kotakpura
<% catList.forEach(function(cat){ %>
<%= cat.label %>
<% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %>
<%= node_description %>
<% } %>
<% catList.forEach(function(cat){ %>
<%= cat.label %>
<% }); %>
ਵਪਾਰੀ ਤੋਂ ਫਿਰੌਤੀ ਮੰਗਣ ਵਾਲਾ ਪੁਲਿਸ ਨੇ ਕੀਤਾ ਗ੍ਰਿਫ਼ਤਾਰ
Published On
By Sach Kahoon Punjabi Desk
(ਅਜੈ ਮਨਚੰਦਾ) ਕੋਟਕਪੂਰਾ। ਜ਼ਿਲ੍ਹਾ ਪੁਲਿਸ ਮੁਖੀ ਹਰਜੀਤ ਸਿੰਘ ਦੀਆਂ ਹਦਾਇਤਾਂ ’ਤੇ ਸਮਾਜ ਵਿਰੋਧੀ ਅਨਸਰਾਂ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਥਾਣਾ ਸਿਟੀ ਪੁਲਿਸ ਵੱਲੋਂ ਇੱਕ ਗੈਂਗਸਟਰ ਦੀ ਫੇਕ ਫੇਸਬੁੱਕ ਆਈਡੀ ਬਣਾ ਕੇ ਸ਼ਹਿਰ ਦੇ ਇੱਕ ਪ੍ਰਮੁੱਖ ਵਪਾਰੀ ਤੋਂ ਲੱਖਾਂ ਰੁਪਏ ਦੀ ਫਿਰੌਤੀ ਮੰਗਣ ਵਾਲੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। (Crime News) ਇਸ ਸਬੰਧੀ ਸਥਾਨਕ ਡੀਐੱਸਪੀ […]
ਸੁਖਬੀਰ ਬਾਦਲ ਹੋਏ ਜਾਂਚ ਟੀਮ ਅੱਗੇ ਪੇਸ਼, 3 ਘੰਟੇ ਤੱਕ ਹੋਈ ਪੁੱਛਗਿਛ
Published On
By Sach Kahoon Punjabi Desk
ਸੁਖਬੀਰ ਬਾਦਲ ਸਵੇਰੇ 11:40 ’ਤੇ ਪੁੱਜੇ 2:30 ਦੇ ਕਰੀਬ ਗਏ ਵਾਪਸ (ਅਸ਼ਵਨੀ ਚਾਵਲਾ) ਚੰਡੀਗੜ੍ਹ। ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਸੋਮਵਾਰ ਨੂੰ ਕੋਟਕਪੂਰਾ ਮਾਮਲੇ ਵਿੱਚ ਜਾਂਚ ਟੀਮ ਅੱਗੇ ਪੇਸ਼ ਹੋਏ ਅਤੇ ਲਗਭਗ 3 ਘੰਟੇ ਤੱਕ ਉਨਾਂ ਵੱਲੋਂ ਸੁਆਲਾਂ ਦੇ ਜੁਆਬ ਦਿੱਤੇ ਗਏ। ਸੁਖਬੀਰ ਬਾਦਲ ਦੇ ਨਾਲ ਪਹਿਲਾਂ ਵਾਂਗ ਕੋਈ ਜਿਆਦਾ ਲਾਮ ਲਸ਼ਕਰ […]
