Kolkata

CBI Raid: ਸੀਬੀਆਈ ਨੇ ਬਿਲਡਰਾਂ ਵਿਰੁੱਧ ਸ਼ੁਰੂ ਕੀਤੀ ਵੱਡੀ ਕਾਰਵਾਈ : ਕੋਲਕਾਤਾ, ਬੈਂਗਲੁਰੂ, ਮੁੰਬਈ ’ਚ ਛਾਪੇਮਾਰੀ

CBI Raid: ਨਵੀਂ ਦਿੱਲੀ, (ਆਈਏਐਨਐਸ)। ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਕੋਲਕਾਤਾ, ਬੈਂਗਲੁਰੂ ਅਤੇ ਮੁੰਬਈ ਵਿੱਚ ਘਰ ਖਰੀਦਦਾਰਾਂ ਨਾਲ ਧੋਖਾਧੜੀ ਕਰਨ ਅਤੇ ਵਿੱਤੀ ਸੰਸਥਾਵਾਂ ਦੇ ਅਧਿਕਾਰੀਆਂ ਨਾਲ ਮਿਲੀਭੁਗਤ ਕਰਨ ਦੇ ਦੋਸ਼ਾਂ ਵਿੱਚ ਬਿਲਡਰਾਂ ਵਿਰੁੱਧ ਵੱਡੀ ਕਾਰਵਾਈ ਸ਼ੁਰੂ ਕੀਤੀ ਹੈ। ਸੁਪਰੀਮ ਕੋਰਟ ਦੇ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ, ਸੀਬੀਆਈ ਨੇ ਤਿੰਨਾਂ ਮਹਾਂਨਗਰਾਂ ਵਿੱਚ ਛੇ ਵੱਖ-ਵੱਖ ਮਾਮਲੇ ਦਰਜ […]
ਦੇਸ਼  Breaking News  ਸੂਬੇ  ਖਾਸ ਖਬਰ  ਦਿੱਲੀ 

International Film Festival: 30ਵੇਂ ਕੋਲਕਾਤਾ ਅੰਤਰਰਾਸ਼ਟਰੀ ਫਿਲਮ ਫੈਸਟੀਵਲ ਦਾ ਆਗਾਜ਼

International Film Festival : ਕੋਲਕਾਤਾ,(ਏਜੰਸੀ)। ਪੱਛਮੀ ਬੰਗਾਲ ਵਿੱਚ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਬੁੱਧਵਾਰ ਨੂੰ 30ਵੇਂ ਕੋਲਕਾਤਾ ਅੰਤਰਰਾਸ਼ਟਰੀ ਫਿਲਮ ਫੈਸਟੀਵਲ ਦਾ ਉਦਘਾਟਨ ਕੀਤਾ। ਇਸ ਮੌਕੇ ਸਾਬਕਾ ਕ੍ਰਿਕਟਰ ਸੌਰਵ ਗਾਂਗੁਲੀ ਅਤੇ ਸੰਸਦ ਮੈਂਬਰ ਸ਼ਤਰੂਘਨ ਸਿਨਹਾ ਵੀ ਮੌਜੂਦ ਰਹੇ। ਇਸ ਵਾਰ ਇਸ ਫਿਲਮ ਫੈਸਟੀਵਲ ਦਾ ਥੀਮ ਦੇਸ਼ ਫਰਾਂਸ ਹੈ। ਇਸ ਸਾਲ ਇਹ ਸ਼ਾਨਦਾਰ ਹੋਣ ਜਾ ਰਿਹਾ ਹੈ। […]
ਦੇਸ਼  Breaking News  ਮਨੋਰੰਜਨ  ਖਾਸ ਖਬਰ 

