ਡਰਪੋਕ ਖਰਗੋਸ਼ (Cowardly Rabbit)
ਡਰਪੋਕ ਖਰਗੋਸ਼ (Cowardly Rabbit)
ਇੱਕ ਜੰਗਲ 'ਚ ਇੱਕ ਖਰਗੋਸ਼ ਰਹਿੰਦਾ ਸੀ ਉਹ ਬਹੁਤ ਹੀ ਡਰਪੋਕ ਸੀ ਕਿਤੇ ਜ਼ਰਾ ਜਿਹੀ ਵੀ ਆਵਾਜ਼ ਸੁਣਦੀ ਤਾਂ ਉਹ ਡਰ ਕੇ ਭੱਜਣ ਲੱਗਦਾ ਡਰ ਕਾਰਨ ਉਹ ਹਰ ਸਮੇਂ ਆਪਣੇ ਕੰਨ ਖੜ੍ਹੇ ਰੱਖਦਾ ਇਸ ਲਈ ਉਹ ਕਦੇ ਚੈਨ ਨਾਲ ਸੌਂ ਨਹੀਂ ਪਾਉਂਦਾ ਸੀ ਇੱਕ ਦਿਨ ਖਰਗੋਸ਼ ਇੱਕ ਅੰਬ ਦੇ ਦਰੱਖਤ ਹੇਠਾ...
ਅਜ਼ਨਬੀ
ਸਾਹਿਤ : ਅਜ਼ਨਬੀ
''ਬਾਬੂ ਜੀ! ਮੇਰੀ ਮਾਂ ਬਹੁਤ ਬਿਮਾਰ ਹੈ। ਕੀ ਤੁਸੀਂ ਹਸਪਤਾਲ ਪਹੁੰਚਣ ਵਿਚ ਮੇਰੀ ਮੱਦਦ ਕਰ ਸਕਦੇ ਹੋ?'' ਸੜਕ ਕਿਨਾਰੇ ਕਾਰ ਦੇ ਕੋਲ ਖੜ੍ਹਾ ਮੁੰਡਾ ਆਸ ਦੀਆਂ ਅੱਖਾਂ ਨਾਲ ਅਜਨਬੀ ਵੱਲ ਵੇਖ ਰਿਹਾ ਸੀ। ''ਹਾਂ ਬੇਟਾ! ਕਿਉਂ ਨਹੀਂ। ਮੈਨੂੰ ਦੱਸੋ ਕਿ ਤੁਹਾਡੀ ਮਾਂ ਕਿੱਥੇ ਹੈ?''
''ਬਾਬੂ ਜੀ! ਉਹ...
8 ਮਾਰਚ ਨੂੰ ਹੀ ਕਿਉਂ ਫਿਰ
8 ਮਾਰਚ ਨੂੰ ਹੀ ਕਿਉਂ ਫਿਰ
ਮੇਰੇ ਸੈਮੀਨਰ ਤੇ ਬੈਨਰ ਲੱਗ ਰਹੇ ਨੇ,
ਮੇਰੀਆਂ ਤੜਫ ਦੀਆਂ ਆਦਰਾਂ
ਸੁਲਗਦੇ ਚਾਅ, ਡੁੱਲਦੇ ਨੈਣ
ਫਿਰ ਵੀ ਕੁਝ ਸਵਾਲ ਕਰ ਰਹੇ ਨੇ
ਬੁੱਝ ਚੁੱਕੇ, ਟੁੱਟ ਚੁੱਕੇ ਸੁਫਨੇ
ਕੋਰੇ ਦਿਲ ਦੇ ਚਾਅ ਹਜੇ ਵੀ ਉੱਘੜ ਰਹੇ ਨੇ,
ਜ਼ਾਲਮ ਦੇ ਪੰਜੇ ਵਿੱਚੋਂ
ਇੱਕ ਦਬੋਚੇ ਹੋਏ ਸ਼ਿਕਾਰ ਦੀ ਤਰ੍ਹਾਂ,
...
