Killing

ਗੁਆਂਢੀਆਂ ਵੱਲੋਂ ਨੌਜਵਾਨ ਦਾ ਕਤਲ

(ਕੁਲਵੰਤ ਸਿੰਘ) ਖਨੌਰੀ। ਨਜਦੀਕੀ ਪਿੰਡ ਬਨਾਰਸੀ ਵਿਖੇ ਇੱਕ ਨੌਜਵਾਨ ਦੀ ਉਸ ਦੇ ਕਰੀਬ ਇਕ ਦਰਜਨ ਗੁਆਂਢੀਆਂ, ਜਿਨ੍ਹਾਂ ਵਿਚ 4-5 ਔਰਤਾਂ ਵੀ ਸ਼ਾਮਿਲ ਦੱਸੀਆਂ ਜਾਂਦੀਆਂ ਹਨ, ਵੱਲੋਂ ਡਾਂਗਾਂ ਸੋਟਿਆਂ ਨਾਲ ਉਸਦੀ ਕੁੱਟਮਾਰ ਕਰਕੇ ਬੇਰਹਿਮੀ ਨਾਲ ‘ਕਤਲ’ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਰਾਜੇਸ਼ ਕੁਮਾਰ ਪੁੱਤਰ ਚੰਦ ਵਾਸੀ ਪਿੰਡ ਬਨਾਰਸੀ ਨੇ ਦੱਸਿਆ ਕਿ ਉਸ […]
ਦੇਸ਼  Breaking News  ਸੂਬੇ  ਖਾਸ ਖਬਰ  ਪੰਜਾਬ 

ਦੋ ਬੱਚਿਆਂ ਦੀ ਹੱਤਿਆ ਕਰਕੇ ਪਤਨੀਆਂ ਨਾਲ 8ਵੀਂ ਮੰਜਿਲ ਤੋਂ ਮਾਰੀ ਛਾਲ

ਦੋ ਬੱਚਿਆਂ ਦੀ ਹੱਤਿਆ ਕਰਕੇ ਪਤਨੀਆਂ ਨਾਲ 8ਵੀਂ ਮੰਜਿਲ ਤੋਂ ਮਾਰੀ ਛਾਲ -ਚਾਰ ਦੀ ਮੌਤ, ਇੱਕ ਗੰਭੀਰ ਜ਼ਖਮੀ ਨਵੀਂ ਦਿੱਲੀ, ਏਜੰਸੀ। ਉਤਰ ਪ੍ਰਦੇਸ਼ ਦੇ ਗਾਜੀਆਬਾਦ ਦੇ ਇੰਦਰਾਪੁਰਮ ਦੀ ਕ੍ਰਿਸ਼ਨਾ ਅਪਰਾ ਸਫਾਇਰ ਸੁਸਾਇਟੀ ‘ਚ ਮੰਗਲਵਾਰ ਸਵੇਰੇ ਇੱਕ ਵਿਅਕਤੀ ਨੇ ਆਪਣੇ ਦੋ ਬੱਚਿਆਂ ਦੀ ਹੱਤਿਆ ਤੋਂ ਬਾਅਦ ਦੋ ਪਤਨੀਆਂ ਸਮੇਤ 8ਵੀਂ ਮੰਜਿਲ ਤੋਂ ਛਾਲ ਮਾਰ ਕੇ ਖੁਦਕੁਸ਼ੀ […]
ਦੇਸ਼  Breaking News 