ਨਿਸ਼ਕਾਮ ਸੇਵਾ ਸੰਮਤੀ ਕੋਟਕਪੂਰਾ ਦਾ 234ਵਾਂ ਮਾਸਿਕ ਰਾਸ਼ਨ ਵੰਡ ਸਮਾਗਮ ਮੁਕੰਮਲ
Published On
By Sach Kahoon Punjabi Desk
ਕੋਟਕਪੂਰਾ ਤੇ 25 ਪਿੰਡਾਂ ਦੀਆਂ 225 ਵਿਧਵਾ ਔਰਤਾਂ ਦੇ ਘਰਾਂ ’ਚ ਪਹੁੰਚਾਇਆ ਰਾਸ਼ਨ (ਅਜੈ ਮਨਚੰਦਾ) ਕੋਟਕਪੂਰਾ l ਨਿਸ਼ਕਾਮ ਸੇਵਾ ਸੰਮਤੀ (ਰਜਿ.) ਕੋਟਕਪੂਰਾ ਇਲਾਕੇ ਦੀਆਂ ਵਿਧਵਾ ਤੇ ਬੇਸਹਾਰਾ ਔਰਤਾਂ ਨੂੰ ਰਸੋਈ ਦੀ ਜ਼ਰੂਰਤ ਦਾ ਸਾਰਾ ਸਮਾਨ ਵੰਡ ਕੇ ਉਨ੍ਹਾਂ ਲਈ ਵਰਦਾਨ ਸਿੱਧ ਹੋਈ ਹੈ। ਇਸ ਦਾ 234ਵਾਂ ਮਾਸਿਕ ਮੁਫਤ ਰਾਸ਼ਨ ਵੰਡ ਸਮਾਗਮ ਨਗਰ ਕੌਂਸਲ ਦੇ ਟਾਊਨ […]
ਘੁੱਗ ਵਸਦੇ ਪੰਜਾਬ ਦਾ ਮਾਹੌਲ ਵਿਗਾੜਨ ਦੀ ਕਿਸੇ ਨੂੰ ਵੀ ਇਜ਼ਾਜਤ ਨਹੀ ਦਿਤੀ ਜਾਵੇਗੀ : ਵਿਧਾਇਕ ਉਗੋਕੇ
Published On
By Sach Kahoon Punjabi Desk
ਘੁੱਗ ਵਸਦੇ ਪੰਜਾਬ ਦਾ ਮਾਹੌਲ ਵਿਗਾੜਨ ਦੀ ਕਿਸੇ ਨੂੰ ਵੀ ਇਜ਼ਾਜਤ ਨਹੀ ਦਿਤੀ ਜਾਵੇਗੀ : ਵਿਧਾਇਕ ਉਗੋਕੇ ਬਰਨਾਲਾ, (ਜਸਵੀਰ ਸਿੰਘ ਗਹਿਲ)। ਲੰਘੇ ਕੱਲ੍ਹ ਕੋਟਕਪੂਰਾ ਵਿਖੇ ਸ਼ਰੇਆਮ ਗੋਲੀਆਂ ਮਾਰ ਕੇ ਡੇਰਾ ਸ਼ਰਧਾਲੂ ਪ੍ਰਦੀਪ ਸਿੰਘ ਰਾਜੂ ਦਾ ਕਤਲ ਕੀਤੇ ਜਾਣ ਦੀ ਹਲਕਾ ਭਦੌੜ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਲਾਭ ਸਿੰਘ ਉਗੋਕੇ ਨੇ ਸਖ਼ਤ ਸ਼ਬਦਾਂ ’ਚ ਨਿਖੇਧੀ […]
ਕਿਸੇ ਨੂੰ ਸ਼ਰੇਆਮ ਹੀ ਮਾਰ ਦੇਣਾ, ਮਸਲੇ ਦਾ ਹੱਲ ਨਹੀਂ : ਵਿਧਾਇਕ ਪੰਡੋਰੀ
Published On
By Sach Kahoon Punjabi Desk