ਕੋਲਕਾਤਾ ’ਚ ਭਾਜਪਾ ਦੇ ਮਾਰਚ ’ਤੇ ਪੁਲਿਸ ਨੇ ਛੱਡੇ ਅੱਥਰੂ ਗੈਸ ਦੇ ਗੋਲੇ

ਕੋਲਕਾਤਾ (ਏਜੰਸੀ)। Kolkata: ਪੱਛਮੀ ਬੰਗਾਲ ਦੇ ਕੋਲਕਾਤਾ ’ਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਸੂਬਾ ਇਕਾਈ ਦੇ ਪ੍ਰਧਾਨ ਸ਼ੁਕਾਂਤ ਮਜੂਮਦਾਰ ਦੀ ਅਗਵਾਈ ’ਚ ਮੰਗਲਵਾਰ ਦੁਪਹਿਰ ਨੂੰ ਲਾਲਬਾਜਾਰ ਵੱਲ ਕੱਢੇ ਗਏ ਮਾਰਚ ’ਤੇ ਪੁਲਿਸ ਨੇ ਅੱਥਰੂ ਗੈਸ ਦੇ ਗੋਲੇ ਛੱਡੇ। ਮਾਰਚ ’ਚ ਸ਼ਾਮਲ ਭਾਜਪਾ ਵਰਕਰਾਂ ਨੇ ‘ਛੱਤਰ ਸਮਾਜ’ ਵੱਲੋਂ ਬੁਲਾਈ ਗਈ ਨਵਨਾ ਅਵੀਜਨ (ਸਕੱਤਰੇਤ ਰੈਲੀ) ਦੌਰਾਨ ਗ੍ਰਿਫਤਾਰ […]
ਦੇਸ਼  Breaking News  ਖਾਸ ਖਬਰ 

ਕੋਲਕਾਤਾ ਦਰਿੰਦਗੀ ਮਾਮਲਾ : ਮਾਨਸਾ ਦੇ ਪ੍ਰਾਈਵੇਟ ਹਸਪਤਾਲਾਂ ’ਚ ਓਪੀਡੀ ਸੇਵਾਵਾਂ ਰਹੀਆਂ ਠੱਪ

ਰੋਸ ਮਾਰਚ ਕੱਢ ਕੇ ਡਾਕਟਰਾਂ ਤੇ ਹੋਰ ਸਟਾਫ ਨੇ ਕੀਤੀ ਨਾਅਰੇਬਾਜ਼ੀ | Kolkata Doctor (ਸੱਚ ਕਹੂੰ ਨਿਊਜ਼) ਮਾਨਸਾ। ਕੋਲਕਾਤਾ ਦੇ ਆਰਜੀ ਕਾਰ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਪਲਮੋਨਰੀ ਮੈਡੀਸਨ ਵਿਭਾਗ ਵਿੱਚ ਐੱਮਡੀ ਦੀ ਪੜ੍ਹਾਈ ਕਰ ਰਹੀ ਇੱਕ ਡਾਕਟਰ ਬੱਚੀ ਨਾਲ, ਉਸ ਦੇ ਹੀ ਮੈਡੀਕਲ ਕਾਲਜ ਵਿੱਚ, ਹੈਵਾਨੀਅਤ ਦੀਆਂ ਸਾਰੀਆਂ ਹੱਦਾਂ ਪਾਰ ਕਰਕੇ ਜੋ ਦਰਿੰਦਗੀ ਬਾਅਦ […]
ਦੇਸ਼  Breaking News  ਸੂਬੇ  ਖਾਸ ਖਬਰ  ਪੰਜਾਬ 

ਸਕੂਲਾਂ ’ਚ ਛੁੱਟੀ ਦਾ ਐਲਾਨ, ਸਰਕਾਰ ਨੇ ਕੀਤਾ ਵੱਡਾ ਐਲਾਨ, ਇਸ ਦਿਨ ਬੰਦ ਰਹਿਣਗੇ ਸਕੂਲ, ਕਾਲਜ

ਕਲਕੱਤਾ (ਏਜੰਸੀ)। Ram Navami Holiday 2024 ਪੱਛਮੀ ਬੰਗਾਲ ਸਰਕਾਰ ਨੇ ਆਉਂਦੀ 17 ਅਪਰੈਲ ਨੂੰ ਰਾਮ ਨੌਮੀ ਦੇ ਮੌਕੇ ’ਤੇ ਪਹਿਲੀ ਵਾਰ ਜਨਤਕ ਛੁੱਟੀ ਦਾ ਐਲਾਨ ਕੀਤਾ ਹੈ। ਐਤਵਾਰ ਨੂੰ ਜਾਰੀ ਇੱਕ ਨੋਟੀਫਿਕੇਸ਼ਨ ’ਚ ਕਿਹਾ ਗਿਆ ਹੈ ਕਿ ਨੇਗੋਸ਼ੀਏਬਲ ਇੰਸਟੂਮੈਂਟਸ ਐਕਟ, 1881 ਦੀ ਧਾਰਾ 25 ਦੇ ਤਹਿਤ 17 ਅਪਰੈਲ 2024 ਨੂੰ ਰਾਮ ਨੌਮੀ ਦੇ ਮੌਕੇ ’ਤੇ […]
ਸਿੱਖਿਆ / ਰੁਜਗਾਰ  ਦੇਸ਼  Breaking News  ਖਾਸ ਖਬਰ 