ਅਕਾਲੀ ਆਗੂ ਦੇ ਕਤਲ ਦੀ ਜਾਂਚ ਲਈ ਐੱਸ.ਆਈ.ਟੀ. ਟੀਮ ਗਠਿਤ

ਤੇਜ਼ਧਾਰ ਹਥਿਆਰਾਂ ਤੇ ਗੋਲੀਆਂ ਚਲਾ ਕੇ ਕੀਤਾ ਗਿਆ ਸੀ ਕਤਲ ਬਟਾਲਾ। ਬੀਤੀ 18 ਨਵੰਬਰ ਨੂੰ ਪਿੰਡ ਢਿੱਲਵਾਂ ਵਿਖੇ ਸਾਬਕਾ ਅਕਾਲੀ ਸਰਪੰਚ ਦਲਬੀਰ ਸਿੰਘ ਦੇ ਕਤਲ ਮਾਮਲੇ ਦੀ ਜਾਂਚ ਲਈ ਐੱਸ. ਐੱਸ. ਪੀ. ਬਟਾਲਾ ਓਪਿੰਦਰਜੀਤ ਸਿੰਘ ਘੁੰਮਣ ਵਲੋਂ 5 ਮੈਂਬਰੀ ਐੱਸ.ਆਈ.ਟੀ. ਦਾ ਗਠਨ ਕੀਤਾ ਗਿਆ ਹੈ। ਐੱਸ. ਐੱਸ. ਪੀ. ਨੇ ਦੱਸਿਆ ਕਿ ਇਸ ਵਿਸ਼ੇਸ਼ ਜਾਂਚ ਟੀਮ […]
ਦੇਸ਼  Breaking News  ਪੰਜਾਬ 

ਮਿੰਨੀ ਬੱਸ ਪਲਟੀ, 12 ਲੋਕਾਂ ਦੀ ਮੌਤ

-ਮਿੰਨੀ ਬੱਸ ਪਲਟੀ, 12 ਲੋਕਾਂ ਦੀ ਮੌਤ -ਬੱਸ ਅੱਗ ਸਾਨ ਆ ਜਾਣ ਨਾਂਲ ਵਾਪਰਿਆ ਹਾਦਸਾ ਨਾਗੌਰ, ਏਜੰਸੀ। ਰਾਜਸਥਾਨ ‘ਚ ਨਾਗੌਰ ਜ਼ਿਲ੍ਹੇ ਦੇ ਕੁਚਾਮਨ ਥਾਣਾ ਇਲਾਕੇ ‘ਚ ਅੱਜ ਇੱਕ ਮਿੰਨੀ ਬੱਸ ਪਲਟਣ ਕਾਰਨ 12 ਲੋਕਾਂ ਦੀ ਮੌਤ ਹੋ ਗਈ ਜਦੋਂ ਕਿ ਛੇ ਹੋਰ ਜ਼ਖਮੀ ਹੋ ਗਏ। ਪੁਲਿਸ ਸੂਤਰਾਂ ਨੇ ਦੱਸਿਆ ਕਿ ਮਹਾਂਰਾਸ਼ਟਰ ਦੇ ਕੁਝ ਲੋਕ ਮਿੰਨੀ […]
ਦੇਸ਼  Breaking News 

ਤੇਜ਼ ਰਫਤਾਰ ਕਾਰ ਨੇ ਕਈ ਵਾਹਨਾਂ ਨੂੰ ਲਿਆ ਆਪਣੀ ਲਪੇਟ ’ਚ, ਦੋ ਜਣਿਆਂ ਦੀ ਮੌਤ, ਇੱਕ ਜ਼ਖ਼ਮੀ

ਜਗਰਾਓਂ (ਜਸਵੰਤ ਰਾਏ)। ਸਥਾਨਕ ਸ਼ਹਿਰ ਦੇ ਮੇਨ ਪੁਲ ਦੇ ਉੁਪਰ ਅੱਜ ਸਵੇਰੇ 9 ਵਜੇ ਦੇ ਕਰੀਬ ਇੱਕ ਭਿਆਨਕ ਸੜਕ ਹਾਦਸਾ ਵਾਪਰ ਗਿਆ, ਜਿਸ ਵਿੱਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਇੱਕ ਵਿਅਕਤੀ ਗੰਭੀਰ ਜ਼ਖਮੀ ਹੋ ਗਿਆ। ਜਾਣਕਾਰੀ ਅਨੁਸਾਰ ਇੱਕ ਤੇਜ ਰਫਤਾਰ ਮਾਰੂਤੀ ਵੈਗਨਆਰ ਕਾਰ ਜੋ ਕਿ ਪੁਲ ਦੇ ਉੱਪਰ ਜਾ ਕੇ ਬੇਕਾਬੂ ਹੋ ਗਈ, […]
ਸੂਬੇ  ਪੰਜਾਬ 