ਕਿਸੇ ਨੂੰ ਸ਼ਰੇਆਮ ਹੀ ਮਾਰ ਦੇਣਾ, ਮਸਲੇ ਦਾ ਹੱਲ ਨਹੀਂ : ਵਿਧਾਇਕ ਪੰਡੋਰੀ ਬਰਨਾਲਾ, (ਜਸਵੀਰ ਸਿੰਘ ਗਹਿਲ)। ਕੋਟਕਪੂਰਾ ਵਿਖੇ ਡੇਰਾ ਪ੍ਰੇਮੀ ਪ੍ਰਦੀਪ ਸਿੰਘ ਰਾਜੂ ਦੇ ਕਤਲ ਦੀ ਹਲਕਾ ਮਹਿਲ ਕਲਾਂ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਕਰੜੇ ਸ਼ਬਦਾਂ ’ਚ ਨਿਖੇਧੀ ਕੀਤੀ। ਵਿਧਾਇਕ ਪੰਡੋਰੀ ਨੇ ਕਿਹਾ ਕਿ ਅਜਿਹੀਆਂ ਘਟਨਾਵਾਂ ਸਮੁੱਚੇ ਸਮਾਜ ਲਈ […]
ਕੋਟਕਪੂਰਾ ਕਤਲਕਾਂਡ ਮਾਮਲੇ ’ਚ ਦਿੱਲੀ ਪੁਲਿਸ ਵੱਲੋਂ ਤਿੰਨ ਸ਼ਾਰਪ ਸ਼ੂਟਰ ਗ੍ਰਿਫ਼ਤਾਰ
Published On
By Sach Kahoon Punjabi Desk
ਪੰਜਾਬ ਦੇ ਪਟਿਆਲਾ ਨੇੜਲੇ ਪਿੰਡ ਬਖਸ਼ੀ ਵਾਲਾ ਤੋਂ ਕੀਤਾ ਗ੍ਰਿਫ਼ਤਾਰ ਫਰੀਦਕੋਟ (ਸੱਚ ਕਹੂੰ ਨਿਊਜ਼, ਸੁਖਜੀਤ ਮਾਨ)। ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਨੇ ਕੋਟਕਪੂਰਾ ਕਤਲਕਾਂਡ ਨੂੰ ਲੈ ਕੇ ਵੱਡੀ ਕਾਰਵਾਈ ਕਰਦੇ ਹੋਏ ਤਿੰਨ ਸ਼ੂਟਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜਾਂਚ ’ਚ ਪ੍ਰਦੀਪ ਸਿੰਘ ਦੇ ਕਤਲ ਨੂੰ ਲਾਰੈਂਸ ਗੈਂਗ ਦੇ ਸ਼ੂਟਰਾਂ ਦੁਆਰਾ ਅੰਜਾਮ ਦੇਣ ਦੀ ਗੱਲ ਵੀ ਸਾਹਮਣੇ […]
ਜਰੂਰ ਪੜ੍ਹੋ ਝੂਠੇ ਮੁਕੱਦਮੇ ‘ਚ ਮਹਿੰਦਰਪਾਲ ਬਿੱਟੂ ਦੀ ਚਿੱਠੀ
Published On
By Sach Kahoon Punjabi Desk
ਮਹਿੰਦਰਪਾਲ ਬਿੱਟੂ ਵੱਲੋਂ ਲਿਖੀ ਡਾਇਰੀ ਨੇ ਝੂਠੇ ਕੇਸਾਂ ਦੀ ਖੋਲ੍ਹੀ ਸੀ ਪੋਲ ਫਰੀਦਕੋਟ (ਸੱਚ ਕਹੂੰ ਨਿਊਜ਼) | ਡੇਰਾ ਸ਼ਰਧਾਲੂਆਂ ਦਾ 2015 ’ਚ ਪੰਜਾਬ ਦੇ ਜ਼ਿਲ੍ਹਾ ਫਰੀਦਕੋਟ ’ਚ ਵਾਪਰੀਆਂ ਬੇਅਦਬੀ ਦੀਆਂ ਘਟਨਾਵਾਂ ਨਾਲ ਕੋਈ ਸਬੰਧ ਨਹੀਂ ਹੈ। ਇਹ ਖੁਲਾਸਾ ਹੋਇਆ ਸੀ ਮਹਿੰਦਰਪਾਲ ਬਿੱਟੂ ਵੱਲੋਂ ਲਿਖੀ ਗਈ ਡਾਇਰੀ ਤੋਂ ਇਹ ਡਾਇਰੀ ਨਾਭਾ ਜ਼ੇਲ੍ਹ ’ਚ ਬਿੱਟੂ ਦੇ ਕਤਲ […]