ਸੋਹਣਾ ਮੇਰਾ ਸਕੂਲ
ਸੋਹਣਾ ਮੇਰਾ ਸਕੂਲ
ਸੋਹਣਾ ਮੇਰਾ ਸਕੂਲ ਬੜਾ ਹੈ,
ਆਉਂਦਾ ਇੱਥੇ ਸਕੂਨ ਬੜਾ ਹੈ।
ਪਾ ਵਰਦੀ ਚੁੱਕ ਲਿਆ ਸੋਹਣਾ ਬਸਤਾ,
ਨਾਲ ਸਾਥੀਆਂ ਕਰਕੇ ਤੈਅ ਰਸਤਾ।
ਲੱਗੇ ਨੇੜੇ ਜਿਹੇ ਸਕੂਲ ਖੜ੍ਹਾ ਹੈ,
ਸੋਹਣਾ ਮੇਰਾ ਸਕੂਲ ਬੜਾ ਹੈ।
ਧਰ ਕੇ ਬਸਤੇ ਖੇਡਣ ਲੱਗ ਪਏ ਸਾਰੇ,
ਆਪੋ ਆਪਣੀ ਖੇਡ ’ਚ ਲੈਣ ਨਜ਼ਾਰੇ।
ਦੇਖੀ ਜਾਵ...
ਲਾਲਚੀ ਬਿੱਲੀ ਅਤੇ ਬਾਂਦਰ
ਲਾਲਚੀ ਬਿੱਲੀ ਅਤੇ ਬਾਂਦਰ
ਇੱਕ ਸੀ ਜੰਗਲ, ਜਿੱਥੇ ਸਾਰੇ ਜਾਨਵਰ ਰਲ-ਮਿਲ ਕੇ ਰਿਹਾ ਕਰਦੇ ਸਨ ਸਾਰੇ ਜਾਨਵਰ ਜੰਗਲ ਦੇ ਨਿਯਮਾਂ ਦੀ ਪਾਲਣਾ ਕਰਦੇ ਅਤੇ ਤਿਉਹਾਰ ਇਕੱਠੇ ਮਨਾਉਂਦੇ ਸਨ ਉਨ੍ਹਾਂ ਜਾਨਵਰਾਂ ’ਚ ਚਿੰਨੀ ਅਤੇ ਮਿੰਨੀ ਨਾਂਅ ਦੀਆਂ ਦੋ ਬਿੱਲੀਆਂ ਵੀ ਸਨ ਉਹ ਦੋਵੇਂ ਬਹੁਤ ਚੰਗੀ ਸਹੇਲੀਆਂ ਸਨ ਅਤੇ ਇੱਕ ਦੂਜੇ ਦਾ...
ਸ਼ੋਭੂ ਦਾ ਹੈਪੀ ਬਰਥ ਡੇ
ਸ਼ੋਭੂ ਦਾ ਹੈਪੀ ਬਰਥ ਡੇ | Happy birthday day
ਤੇਰੇ ਹੈਪੀ ਬਰਥ ਡੇ ਦੀਆਂ ਸ਼ੋਭੂ ਤੈਨੂੰ ਬਹੁਤ ਵਧਾਈਆਂ,
ਚੇਤੇ ਵਿਚ ਰੱਖੀਂ ਤੂੰ ਜੋ ਹਨ ਜੀਵਨ ਦੀਆਂ ਚੰਗਿਆਈਆਂ
ਕਰਦੇ ਅਰਦਾਸ ਹਾਂ ਇਹ ਜਿਉਂਦਾ ਰਹੇਂ ਜਵਾਨੀਆਂ ਮਾਣੇ,
ਉਸ ਮਾਰਗ ਪੈਰ ਧਰੀਂ ਜਿਹੜਾ ਲੈ ਜੇ ਸਹੀ ਟਿਕਾਣੇ
ਬਚ ਕੇ ਰਹੀਂ ਉਨ੍ਹਾਂ ਤੋਂ ਜਿਨ੍...
ਬਾਲ ਕਹਾਣੀ : ਘੁੱਗੀ ਦੇ ਬੱਚੇ
ਬਾਲ ਕਹਾਣੀ : ਘੁੱਗੀ ਦੇ ਬੱਚੇ
ਪ੍ਰਜੀਤ ਹੁਣ ਤੀਸਰੀ ਕਲਾਸ ਵਿੱਚ ਹੋ ਗਿਆ ਸੀ। ਪਹਿਲੀਆਂ ਜਮਾਤਾਂ ਵਿੱਚ ਉਹ ਪੜ੍ਹਾਈ ਵਿੱਚ ਕਮਜ਼ੋਰ ਹੀ ਸੀ ਪਰ ਐਤਕÄ ਤੀਸਰੀ ਵਿੱਚ ਹੁੰਦਿਆਂ ਹੀ ਉਸ ਦੇ ਦਾਦਾ ਜੀ ਨੇ ਉਸ ਨੂੰ ਘਰੇ ਪੜ੍ਹਾਉਣ ਦੀ ਜ਼ਿੰਮੇਵਾਰੀ ਸੰਭਾਲ ਲਈ ਸੀ। ਉਸ ਦੇ ਦਾਦਾ ਜੀ ਉਸ ਨੂੰ ਸਕੂਲੋਂ ਆਏ ਨੂੰ ਨਿਯਮਿਤ ਰੂਪ ...