ਕੋਲਕਾਤਾ : ਅਮਿਤ ਸ਼ਾਹ ਦੇ ਰੋਡ ਸ਼ੋਅ ‘ਚ ਪੱਥਰਬਾਜ਼ੀ, ਖੱਬੇ ਪੱਖੀਆਂ ਤੇ ਭਾਜਪਾ ਹਮਾਇਤੀਆਂ ‘ਚ ਝੜਪ

ਕੋਲਕਾਤਾ, ਏਜੰਸੀ ਕੋਲਕਾਤਾ ‘ਚ ਭਾਜਪਾ ਪ੍ਰਧਾਨ ਅਮਿਤ ਸ਼ਾਹ ਦੀ ਰੈਲੀ ਤੋਂ ਪਹਿਲਾਂ ਕੋਲਕਾਤਾ ਪੁਲਿਸ ਰੈਲੀ ਸਥਾਨ ‘ਤੇ ਪਹੁੰਚ ਗਈ ਹੈ ਤੇ ਪਰਮਿਸ਼ਨ ਦੇ ਕਾਗਜ਼ ਮੰਗ ਲਏ ਰਿਪੋਰਟ ਅਨੁਸਾਰ ਕੋਲਕਾਤਾ ਪੁਲਿਸ ਨੇ ਸਟੇਜ ਨਾਲ ਜੁੜੇ ਪਰਮਿਸ਼ਨ ਮੰਗੇ ਹਨ ਤੇ ਪੇਪਰ ਨਾ ਦੇਣ ‘ਤੇ ਮੰਚ ਨੂੰ ਤੋੜਨ ਲਈ ਕਿਹਾ ਹੈ ਇਸ ਸਬੰਧੀ ਵਿਵਾਦ ਵਧਦਾ ਜਾ ਰਿਹਾ ਹੈ । […]
Breaking News 

ਕੋਲਕਾਤਾ ਦੇ ਛੱਕਿਆਂ ਦੇ ਮੀਂਹ ‘ਚ ਡੁੱਬਿਆ ਕਿੰਗਸ ਇਲੈਵਨ ਪੰਜਾਬ

ਕੋਲਕਾਤਾ | ਨੀਤੀਸ਼ ਰਾਣਾ (63), ਰੋਬਿਨ ਉਥੱਪਾ (ਨਾਬਾਦ 67) ਅਤੇ ਆਂਦਰੇ ਰਸੇਲ (48) ਦੇ ਜਬਰਦਸਤ ਛੱਕਿਆਂ ਨਾਲ ਕੋਲਕਾਤਾ ਨਾਈਟ ਰਾਈਡਰਸ ਨੇ ਕਿੰਗਸ ਇਲੈਵਨ ਪੰਜਾਬ ‘ਚ ਈਡਨ ਗਾਰਡਨ ਮੈਦਾਨ ‘ਚ ਆਈਪੀਐੱਲ-12 ਦੇ ਮੁਕਾਬਲੇ ਚ ਅਸਾਨੀ ਨਾਲ 28 ਦੌੜਾ ਨਾਲ ਹਰਾ ਦਿੱਤਾ ਕੋਲਕਾਤਾ ਨੇ 20 ਓਵਰਾਂ ‘ਚ ਚਾਰ ਵਿਕਟਾਂ ‘ਤੇ 218 ਦੌੜਾਂ ਦਾ ਵੱਡਾ ਸਕੋਰ ਬਣਾਉਣਤੋਂ ਬਾਅਦ ਪੰਜਾਬ ਨੂੰ […]
ਖੇਡ ਮੈਦਾਨ 

