ਆਪਣੀ ਧੀ-ਭੈਣ
ਜਦ ਵੀ ਕਦੇ ਵੱਡੇ ਭਰਾਵਾਂ ਵਿੱਚੋਂ ਕਿਸੇ ਨੇ ਚਾਚੇ-ਤਾਏ ਦੀ ਕੁੜੀ ਨੂੰ ਗਲੀ ਵਿੱਚ ਘਰ ਦੇ ਬਾਹਰ ਖੜ੍ਹੀ ਵੇਖ ਲੈਣਾ ਤਾਂ ਘੂਰ ਕੇ ਅੰਦਰ ਜਾਣ ਲਈ ਆਖ ਦੇਣਾ। ਕਦੇ-ਕਦੇ ਗਲੀ ਵਿੱਚ ਕਿਸੇ ਦੇ ਘਰੋਂ ਆਉਣ-ਜਾਣ ਤੋਂ ਵੀ ਰੋਕ ਦਿੰਦੇ ਤਾਂ ਉਹ ਪਤਾ ਨਹੀਂ ਆਪਣੀ ਮਾਂ ਨੂੰ ਕੀ ਕਹਿੰਦੀਆਂ ਕਿ ਸ਼ਾਮ ਨੂੰ ਚਾਚੀ ਜਾਂ ਤਾਈ ’ਚੋਂ ...
ਬਾਲ ਕਹਾਣੀ : ਤਾਕਤਵਰ ਕੌਣ
ਬਾਲ ਕਹਾਣੀ : ਤਾਕਤਵਰ ਕੌਣ (Who is Powerful)
ਇੱਕ ਵਾਰ ਦੀ ਗੱਲ ਏ ਜੰਗਲ ਵਿੱਚ ਸਾਰੇ ਜਾਨਵਰਾਂ ਵਿੱਚ ਤਾਕਤਵਰ ਹੋਣ ਦਾ ਵਹਿਮ ਪੈਦਾ ਹੋ ਜਾਂਦਾ ਹੈ। ਹਰੇਕ ਜਾਨਵਰ ਇੱਕ ਦੂਜੇ ਤੋਂ ਵੱਧ ਤਾਕਤਵਰ ਹੋਣ ਦਾ ਵਿਖਾਵਾ ਕਰਦਾ ਇੱਕ-ਦੂਜੇ ਨਾਲ ਆਢੇ ਲੈਂਦਾ ਰਹਿੰਦਾ ਹੈ। ਜਦੋਂ ਇਸ ਗੱਲ ਦੀ ਭਿਣਕ ਜੰਗਲ ਦੇ ਰਾਜੇ ਨੂੰ ਪ...
ਇੱਕ ਰਾਜਾ, ਦੋ ਰਾਣੀਆਂ
ਇੱਕ ਰਾਜਾ, ਦੋ ਰਾਣੀਆਂ
ਦੂਰ ਕਿਸੇ ਦੇਸ਼ 'ਚ ਇੱਕ ਸੂਬਾ ਸੀ, ਕਮਲਾਪੁਰੀ ਕਮਲਾਪੁਰੀ ਦੇ ਰਾਜੇ ਦੀਆਂ ਦੋ ਰਾਣੀਆਂ ਸਨ ਦੋਵੇਂ ਹੀ ਬਹੁਤ ਸੁੰਦਰ ਸਨ ਪਰ ਮੰਦਭਾਗੇ ਵੱਡੀ ਰਾਣੀ ਦਾ ਇੱਕ ਹੀ ਵਾਲ ਸੀ ਅਤੇ ਛੋਟੀ ਰਾਣੀ ਦੇ ਦੋ ਵੱਡੀ ਰਾਣੀ ਬਹੁਤ ਭੋਲੀ ਸੀ ਅਤੇ ਛੋਟੀ ਰਾਣੀ ਨੂੰ ਫੁੱਟੀ ਅੱਖ ਨਾ ਸੁਹਾਉਂਦੀ ਸੀ ਇੱਕ ਦਿਨ ਛ...