ਚਲਾਕ ਲੂੰਬੜੀ ਦੀਆਂ ਚਲਾਕ ਹਰਕਤਾਂ
ਚਲਾਕ ਲੂੰਬੜੀ ਦੀਆਂ ਚਲਾਕ ਹਰਕਤਾਂ
ਕਿਸੇ ਜੰਗਲ ’ਚ ਇੱਕ ਸ਼ੇਰ ਅਤੇ ਇੱਕ ਰਿੱਛ ਰਹਿੰਦੇ ਸਨ ਉਨ੍ਹਾਂ ਦੋਵਾਂ ’ਚ ਡੂੰਘੀ ਦੋਸਤੀ ਸੀ ਉਹ ਇਕੱਠੇ ਉੱਠਦੇ-ਬੈਠਦੇ, ਹੱਸਦੇ, ਨਾਲ ਸੌਂਦੇ, ਇੱਥੋਂ ਤੱਕ ਕਿ ਉਹ ਦੋਵੇਂ ਇੱਕ ਹੀ ਗੁਫਾ ’ਚ ਇਕੱਠੇ ਰਹਿੰਦੇ ਸਨ ਦੋਵਾਂ ’ਚ ਬਹੁਤ ਹੀ ਪਿਆਰ ਸੀ ਜੰਗਲ ਦੇ ਸਾਰੇ ਜਾਨਨਵਰ ਉਨ੍ਹਾਂ ...
ਬਾਲ ਕਹਾਣੀ:ਬੰਟੀ ਦੀ ਆਈਸਕ੍ਰੀਮ
ਬਾਲ ਕਹਾਣੀ:ਬੰਟੀ ਦੀ ਆਈਸਕ੍ਰੀਮ
ਬੰਟੀ ਅੱਜ ਜਦੋਂ ਸਕੂਲੋਂ ਆਇਆ ਤਾਂ ਉਸ ਨੇ ਘਰ ਦੇ ਬੂਹੇ ਨੂੰ ਜਿੰਦਰਾ ਵੱਜਾ ਵੇਖਿਆ ਘਰ ਦੀਆਂ ਪੌੜੀਆਂ 'ਤੇ ਉਹ ਆਪਣਾ ਬੈਗ ਰੱਖ ਕੇ ਬੈਠ ਗਿਆ ਉਸ ਨੂੰ ਭੁੱਖ ਲੱਗੀ ਸੀ ਅਤੇ ਉਹ ਥੱਕਿਆ ਹੋਇਆ ਵੀ ਸੀ ਉਹ ਸੋਚਣ ਲੱਗਾ, 'ਕਾਸ਼! ਮੇਰੀ ਮਾਂ ਵੀ ਰਾਜੂ ਦੀ ਮਾਂ ਵਾਂਗ ਘਰੇ ਹੀ ਹੁੰਦੀ ਜਦ...
ਚਿੜੀ ਤੇ ਘਮੰਡੀ ਹਾਥੀ
ਚਿੜੀ ਤੇ ਘਮੰਡੀ ਹਾਥੀ
ਇੱਕ ਦਰੱਖਤ ’ਤੇ ਇੱਕ ਚਿੜੀ ਆਪਣੇ ਪਤੀ ਨਾਲ ਰਹਿੰਦੀ ਸੀ ਚਿੜੀ ਸਾਰਾ ਦਿਨ ਆਪਣੇ ਆਲ੍ਹਣੇ ’ਚ ਬੈਠ ਕੇ ਆਪਣੇ ਆਂਡਿਆਂ ਦੀ ਰਾਖੀ ਕਰਦੀ ਰਹਿੰਦੀ ਸੀ ਅਤੇ ਉਸ ਦਾ ਪਤੀ ਦੋਵਾਂ ਲਈ ਖਾਣੇ ਦਾ ਪ੍ਰਬੰਧ ਕਰਦਾ ਸੀ ਉਹ ਦੋਵੇਂ ਬਹੁਤ ਖੁਸ਼ ਸਨ ਅਤੇ ਆਂਡਿਆਂ ’ਚੋਂ ਬੱਚਿਆਂ ਦੇ ਨਿੱਕਲਣ ਦਾ ਇੰਤਜ਼ਾਰ ਕਰ ...