੰ ਤੋੜਨਾ ਬਹੁਤ ਹੀ ਮੁਸ਼ਕਲ ਹੁੰਦਾ ਹੈ। […]
ਵਿਚਾਰ  ਲੇਖ