ਡੇਰਾ ਸ਼ਰਧਾਲੂ ਦੇ ਕਾਤਲ ਬਖਸ਼ੇ ਨਹੀਂ ਜਾਣਗੇ : ਹਰਪਾਲ ਚੀਮਾ
Published On
By Sach Kahoon Punjabi Desk
ਡੇਰਾ ਸ਼ਰਧਾਲੂ ਦੇ ਕਾਤਲ ਬਖਸ਼ੇ ਨਹੀਂ ਜਾਣਗੇ : ਹਰਪਾਲ ਚੀਮਾ ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਕੋਟਕਪੂਰਾ ਵਿਖੇ ਡੇਰਾ ਸ਼ਰਧਾਲੂ ਪ੍ਰਦੀਪ ਸਿੰਘ ਦੇ ਕਤਲ ਮਾਮਲੇ ਬਾਰੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਲੋਕਾਂ ਨੂੰ ਸੁਰੱਖਿਆ ਮੁਹਈਆ ਕਰਵਾਉਣਾ ਸਰਕਾਰ ਦਾ ਫਰਜ ਹੈ। ਉਨ੍ਹਾਂ ਕਿਹਾ ਕਿ ਇਸ ਘਟਨਾ ਨੂੰ ਅੰਜਾਮ ਦੇਣ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਦੋਸ਼ੀਆਂ ਨੂੰ ਜਲਦ ਕਾਬੂ […]
ਡੇਰਾ ਸ਼ਰਧਾਲੂ ਦਾ ਕਤਲ ਨਿੰਦਾਜਨਕ ਘਟਨਾ : ਅਸ਼ਵਨੀ ਸ਼ਰਮਾ
Published On
By Sach Kahoon Punjabi Desk
ਡੇਰਾ ਸ਼ਰਧਾਲੂ ਦਾ ਕਤਲ ਨਿੰਦਾਜਨਕ ਘਟਨਾ : ਅਸ਼ਵਨੀ ਸ਼ਰਮਾ ਗੁਰਦਾਸਪੁਰ (ਸੱਚ ਕਹੂੰ ਨਿਊਜ਼)। ਕੋਟਕਪੂਰਾ ’ਚ ਸ਼ਰੇਆਮ ਗੋਲੀਆਂ ਮਾਰ ਕੇ ਮਾਰੇ ਗਏ ਡੇਰਾ ਪ੍ਰੇਮੀ ਦੀ ਹੱਤਿਆ ਦੀ ਨਿੰਦਿਆ ਕਰਦਿਆਂ ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਸੂਬਾ ਸਰਕਾਰ ਨਾਕਾਮੀ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸੂਬੇ ਅੰਦਰ ਸਰਕਾਰ ਨਾਂ ਦੀ ਕੋਈ ਚੀਜ਼ ਨਹੀਂ ਹੈ। ਸੂਬੇ ’ਚ […]
ਹਿੰਸਾ ਦਾ ਰਸਤਾ ਗਲਤ ਹੀ ਗਲਤ ਹੈ : ਪਵਨ ਬਾਂਸਲ
Published On
By Sach Kahoon Punjabi Desk