ਅੰਧਵਿਸ਼ਵਾਸ ਦੀ ਮਾਰ

ਇੱਕ ਪਾਸੇ ਦੇਸ਼ ਚੰਨ ‘ਤੇ ਪਹੁੰਚਣ ਲਈ ਸੈਟੇਲਾਈਟ ਛੱਡਣ ਲਈ ਤਿਆਰ ਹੈ, ਦੂਜੇ-ਪਾਸੇ ਅੰਧਵਿਸ਼ਵਾਸ ਦੀ ਜਕੜ ਵੀ ਕਾਇਮ ਹੈ ਖਾਸ ਕਰਕੇ ਗਰੀਬ ਪ੍ਰਾਂਤਾਂ ਤੇ ਪੱਛੜੇ ਹੋਏ ਖੇਤਰ ਇਸ ਬੁਰਾਈ ਦੀ ਮਾਰ ਹੇਠ ਜ਼ਿਆਦਾ ਹਨ ਝਾਰਖੰਡ ‘ਚ ਬਜ਼ੁਰਗਾਂ ਸਮੇਤ ਚਾਰ ਜਣਿਆਂ ਨੂੰ ਭੂਤ-ਪ੍ਰੇਤ ਕਹਿ ਕੇ ਕੁੱਟ-ਕੁੱਟ ਕੇ ਮਾਰ ਦਿੱਤਾ ਗਿਆ ਇਹ ਕੰਮ ਕਿਸੇ ਇੱਕ ਵਿਅਕਤੀ ਨੇ […]
ਵਿਚਾਰ  ਸੰਪਾਦਕੀ 

ਪੁੱਤ ਵੱਲੋਂ ਮਾਂ ਦਾ ਗਲਾ ਵੱਢ ਕੇ ਕਤਲ, ਮਾਮਲਾ ਦਰਜ਼

ਦੋ ਭਰਾਵਾਂ ‘ਤੇ ਇੱਕ ਹੋਰ ਵਿਅਕਤੀ ‘ਤੇ ਵੀ ਕੀਤਾ ਹਮਲਾ ਸੁਧੀਰ ਅਰੋੜਾ, ਅਬੋਹਰ ਨੇੜਲੇ ਪਿੰਡ ਭੰਗਾਲਾ ਦੇ ਕੋਲ ਬਣੀ ਕਲੋਨੀ ਨਿਵਾਸੀ ਇੱਕ ਕਲਯੁਗੀ ਪੁੱਤਰ ਨੇ ਆਪਣੀ ਇੱਕ ਮਹਿਲਾ ਮਿੱਤਰ ਨਾਲ ਮਿਲ ਕੇ ਪਿਛਲੀ ਦੇਰ ਰਾਤ ਆਪਣੀ ਹੀ ਮਾਂ ਦਾ ਗਲਾ ਰੇਤ ਕੇ ਕਤਲ ਕਰ ਦਿੱਤਾ ਹੈ। ਇੰਨਾ ਹੀ ਨਹੀਂ ਉਸਨੇ ਆਪਣੇ ਦੋ ਭਰਾਵਾਂ ਅਤੇ ਇੱਕ […]
ਪੰਜਾਬ 

