ਆਪਣੀ ਧੀ-ਭੈਣ
ਜਦ ਵੀ ਕਦੇ ਵੱਡੇ ਭਰਾਵਾਂ ਵਿੱਚੋਂ ਕਿਸੇ ਨੇ ਚਾਚੇ-ਤਾਏ ਦੀ ਕੁੜੀ ਨੂੰ ਗਲੀ ਵਿੱਚ ਘਰ ਦੇ ਬਾਹਰ ਖੜ੍ਹੀ ਵੇਖ ਲੈਣਾ ਤਾਂ ਘੂਰ ਕੇ ਅੰਦਰ ਜਾਣ ਲਈ ਆਖ ਦੇਣਾ। ਕਦੇ-ਕਦੇ ਗਲੀ ਵਿੱਚ ਕਿਸੇ ਦੇ ਘਰੋਂ ਆਉਣ-ਜਾਣ ਤੋਂ ਵੀ ਰੋਕ ਦਿੰਦੇ ਤਾਂ ਉਹ ਪਤਾ ਨਹੀਂ ਆਪਣੀ ਮਾਂ ਨੂੰ ਕੀ ਕਹਿੰਦੀਆਂ ਕਿ ਸ਼ਾਮ ਨੂੰ ਚਾਚੀ ਜਾਂ ਤਾਈ ’ਚੋਂ ...
ਕੀ ਕਰੀਏ, ਜੇ ਬੱਚੇ ਪੜ੍ਹਨ ਨਾ ਜਾਣ ਦੀ ਜ਼ਿਦ ਕਰਨ!
ਕੀ ਕਰੀਏ, ਜੇ ਬੱਚੇ ਪੜ੍ਹਨ ਨਾ ਜਾਣ ਦੀ ਜ਼ਿਦ ਕਰਨ!
ਬੱਚਾ ਸਕੂਲ ਜਾਣ ਲੱਗੇ ਤਾਂ ਉਸਦੇ ਨਾਲ ਬੈਠ ਕੇ ਡਿਸਕਸ ਕਰੋ ਕਿ ਕਿੰਨੇ ਦਿਨ ਸਕੂਲ ਜਾਣਾ ਹੈ ਤੇ ਕਿੰਨੀ ਦੇਰ ਪੜ੍ਹਨਾ ਹੈ ਆਦਿ ਇਸ ਨਾਲ ਬੱਚੇ ਨੂੰ ਕਲੀਅਰ ਰਹੇਗਾ ਕਿ ਉਸਨੇ ਸਕੂਲ ਜਾਣਾ ਹੈ, ਕੋਈ ਬਹਾਨਾ ਨਹੀਂ ਚੱਲੇਗਾ। ਜੇਕਰ ਬੱਚਾ ਸਕੂਲੋਂ ਉਦਾਸ ਮੁੜਦਾ ਹੈ ਤ...
ਸੋਹਣਾ ਮੇਰਾ ਸਕੂਲ
ਸੋਹਣਾ ਮੇਰਾ ਸਕੂਲ
ਸੋਹਣਾ ਮੇਰਾ ਸਕੂਲ ਬੜਾ ਹੈ,
ਆਉਂਦਾ ਇੱਥੇ ਸਕੂਨ ਬੜਾ ਹੈ।
ਪਾ ਵਰਦੀ ਚੁੱਕ ਲਿਆ ਸੋਹਣਾ ਬਸਤਾ,
ਨਾਲ ਸਾਥੀਆਂ ਕਰਕੇ ਤੈਅ ਰਸਤਾ।
ਲੱਗੇ ਨੇੜੇ ਜਿਹੇ ਸਕੂਲ ਖੜ੍ਹਾ ਹੈ,
ਸੋਹਣਾ ਮੇਰਾ ਸਕੂਲ ਬੜਾ ਹੈ।
ਧਰ ਕੇ ਬਸਤੇ ਖੇਡਣ ਲੱਗ ਪਏ ਸਾਰੇ,
ਆਪੋ ਆਪਣੀ ਖੇਡ ’ਚ ਲੈਣ ਨਜ਼ਾਰੇ।
ਦੇਖੀ ਜਾਵ...