ਹਿੰਸਾ ਦਾ ਰਸਤਾ ਗਲਤ ਹੀ ਗਲਤ ਹੈ : ਪਵਨ ਬਾਂਸਲ ਚੰਡੀਗੜ੍ਹ,(ਸੱਚ ਕਹੂੰ ਨਿਊਜ਼)। ਸਾਬਕਾ ਕੇਂਦਰੀ ਰੇਲਵੇ ਮੰਤਰੀ ਤੇ ਕਾਂਗਰਸ ਦੇ ਕੌਮੀ ਖ਼ਜਾਨਚੀ ਪਵਨ ਬਾਂਸਲ ਨੇ ਸੰਪਰਕ ਕੀਤੇ ਜਾਣ ਉਤੇ ਕੋਟਕਪੂਰਾ ਵਿਖੇ ਵਾਪਰੇ ਘਟਨਾਕ੍ਰਮ ਦੀ ਕਰੜੇ ਸ਼ਬਦਾਂ ‘ਚ ਨਿਖੇਧੀ ਕਰਦਿਆਂ ਕਿਹਾ ਕਿ ਹਿੰਸਾ ਕਿਸੇ ਵੀ ਮਸਲੇ ਦਾ ਹੱਲ ਨਹੀਂ ਜੋ ਸਮਾਜ ਤੋਂ ਬਿਲਕੁੱਲ ਦੂਰ ਹੋਣੀ ਚਾਹੀਦੀ […]
ਕੋਟਕਪੂਰਾ ‘ਚ ਡੇਰਾ ਪ੍ਰੇਮੀ ਦਾ ਅਣਪਛਾਤਿਆਂ ਵੱਲੋਂ ਕਤਲ ਕਰਨਾ ਅਤਿ ਦੁਖਦਾਈ ਘਟਨਾ: ਬਾਂਸਲ
Published On
By Sach Kahoon Punjabi Desk
ਕੋਟਕਪੂਰਾ ‘ਚ ਡੇਰਾ ਪ੍ਰੇਮੀ ਦਾ ਅਣਪਛਾਤਿਆਂ ਵੱਲੋਂ ਕਤਲ ਕਰਨਾ ਅਤਿ ਦੁਖਦਾਈ ਘਟਨਾ: ਬਾਂਸਲ ਸਰਦੂਲਗੜ੍ਹ, (ਗੁਰਜੀਤ ਸ਼ੀਹ)। ਕੋਟਕਪੂਰਾ (kotakpura) ਵਿਖੇ ਡੇਰਾ ਸ਼ਰਧਾਲੂ ਦੇ ਕਤਲ ਦੀ ਵਾਪਰੀ ਘਟਨਾ ਉਤੇ ਦੁੱਖ ਪ੍ਰਗਟ ਕਰਦਿਆਂ ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ ਨੇ ਕਿਹਾ ਕਿ ਸਾਡੇ ਦੇਸ਼ ਅੰਦਰ ਹਰ ਆਦਮੀ ਨੂੰ ਆਪੋ ਆਪਣੇ ਧਰਮ ਦਾ ਸਤਿਕਾਰ ਕਰਨ ਦੀ ਆਜ਼ਾਦੀ ਹੈ।ਦੇਸ਼ ਅੰਦਰ ਕੁਝ […]
ਪੰਜਾਬ ਸਰਕਾਰ ਦਾ ਕਿਸੇ ਵੀ ਚੀਜ਼ ਉਤੇ ਕੰਟਰੋਲ ਨਹੀਂ : ਜਿਆਣੀ
Published On
By Sach Kahoon Punjabi Desk
ਪੰਜਾਬ ਸਰਕਾਰ ਦਾ ਕਿਸੇ ਵੀ ਚੀਜ਼ ਉਤੇ ਕੰਟਰੋਲ ਨਹੀਂ : jyani ਫਿਰੋਜ਼ਪੁਰ, (ਸਤਪਾਲ ਥਿੰਦ)। ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਸੁਰਜੀਤ ਕੁਮਾਰ ਜਿਆਣੀ (surjeet kumar jyani) ਨੇ ਕਿਹਾ ਕਿ ਕੋਟਕਪੂਰਾ (kotakpura) ਵਿੱਚ ਡੇਰਾ ਸ਼ਰਧਾਲੂ ਦਾ ਕਤਲ ਬਹੁਤ ਹੀ ਦੁਖਦਾਈ ਘਟਨਾ ਹੈ। ਪੰਜਾਬ ਸਰਕਾਰ ਨੂੰ ਇਸ ਘਟਨਾ ਲਈ ਜਿੰਮੇਵਾਰ ਦੱਸਦਿਆਂ ਜਿਆਣੀ ਨੇ ਕਿਹਾ ਕਿ ਪੰਜਾਬ ਵਿੱਚ […]