ਪੰਛੀ-ਵਣ ਦੀ ਏਕਤਾ
ਪੰਛੀ-ਵਣ ਦੀ ਏਕਤਾ
ਪੰਛੀ-ਵਣ ਵਿੱਚ ਬਹੁਤ ਸਾਰੇ ਪੰਛੀ ਰਹਿੰਦੇ ਸਨ। ਸਭ ਪੰਖੇਰੂ ਆਪਸ ਵਿੱਚ ਰਲ-ਮਿਲ ਕੇ ਬੜੇ ਪ੍ਰੇਮ ਨਾਲ ਰਹਿੰਦੇ ਸਨ। ਉਹ ਆਪਸ ਵਿੱਚ ਲੜਾਈ-ਝਗੜਾ ਕਦੇ ਨਹੀਂ ਸੀ ਕਰਦੇ। ਜੇ ਕਦੇ ਮਾੜਾ-ਮੋਟਾ ਕਿਸੇ ਦਾ ਦੂਜੇ ਨਾਲ ਝਗੜਾ ਹੋ ਜਾਂਦਾ ਤਾਂ ਮੋਰ ਸਰਪੰਚ ਆਪਣੀ ਪੰਚਾਇਤ ਵਿੱਚ ਝਗੜੇ ਦਾ ਨਿਪਟਾਰਾ ਕਰਵਾ ...
ਪਤੰਗ
ਪਤੰਗ
ਬਜਾਰੋਂ ਲਿਆਇਆ ਨਵੇਂ ਪਤੰਗ,
ਸਭ ਦੇ ਵੱਖੋ-ਵੱਖਰੇ ਰੰਗ
ਖੁੱਲੇ੍ਹ ਮੈਦਾਨ ’ਚ ਦੋਸਤ ਜਾਂਦੇ,
ਇਕੱਠੇ ਹੋ ਕੇ ਪਤੰਗ ਉਡਾਂਦੇ
ਮੈਂ ਵੀ ਉੱਥੇ ਜਾਵਾਂਗਾ,
ਆਪਣਾ ਪਤੰਗ ਉਡਾਵਾਂਗਾ
ਵੱਡੀ ਰੀਲ ’ਤੇ ਦੇਸੀ ਡੋਰ,
ਉਹ ਵੀ ਲਿਆਇਆ ਨਵੀਂ ਨਕੋਰ
ਕਿਸੇ ਨਾਲ ਨਹੀਂ ਪੇਚਾ ਪਾਉਣਾ,
ਵਾਧੂ ਕਿਸੇ ਨੂੰ ਨਹੀਂ ਸਤਾਉਣਾ
...
ਨਲਕਾ
ਨਲਕਾ
ਇੱਕ ਹੱਥੀ ਸੀ
ਇੱਕ ਬੋਕੀ ਸੀ
ਟਕ-ਟਕ ਦੀ ਅਵਾਜ ਅਨੋਖੀ ਸੀ
ਗੇੜਨ ਦੇ ਵਿਚ ਵੀ ਹਲਕਾ ਸੀ
ਸਾਡੇ ਤੂਤ ਕੋਲ ਜੋ ਨਲਕਾ ਸੀ
ਪਾਣੀ ਨਿਰਮਲ ਸੀ ਸਾਫ਼ ਉਹਦਾ
ਸੀ ਸਰਦ-ਸਰਦ ਅਹਿਸਾਸ ਉਹਦਾ
ਸਾਡੇ ਕੰਨਾਂ ਦੇ ਵਿਚ ਗੂੰਜ ਰਿਹਾ, ਟਕ-ਟਕ, ਖੜ-ਖੜ ਦਾ ਵਾਕ ਉਹਦਾ
ਜਦ ਮਾਰਦੇ ਛਿੱਟੇ ਪਾਣੀ ਦੇ, ਖੁੱਲ੍ਹ ਜਾਂਦੀਆਂ ਸ...
ਬਾਲ ਕਹਾਣੀ : ਮਾੜੇ ਦਾ ਸੰਗ ਮਾੜਾ
ਬਾਲ ਕਹਾਣੀ : ਮਾੜੇ ਦਾ ਸੰਗ ਮਾੜਾ
ਨੀਰਜ ਰੋਜ਼ਾਨਾ ਕਾਲਜੋਂ ਆਉਣ ਤੋਂ ਬਾਅਦ ਰਾਜੂ ਨਾਲ ਘੁੰਮਣ ਚਲਾ ਜਾਂਦਾ ਇਹ ਗੱਲ ਨੀਰਜ ਦੀ ਮਾਂ ਨੂੰ ਪਸੰਦ ਨਹੀਂ ਸੀ ਉਹ ਜਾਣਦੀ ਸੀ ਕਿ ਰਾਜੂ ਇੱਕ ਚੰਗਾ ਲੜਕਾ ਨਹੀਂ ਹੈ ਇਸ ਲਈ ਉਹ ਨੀਰਜ ਨੂੰ ਉਸਦੇ ਨਾਲ ਘੁੰਮਣ ਜਾਣ ਤੋਂ ਮਨ੍ਹਾ ਕਰਦੀ ਪਰ ਉਸ ’ਤੇ ਮਾਂ ਦੀਆਂ ਗੱਲਾਂ ਦਾ ਕੋਈ ਅ...
