Kotkapura Canal Breach

Kotkapura Canal Breach: ਕੋਟਕਪੂਰਾ ਦੇ ਪਿੰਡ ਠਾੜਾ ਨੇੜੇ ਰਜਵਾਹਾ ਮੁੜ ਟੁੱਟਿਆ, 60-70 ਏਕੜ ਫਸਲ ਡੁੱਬੀ

ਕੋਟਕਪੂਰਾ ਦੇ ਨੇੜਲੇ ਪਿੰਡ ਠਾੜਾ ਵਿਖੇ ਰਜਵਾਹਾ ਟੁੱਟਣ ਕਾਰਨ ਤਕਰੀਬਨ 60 ਤੋਂ 70 ਏਕੜ ਖੇਤਾਂ ਵਿੱਚ ਪਾਣੀ ਭਰ ਗਿਆ, ਜਿਸ ਨਾਲ ਕਿਸਾਨਾਂ ਦੀ ਸਬਜ਼ੀਆਂ ਅਤੇ ਝੋਨੇ ਦੀ ਫਸਲ ਦਾ ਭਾਰੀ ਨੁਕਸਾਨ ਹੋਇਆ ਹੈ।
ਪੰਜਾਬ  ਖੇਤੀਬਾੜੀ  ਸੂਬੇ  ਖਾਸ ਖਬਰ