ਕੋਲਕਾਤਾ ‘ਚ ਲੋਕਤੰਤਰ ਦੀ ਸ਼ਾਨ ਨੂੰ ਵੱਟਾ

ਰਾਜੇਸ਼ ਮਾਹੇਸ਼ਵਰੀ ਕੋਲਕਾਤਾ ਪੁਲਿਸ ਤੇ ਸੀਬੀਆਈ ਦਰਮਿਆਨ ਜੋ ਕੁਝ ਵੀ ਹੋਇਆ ਉਸ ਨੇ ਕਾਨੂੰਨ ਅਤੇ ਸੰਵਿਧਾਨ ਨੂੰ ਸੱਟ ਮਾਰਨ ਦੇ ਨਾਲ ਹੀ ਨਾਲ ਸੰਵਿਧਾਨ ਨੂੰ ਵੀ ਸਵਾਲਾਂ ਦੀ ਕਚਹਿਰੀ ‘ਚ ਖੜ੍ਹਾ ਕਰਨ ਦਾ ਕੰਮ ਕੀਤਾ ਹੈ ਉਸ ਤੋਂ ਵੀ ਜਿਆਦਾ ਸ਼ਰਮਨਾਕ ਇਹ ਰਿਹਾ ਹੈ ਕਿ ਸੂਬੇ ਦੀ ਚੁਣੀ ਮੁੱਖ ਮੰਤਰੀ ਸ਼ੱਕੀ ਅਫ਼ਸਰ ਦੇ ਬਚਾਅ ‘ਚ […]
ਵਿਚਾਰ  ਲੇਖ 

ਕੋਲਕਾਤਾ ਪੁਲਿਸ ਨੇ ਸੀਬੀਆਈ ਦੇ ਪੰਜ ਅਫ਼ਸਰਾਂ ਨੂੰ ਗ੍ਰਿਫ਼ਤਾਰ ਕੀਤਾ

ਸੂਬਾ ਪੁਲਿਸ ਤੇ ਸੀਬੀਆਈ ਅਧਿਕਾਰੀਆਂ ਦਰਮਿਆਨ ਹੱਥੋਪਾਈ ਕੋਲਕਾਤਾ | ਪੱਛਮੀ ਬੰਗਾਲ ਦੇ ਸ਼ਾਰਦਾ ਚਿਟਫੰਡ ਘਪਲੇ ਦੀ ਜਾਂਚ ਲਈ ਅੱਜ ਕੋਲਕਾਤਾ ਪੁਲਿਸ ਕਮਿਸ਼ਨਰ ਰਾਜੀਵ ਕੁਮਾਰ ਦੇ ਘਰ ਪਹੁੰਚੀ ਸੀਬੀਆਈ ਟੀਮ ਦੇ ਪੰਜ ਅਧਿਕਾਰੀਆਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਜਾਣਕਾਰੀ ਅਨੁਸਾਰ ਪੁਲਿਸ ਇਨ੍ਹਾਂ ਅਧਿਕਾਰੀਆਂ ਨੂੰ ਸ਼ੈਕਸਪੀਅਰ ਸਰਨੀ ਥਾਣੇ ਲੈ ਗਈ ਹੈ ਇਸ ਮਾਮਲੇ ‘ਚ ਸੀਬੀਆਈ ਪੂਰੀ ਰਿਪੋਰਟ ਕੇਂਦਰੀ […]
ਦੇਸ਼ 

ਕੋਲਕਾਤਾ ਮਹਾਂਰੈਲੀ : ਮਮਤਾ ਦੇ ਮੰਚ ‘ਤੇ ਵਿਰੋਧੀ, ਇੱਕ ਸੁਰ ‘ਚ ਭਾਜਪਾ ਨੂੰ ਹਰਾਉਣ ਦਾ ਬਿਗੁਲ ਵੱਜਿਆ