ਕਤਲ ਕਰਕੇ ਲੜਕੀ ਦੀ ਲਾਸ਼ ਖੇਤਾਂ ‘ਚ ਸੁੱਟੀ

ਅਣਪਛਾਤਿਆਂ ਖਿਲਾਫ਼ ਕਤਲ ਦਾ ਕੇਸ ਦਰਜ਼ ਪਟਿਆਲਾ । ਨੇੜਲੇ ਪਿੰਡ ਘਲੌੜੀ ਵਿਖੇ ਦੇ ਖੇਤਾਂ ਵਿੱਚੋਂ 22 ਸਾਲਾਂ ਇੱਕ ਅਣਪਛਾਤੀ ਲੜਕੀ ਦੀ ਬੋਰੀ ਵਿੱਚ ਪਾਈ ਹੋਈ ਲਾਸ ਬਰਾਮਦ ਹੋਈ ਹੈ, ਜਿਸ ਨੂੰ ਕਤਲ ਕਰਕੇ ਕੋਈ ਇੱਥੇ ਸੁੱਟ ਗਿਆ ਹੈ। ਇਸ ਲਾਸ ਸਬੰਧੀ ਇਤਲਾਹ ਮਿਲਣ ਤੇ ਡੀ.ਐਸ.ਪੀ. ਆਰ. ਗੁਰਦੇਵ ਸਿੰਘ ਧਾਲੀਵਾਲ ਦੀ ਅਗਵਾਈ ਹੇਠਲੀ ਪੁੱਜੀ ਪੁਲਿਸ ਪਾਰਟੀ […]
Breaking News  ਪੰਜਾਬ 

ਬੱਸ ਸਟੈਂਡ ਦੇ ਬਾਹਰ ਸੁੱਤੇ ਪਏ ਵਿਅਕਤੀ ਦੀ ਇੱਟ ਮਾਰ ਕੇ ਹੱਤਿਆ

ਬੱਸ ਸਟੈਂਡ ‘ਤੇ ਰਿਕਸ਼ਾ ਚਲਾਉਣ ਦਾ ਕੰਮ ਕਰਦਾ ਸੀ ਮ੍ਰਿਤਕ ਸ੍ਰੀ ਮੁਕਤਸਰ ਸਾਹਿਬ| ਬੱਸ ਸਟੈਂਡ ਦੇ ਬਾਹਰ ਸੌ ਰਹੇ ਪਿੰਡ ਬਧਾਈ ਨਿਵਾਸੀ ਰਿਕਸ਼ਾ ਚਾਲਕ ਦੀ ਅਣਪਛਾਤੇ ਲੋਕਾਂ ਨੇ ਸਿਰ ‘ਚ ਇੱਟ ਮਾਰ ਕੇ ਹੱਤਿਆ ਕਰ ਦਿੱਤੀ ਅਤੇ ਜਾਂਦੇ ਹੋਏ ਉਸਦਾ ਰਿਕਸ਼ਾ ਵੀ ਨਾਲ ਲੈ ਗਏ। ਸਵੇਰੇ ਜਦ ਉਹ ਨਹੀਂ ਜਾਗਿਆ ਤਾਂ ਲੋਕਾਂ ਨੇ ਪੁਲਿਸ ਨੂੰ […]
Breaking News  ਪੰਜਾਬ 

