Lathi Charge

ਕਿਸਾਨਾਂ ’ਤੇ ਹੋਏ ਤਸੱਦਦ ਖ਼ਿਲਾਫ਼ ਆਪ ਨੇ ਸਾੜਿਆ ਮੋਦੀ ਅਤੇ ਖੱਟੜ ਦਾ ਪੁਤਲਾ

ਕਿਸਾਨਾਂ ’ਤੇ ਹੋਏ ਤਸੱਦਦ ਖ਼ਿਲਾਫ਼ ਆਪ ਨੇ ਸਾੜਿਆ ਮੋਦੀ ਅਤੇ ਖੱਟੜ ਦਾ ਪੁਤਲਾ ਨਰੇਸ਼ ਕੁਮਾਰ, ਸੰਗਰੂਰ। ਹਰਿਆਣਾ ਵਿਖੇ ਕਿਸਾਨਾਂ ’ਤੇ ਹੋਏ ਅੰਨੇਵਾਹ ਤਸੱਦਦ ਖ਼ਿਲਾਫ਼ ਆਮ ਆਦਮੀ ਪਾਰਟੀ ਜ਼ਿਲ੍ਹਾ ਸੰਗਰੂਰ ਦੀ ਟੀਮ ਵੱਲੋਂ ਰੋਸ ਪ੍ਰਦਰਸ਼ਨ ਕਰਦਿਆਂ ਸੰਗਰੂਰ ਵਿਖੇ ਨਰਿੰਦਰ ਮੋਦੀ ਅਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਦਾ ਪੁਤਲਾ ਸਾੜਿਆ ਗਿਆ। ਆਪ ਆਗੂਆਂ ਵੱਲੋਂ ਇਸ […]
ਪੰਜਾਬ  Breaking News  ਸੂਬੇ  ਇੱਕ ਨਜ਼ਰ 

ਜਿਨਸੀ ਸ਼ੋਸਣ: ਡੀਸੀ ਦਫਤਰ ਘੇਰਨ ਜਾਂਦੇ ਮੁਜ਼ਾਹਰਾਕਾਰੀਆਂ ‘ਤੇ ਲਾਠੀਚਾਰਜ

ਅੱਥਰੂ ਗੈਸ ਤੇ ਜਲ ਤੋਪਾਂ ਚੱਲੀਆਂ, 30 ਦੇ ਕਰੀਬ ਮੁਜਾਹਰਾਕਾਰੀ ਜਖ਼ਮੀ ਸੱਚ ਕਹੂੰ ਨਿਊਜ਼/ਫ਼ਰੀਦਕੋਟ। ਇੱਥੋਂ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਦੀ ਇੱਕ ਮਹਿਲਾ ਡਾਕਟਰ ਨਾਲ ਹੋਏ ਕਥਿਤ  ਜਿਣਸੀ ਸ਼ੋਸਣ ਦੇ ਮਾਮਲੇ ‘ਚ ਡੀਸੀ ਦਫ਼ਤਰ ਦਾ ਘਿਰਾਓ ਕਰਨ ਜਾ ਰਹੇ ਮੁਜਾਹਰਾਕਾਰੀਆਂ ਤੇ ਪੁਲਿਸ ਦਰਮਿਆਨ ਜਬਰਦਸਤ ਟਕਰਾਅ ਹੋ ਗਿਆ ਇਸ ਦੌਰਾਨ ਪੁਲਿਸ ਵੱਲੋਂ ਮੁਜਾਹਰਾਕਾਰੀਆਂ ‘ਤੇ […]
ਪੰਜਾਬ  Breaking News 

ਕਿਸਾਨ ਮੇਲੇ ‘ਚ ਕਿਸਾਨਾਂ ‘ਤੇ ਲਾਠੀਚਾਰਜ

ਕਈ ਆਗੂਆਂ ਦੀਆਂ ਪੱਗਾਂ ਲੱਥੀਆਂ ਕਿਸਾਨਾਂ ਨੇ ਸੂਬਾ ਸਰਕਾਰ ਵਿਰੁੱਧ ਕੀਤੀ ਨਾਅਰੇਬਾਜ਼ੀ ਅਮਿਤ ਗਰਗ, ਰਾਮਪੁਰਾ ਫੂਲ ਦਾਣਾ ਮੰਡੀ ਫੂਲ ਰੋਡ ਰਾਮਪੁਰਾ ਫੂਲ ਵਿਖੇ ਲੱਗੇ ਜ਼ਿਲ੍ਹਾ ਪੱਧਰੀ ਕਿਸਾਨ ਸਿਖਲਾਈ ਕੈਂਪ ਵਿੱਚ  ਅੱਜ ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਭਾਸ਼ਣ ਦੇਣ ਲਈ ਜਦੋਂ ਹੀ ਮਾਈਕ ਫੜਿਆ ਤਾਂ ਪਹਿਲਾਂ ਤੋਂ ਪੰਡਾਲ ‘ਚ ਮੌਜੂਦ ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰਾ) ਦੇ […]
Uncategorized 

ਪਟਿਆਲਾ ‘ਚ਼ ਧਰਨੇ ਨੇ ਹਿੰਸਕ ਰੂਪ ਧਾਰਿਆ, ਪੁਲਿਸ ਵੱਲੋਂ ਲਾਠੀਚਾਰਜ

ਨੌਜਵਾਨ ਦੇ ਕਾਤਲਾਂ ਦੀ ਗ੍ਰਿਫ਼ਤਾਰੀ ਲਈ ਪਰਿਵਾਰ ਨੇ ਲਾਇਆ ਸੀ ਧਰਨਾ ਖੁਸ਼ਵੀਰ ਸਿੰਘ ਤੂਰ,ਪਟਿਆਲਾ: ਨੌਜਵਾਨ ਦੇ ਕਤਲ ਦੇ ਮਾਮਲੇ ਨੂੰ ਲੈ ਕੇ ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਲਗਾਇਆ ਗਿਆ ਧਰਨਾ ਹਿੰਸਕ ਰੂਪ ਧਾਰ ਗਿਆ। ਧਰਨਾਕਾਰੀਆਂ ਵੱਲੋਂ ਦੁਕਾਨਾਂ, ਰੇਹੜੀਆਂ, ਬੱਸਾਂ, ਮੋਟਰਸਾਇਕਲ ਆਦਿ ਵਾਹਨਾਂ ਦੀ ਭਾਰੀ ਭੰਨ-ਤੋੜ ਕਰਨੀ ਸ਼ੁਰੂ ਕਰ ਦਿੱਤੀ ਜਿਸ ਤੋਂ ਬਾਅਦ ਪੁਲਿਸ ਵੱਲੋਂ ਲਾਠੀਚਾਰਜ ਕਰਕੇ ਇਨ੍ਹਾਂ […]
ਪੰਜਾਬ  Breaking News