Kotoropi

ਹਿਮਾਚਲ ‘ਚ ਦੋ ਬੱਸਾਂ ਖੱਡ ‘ਚ ਡਿੱਗੀਆਂ

30 ਜਣਿਆਂ ਦੀ ਮੌਤ ਦਾ ਸ਼ੱਕ ਸ਼ਿਮਲਾ: ਹਿਮਾਚਲ ਪ੍ਰਦੇਸ਼ ਵਿੱਚ ਲਗਾਤਾਰ ਹੋ ਰਹੀ ਬਾਰਸ਼ ਕਾਰਨ ਮੰਡੀ-ਪਠਾਨਕੋਟ ਨੈਸ਼ਨਲ ਹਾਈਵੇ ‘ਤੇ ਸ਼ਨਿੱਚਰਵਾਰ ਰਾਤ ਜ਼ਮੀਨ ਖਿਸਕਣ ਕਾਰਨ ਦੋ ਬੱਸਾਂ ਮਲਬੇ ਵਿੱਚ ਦਬ ਗਈਆਂ। ਇਸ ਹਾਦਸੇ ਵਿੱਚ 30 ਜਣਿਆਂ ਦੀ ਮੌਤ ਦਾ ਸ਼ੱਕ ਹੈ। ਹੁਣ  ਤੱਕ 10 ਲਾਸ਼ਾਂ ਬਰਾਮਦ ਹੋ ਚੁੱਕੀਆਂਹਨ। ਖੱਡ ਵਿੱਚ ਡਿੱਗੀਆਂ ਦੋਵੇਂ ਬੱਸਾਂ ਵਿੱਚੋਂ ਇੱਕ ਮਲਬੇ […]
ਦੇਸ਼  Breaking News