ਮੁਨੀਮ ਦਾ ਕਤਲ ਕਰਕੇ ਲੁੱਟੀ ਦੁਕਾਨ

ਸੱਚ ਕਹੂੰ ਨਿਊਜ਼, ਪਾਤੜਾਂ ਸ਼ਾਮ 4 ਵਜੇ ਅਨਾਜ ਮੰਡੀ ਪਾਤੜਾਂ ‘ਚ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਲੁੱਟ ਦੀ ਘਟਨਾ ਨੂੰ ਅੰਜਾਮ ਦੇਣ ਦੇ ਮਕਸਦ ਨਾਲ ਇੱਕ ਦੁਕਾਨ ‘ਤੇ ਕੰਮ ਕਰਨ ਵਾਲੇ ਮੁਨੀਮ ਦਾ ਗਲ ਵੱਢ ਦਿੱਤਾ ਤੇ ਬਾਹਰ ਸ਼ੀਸ਼ੇ ਦਾ ਦਰਵਾਜਾ ਲਾ ਕੇ ਫਰਾਰ ਹੋ ਗਏ ਜਾਣਕਾਰੀ ਅਨੁਸਾਰ ਅਨਾਜ ਮੰਡੀ ‘ਚ ਗੁਰਭੇਜ ਸਿੰਘ ਮਲਕੀਤ ਸਿੰਘ ਨਾਂਅ […]
ਪੰਜਾਬ 

ਖਾਸ਼ੋਗੀ ਦੀ ਹੱਤਿਆ ਬਿਨਾ ‘ਉਚ ਪੱਧਰੀ’ ਆਦੇਸ਼ ਦੇ ਸੰਭਵ ਨਹੀਂ: ਸੇਲਿਕ

ਤੁਰਕੀ ਸਮਾਚਾਰ ਪੱਤਰ ਦਾ ਹਵਾਲਾ ਦਿੱਤਾ ਅੰਕਾਰਾ, ਏਜੰਸੀ। ਤੁਰਕੀ ਦੀ ਸੱਤਾਧਾਰੀ ਜਸਟਿਸ ਐਂਡ ਅਤੇ ਡਿਵਲਪਮੈਂਟ ਪਾਰਟੀ (ਏਕੇ ਪਾਰਟੀ) ਦੇ ਬੁਲਾਰੇ ਓਮੇਰ ਸੇਲਿਕ ਨੇ ਕਿਹਾ ਕਿ ਸਾਊਦੀ ਪੱਤਰਕਾਰ ਜਮਾਲ ਖਾਸ਼ੋਗੀ ਦੀ ਹੱਤਿਆ ਉਚ ਪੱਧਰ ਦੇ ਅਧਿਕਾਰੀਆਂ ਦੇ ਆਦੇਸ਼ ਦੇ ਬਿਨਾਂ ਨਹੀਂ ਹੋਈ ਹੋਵੇਗੀ। ਤੁਰਕੀ ਸਮਾਚਾਰ ਪੱਤਰ ‘ਦੈਨਿਕ ਸਬਾ’ ਦੇ ਹਵਾਲੇ ਨਾਲ ਸੇਲਿਕ ਨੇ ਕਿਹਾ ਕਿ ਇਹ […]
Breaking News  ਕੁੱਲ ਜਹਾਨ 

ਪਤਨੀ ਤੇ ਤਿੰਨ ਬੇਟੀਆਂ ਨੂੰ ਮਾਰਨ ਤੋਂ ਬਾਅਦ ਮੌਤ ਨੂੰ ਲਾਇਆ ਗਲੇ

ਨਵੀਂ ਦਿੱਲੀ, (ਏਜੰਸੀ)। ਯੂ.ਪੀ ‘ਚ ਇਲਾਹਾਬਾਦ ਦੇ ਪੀਪਲਗੰਜ ‘ਚ ਇੱਕ ਘਰ ‘ਚ ਇੱਕ ਹੀ ਪਰਿਵਾਰ ਦੇ 5 ਲੋਕਾਂ ਦੀਆਂ ਲਾਸ਼ਾਂ ਮਿਲਣ ਦਾ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਘਰ ਦੇ ਮੁਖੀ ਨੇ ਹੀ ਸਭ ਦਾ ਕਤਲ ਕਰਕੇ ਖੁਦਕੁਸ਼ੀ ਕਰ ਲਈ। ਦੱਸਿਆ ਜਾ ਰਿਹਾ ਹੈ ਕਿ ਪਿਤਾ ਜਦੋਂ ਬਹੁਤ […]
ਦੇਸ਼  Breaking News