Letrature

Punjabi Story: ਉਮਰਾਂ ਦੇ ਦਰਦ

Punjabi Story: ਮੈਂ ਆਪਣੇ ਵਿਹੜੇ ਵਿੱਚ ਨਿੰਮ ਥੱਲੇ ਡੂੰਘੇ ਫਿਕਰਾਂ ਵਿੱਚ ਡੁੱਬਿਆ ਬੈਠਾ ਸੀ ਮੈਥੋਂ ਫਿਕਰਾਂ ਦੀ ਪੰਡ ਚੁੱਕੀ ਨ੍ਹੀਂ ਜਾਂਦੀ ਸੀ, ਕਿਉਂਕਿ ਮੇਰੀ ਔਲਾਦ ਏਨੀ ਵਿਗੜ ਚੁੱਕੀ ਸੀ ਕਿ ਸਿੱਧੇ ਮੂੰਹ ਗੱਲ ਨਹੀਂ ਸੀ ਕਰਦੀ ਅਤੇ ਨਿੱਤ ਨਵੇਂ ਤੋਂ ਨਵੇਂ ਉਲਾਂਭੇ ਖੱਟ ਕੇ ਘਰ ਵੜਦੀ ਸੀ ਮੈਨੂੰ ਪਿੰਡ ਦੇ ਲੋਕਾਂ ਵੱਲੋਂ ਰੋਜ਼ ਉਲਾਂਭੇ ਮਿਲਦੇ […]
Breaking News  ਖਾਸ ਖਬਰ  ਸਾਹਿਤ 

ਮਿੰਨੀ ਕਹਾਣੀ: ਆਸ

ਬਿਸ਼ਨੋ ਦੀਆਂ ਲੱਤਾਂ-ਬਾਹਾਂ ਢਲਦੀ ਉਮਰ ਕਾਰਨ ਉਸਦਾ ਸਾਥ ਛੱਡਦੀਆਂ ਜਾ ਰਹੀਆਂ ਸਨ। ਬਿਸ਼ਨੋ ਦੀ ਪੜ੍ਹੀ-ਲਿਖੀ ਨੂੰਹ ਦੀਪੀ ਨੇ ਵੀ ਉਸਨੂੰ ਕਦੇ ਖਿੜੇ ਮੱਥੇ ਪਾਣੀ ਦੀ ਘੁੱਟ ਵੀ ਨਹੀਂ ਸੀ ਫੜਾਈ ਅਤੇ ਨਾ ਹੀ ਉਸਦੇ ਪੁੱਤ, ਜਿਸਨੂੰ ਉਸਨੇ ਖੂਹੀ ਦੇ ਜਾਲ ਪਾ ਕੇ ਲਿਆ ਸੀ, ਨੇ ਕਦੇ ਉਸਦੀ ਸਾਰ ਲਈ ਸੀ। ਪਰ ਅੱਜ ਤਾਂ ਸਵੇਰ ਤੋਂ […]
ਸਾਹਿਤ 

ਭੈਣੋ ਤੇ ਭਰਾਵੋ

ਭੈਣੋ ਤੇ ਭਰਾਵੋ ਇੱਕ ਗੱਲ ਨੂੰ ਵਿਚਾਰਿਓ, ਰੁੱਖਾਂ ਨੂੰ ਨਾ ਪੁੱਟਿਓ ਜੀ ਧੀਆਂ ਨੂੰ ਨਾ ਮਾਰਿਓ ਭੈਣੋ ਤੇ ਭਰਾਵੋ…. ਰੁੱਖਾਂ ਬਿਨਾਂ ਕੌਣ ਭਲਾ ਛਾਵਾਂ ਸਾਨੂੰ ਕਰੂਗਾ, ਧੀਆਂ ਬਿਨਾਂ ਜੱਗ ਦਾ ਨਾ ਬੇੜਾ ਕਦੇ ਤਰੂਗਾ ਪਾਣੀ ਨੂੰ ਸੰਭਾਲਿਓ ਤੇ ਨਸ਼ੇ ਦੁਰਕਾਰਿਓ, ਭੈਣੋ ਤੇ ਭਰਾਵੋ…. ਹੱਕ ਦੀ ਕਮਾਈ ਨਾਲ ਸਦਾ ਪੇਟ ਭਰਿਓ, ਤਨੋ-ਮਨੋ ਮਾਪਿਆਂ ਦੀ ਸੇਵਾ ਖੂਬ […]
ਸਾਹਿਤ  ਕਵਿਤਾਵਾਂ 

ਗਰਮੀ-ਸਰਦੀ

ਜੇਠ-ਹਾੜ ਦੀ ਗਰਮੀ ਦੇ ਵਿੱਚ, ਤਨ ਸਾੜ ਦੀਆਂ ਗਰਮ ਹਵਾਵਾਂ ਸਿਖ਼ਰ ਦੁਪਹਿਰੇ ਗੁੱਲ ਬਿਜਲੀ, ਫਿਰ ਭਾਲਦੇ ਰੁੱਖਾਂ ਦੀਆਂ ਛਾਵਾਂ ਜਦ ਠੰਢੀ ਛਾਂ ਦਾ ਸੁਖ ਮਾਣਦੇ, ਫਿਰ ਚੇਤੇ ਆਉਂਦੀਆਂ ਮਾਵਾਂ ਲੱਗਣ ਮਾਂ ਦੀ ਛਾਂ ਵਰਗੀਆਂ, ਸੱਚ-ਮੁੱਚ ਇਹ ਰੁੱਖਾਂ ਦੀਆਂ ਛਾਵਾਂ ਪੋਹ-ਮਾਘ ਮਹੀਨੇ ਦੇ ਵਿੱਚ ਸਰਦੀ, ਬਣ-ਬਣਕੇ ਜਦ ਹੈ ਆਉਂਦੀ ਸੀਤ ਲਹਿਰ ਤੇ ਬਰਫਬਾਰੀ ਨਾਲ, ਫਿਰ ਆਪਣਾ […]
ਸਾਹਿਤ  ਕਵਿਤਾਵਾਂ