ਮੋਦੀ ਦੀ ‘ਐਕਸਪਾਇਰੀ ਡੇਟ’ ਖ਼ਤਮ ਹੋ ਗਈ ਹੈ : ਮਮਤਾ ਭਾਜਪਾ ਆਗੂ ਸ਼ਤਰੂਘਨ ਸਿਨਹਾ ਵੀ ਪੁੱਜੇ, ਪਾਰਟੀ ਨੇ ਦਿੱਤੇ ਕਾਰਵਾਈ ਦੇ ਸੰਕਤੇ ਕੋਲਕਾਤਾ | ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਦੀ ਅਗਵਾਈ ਦੀ ਐਨਡੀਏ ਸਰਕਾਰ ਨੂੰ ਚੁਣੌਤੀ ਦੇਣ ਲਈ ਵਿਰੋਧੀਆਂ ਨੇ ਇੱਕਜੁੱਟ ਹੋਣਾ ਸ਼ੁਰੂ ਕਰ ਦਿੱਤਾ ਹੈ ਇਸ ਤਿਆਰੀ ‘ਚ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ […]
ਦੇਸ਼ 

ਕੋਲਕਾਤਾ ਮੈਡੀਕਲ ਕਾਲਜ ਕੈਂਪਸ ‘ਚ ਲੱਗੀ ਅੱਗ

250 ਮਰੀਜਾਂ ਨੂੰ ਬਾਹਰ ਕੱਢ ਸੁਰੱਖਿਅਤ ਸਥਾਨਾਂ ‘ਤੇ ਪਹੁੰਚਾਇਆ ਕੋਲਕਾਤਾ, ਏਜੰਸੀ।  ਪੱਛਮੀ ਬੰਗਾਲ ਦੀ ਰਾਜਧਾਨੀ ਕੋਲਕਾਤਾ ਸਥਿਤ ਕੋਲਕਾਤਾ ਮੈਡੀਕਲ ਕਾਲਜ ਕੈਂਪਸ ‘ਚ ਅੱਜ ਸਵੇਰੇ ਦਵਾਈਆਂ ਦੀ ਇੱਕ ਦੁਕਾਨ ‘ਚ ਭਿਆਨਕ ਅੱਗ ਲੱਗ ਗਈ। ਜਾਣਕਾਰੀ ਅਨੁਸਾਰ ਐਮਰਜੈਂਸੀ ਵਿਭਾਗ ਕੋਲ ਦਵਾ ਦੀ ਇੱਕ ਦੁਕਾਨ ‘ਚ ਸਵੇਰੇ ਅੱਠ ਵਜੇ ਅੱਗ ਲੱਗਣ ਦੀ ਸੂਚਨਾ ਮਿਲਣ ਤੋਂ ਬਾਅਦ ਫਾਇਰ ਬ੍ਰਿਗੇਡ […]
ਦੇਸ਼  Breaking News 

IPL 2018 : ਕੋਲਕਾਤਾ ਨੂੰ ਹਰਾ ਕੇ ਹੈਦਰਾਬਾਦ ਫ਼ਾਈਨਲ ‘ਚ

ਨਵੀਂ ਦਿੱਲੀ (ਏਜੰਸੀ)। ਆਈ.ਪੀ.ਐਲ. (IPL) 2018 ਦੇ ਫ਼ਾਈਨਲ ‘ਚ ਜਗ੍ਹਾ ਬਣਾਉਣ ਲਈ ਦੂਸਰੇ ਕੁਆਲੀਫਾਇਰ ਮੁਕਾਬਲੇ ‘ਚ ਹੈਦਰਾਬਾਦ ਨੇ ਕੋਲਕਾਤਾ ਨਾਈਟਰਾਈਡਰਜ਼ ਨੂੰ 13 ਦੌੜਾਂ ਨਾਲ ਹਰਾ ਕੇ ਦੂਸਰੀ ਵਾਰ ਆਈ.ਪੀ.ਐਲ. ਫ਼ਾਈਨਲ ‘ਚ ਜਗ੍ਹਾ ਬਣਾ ਲਈ ਹੁਣ ਖ਼ਿਤਾਬੀ ਮੁਕਾਬਲੇ ‘ਚ ਹੈਦਰਾਬਾਦ ਦਾ ਸਾਹਮਣਾ ਦੋ ਵਾਰ ਦੀ ਚੈਂਪੀਅਨ ਚੇਨਈ ਸੁਪਰ ਕਿੰਗਜ਼ ਨਾਲ ਐਤਵਾਰ 27 ਮਈ ਨੂੰ ਹੋਵੇਗਾ. ਹੈਦਰਾਬਾਦ […]
Breaking News  ਖੇਡ ਮੈਦਾਨ 
Ad Ad Ad