ਬਲਦ ਅਤੇ ਸ਼ੇਰ ਦੀ ਕਹਾਣੀ
ਬਲਦ ਅਤੇ ਸ਼ੇਰ ਦੀ ਕਹਾਣੀ
ਇੱਕ ਜੰਗਲ ’ਚ ਤਿੰਨ ਬਲਦ ਰਹਿੰਦੇ ਸਨ ਤਿੰਨੇ ਆਪਸ ’ਚ ਚੰਗੇ ਦੋਸਤ ਸਨ ਉਹ ਘਾਹ ਚਰਨ ਲਈ ਜੰਗਲ ’ਚ ਇਕੱਠੇ ਹੀ ਜਾਂਦੇ ਸਨ ਉਸੇ ਜੰਗਲ ’ਚ ਇੱਕ ਖਤਰਨਾਕ ਸ਼ੇਰ ਵੀ ਰਹਿੰਦਾ ਸੀ ਇਸ ਸ਼ੇਰ ਦੀ ਕਈ ਦਿਨਾਂ ਤੋਂ ਇਨ੍ਹਾਂ ਤਿੰਨਾਂ ਬਲਦਾਂ ’ਤੇ ਨਜ਼ਰ ਸੀ ਉਹ ਇਨ੍ਹਾਂ ਤਿੰਨਾਂ ਨੂੰ ਮਾਰ ਕੇ ਖਾਣਾ ਚਾਹੁ...
ਦੋਸਤੀ
ਬਾਲ ਕਹਾਣੀ
ਪੱਪੂ ਤੇ ਸੁਨੀਲ ਦੋ ਹਮ-ਉਮਰ ਲੜਕੇ ਸੀ। ਦੋਨੋਂ ਇੱਕੋ ਹੀ ਜਮਾਤ ਵਿੱਚ ਪੜ੍ਹਦੇ ਸੀ। ਪੱਪੂ ਗ਼ਰੀਬ ਘਰ ਦਾ ਲੜਕਾ ਸੀ ਪਰ ਮਨ ਦਾ ਸੱਚਾ ਸੀ । ਸੁਨੀਲ ਚੰਗੇ ਸਰਦੇ-ਪੁੱਜਦੇ ਘਰ ਦਾ ਲੜਕਾ ਸੀ ਪਰ ਘੁਮੰਡੀ ਸੀ। ਉਹ ਆਪਣੀ ਅਮੀਰੀ ਦਾ ਬਹੁਤ ਘੁਮੰਡ ਕਰਦਾ ਸੀ। ਹਾਲਾਂਕਿ ਉਹ ਬਹੁਤ ਜ਼ਿਆਦਾ ਅਮੀਰ ਵੀ ਨਹੀਂ ਸੀ। ਉ...
ਬਾਲ ਕਵਿਤਾ : ਪੜ੍ਹਨਾ ਸਿੱਖ ਲਓ
ਬਾਲ ਕਵਿਤਾ : ਪੜ੍ਹਨਾ ਸਿੱਖ ਲਓ
ਪਿਆਰੇ ਬੱਚਿਓ, ਬੀਬੇ ਬੱਚਿਓ,
ਪੜ੍ਹਨਾ ਸਿੱਖ ਲਓ, ਲਿਖਣਾ ਸਿੱਖ ਲਓ।
ਵਿੱਦਿਆ ਦਾ, ਤੁਸੀਂ ਲੈ ਕੇ ਚਾਨਣ,
ਅੰਬਰਾਂ ਉੱਤੇ ਚੜ੍ਹਨਾ ਸਿੱਖ ਲਓ।
ਮੁਸ਼ਕਿਲਾਂ ਰਾਹ ਵਿੱਚ ਹੋਣ ਹਜ਼ਾਰਾਂ,
ਦਿਸੇ ਨਾ ਕੋਈ, ਕਿਤੇ ਸਹਾਰਾ,
ਫ਼ਿਰ ਵੀ ਦਿਲ ਤੁਸੀਂ ਛੱਡਣਾ ਨਹੀਂ ਹੈ,
ਹਿੰਮਤ ਨਾਲ, ਅੱ...