ਦੀਪੂ ਦੀ ਵਾਪਸੀ
...ਪਿਛਲੇ ਅੰਕ ਤੋਂ ਅੱਗੇ
ਸਾਧੂ ਸਿੰਘ ਨੇ ਬੱਕਰੀਆਂ ਖੋਲ੍ਹੀਆਂ ਤੇ ਚਾਰਨ ਵਾਸਤੇ ਬਾਹਰ ਨੂੰ ਨਿੱਕਲ ਤੁਰਿਆ। ਚਿੰਤੀ ਬੁੜ੍ਹੀ ਨੇ ਰੋਟੀ ਵਾਲੀ ਪੋਟਲੀ ਦੇ ਨਾਲ ਹੀ ਚਮਚਾ ਕੁ ਚਾਹ ਪੱਤੀ ਤੇ ਇੱਕ ਗੁੜ ਦੀ ਡਲੀ ਕਾਗਜ਼ ਵਿੱਚ ਲਪੇਟ ਕੇ ਉਸਦੇ ਮੈਲੇ ਜਿਹੇ ਝੋਲੇ ’ਚ ਪਾ ਕੇ ਝੋਲਾ ਸਾਧੂ ਨੂੰ ਫੜਾ ਦਿੱਤਾ। ਉਹਨੇ ਝੋਲਾ ਮੋ...
ਦੀਪੂ ਦੀ ਵਾਪਸੀ
ਦੀਪੂ ਦੀ ਵਾਪਸੀ
ਗੁਰਦੁਆਰੇ ਦੇ ਗਰੰਥੀ ਨੇ ਜਪੁਜੀ ਸਾਹਿਬ ਦਾ ਪਾਠ ਖਤਮ ਕਰਕੇ ਅਰਦਾਸ ਕੀਤੀ ਤੇ ਫਤਹਿ ਬੁਲਾਈ ਹੀ ਸੀ, ਜਦੋਂ ਦੀਪੂ ਦੀ ਅੱਖ ਖੁੱਲ੍ਹ ਗਈ। ਉਹ ਮੰਜੇ ਤੋਂ ਉੱਠਿਆ ਨਹੀਂ, ਸਗੋਂ ਉਵੇਂ ਹੀ ਛੱਤ ਵੱਲ ਝਾਕਦਾ ਮੱਟਰ ਹੋਇਆ ਪਿਆ ਰਿਹਾ। ਸਕੂਲ ਜਾਣ ਦੀ ਚਿੰਤਾ ਉਹਨੂੰ ਵੱਢ-ਵੱਢ ਖਾ ਰਹੀ ਸੀ। ਅੱਜ ਫਿਰ ਅੰਗਰ...
ਮਾਂ ਦਾ ਝੋਲਾ
ਮਾਂ ਦਾ ਝੋਲਾ
ਭਗਵਾਨ ਕੌਰ ਆਪਣੀ ਜ਼ਿੰਦਗੀ ਦੇ ਤਕਰੀਬਨ ਸੱਤ ਦਹਾਕੇ ਭੋਗ ਚੁੱਕੀ ਸੀ। ਉਸ ਨੂੰ ਸਾਰੇ ਭਾਗੋ ਦੇ ਨਾਂਅ ਨਾਲ ਹੀ ਜਾਣਦੇ ਸਨ। ਉਸ ਦੇ ਤਿੰਨ ਪੁੱਤ ਸਨ, ਤਿੰਨੇ ਵਿਆਹੇ-ਵਰ੍ਹੇ ਤੇ ਧੀਆਂ-ਪੁੱਤਰਾਂ ਵਾਲੇ ਸਨ। ਜਦੋਂ ਉਸ ਦੇ ਪੁੱਤਰ ਅਜੇ ਛੋਟੇ ਹੀ ਸੀ ਕਿ ਉਸ ਦੇ ਪਤੀ ਦੀ ਮੌਤ ਹੋ ਗਈ ਸੀ। ਅਚਾਨਕ ਹੋਈ ਮੌਤ ...
ਨਲਕਾ
ਨਲਕਾ
ਇੱਕ ਹੱਥੀ ਸੀ
ਇੱਕ ਬੋਕੀ ਸੀ
ਟਕ-ਟਕ ਦੀ ਅਵਾਜ ਅਨੋਖੀ ਸੀ
ਗੇੜਨ ਦੇ ਵਿਚ ਵੀ ਹਲਕਾ ਸੀ
ਸਾਡੇ ਤੂਤ ਕੋਲ ਜੋ ਨਲਕਾ ਸੀ
ਪਾਣੀ ਨਿਰਮਲ ਸੀ ਸਾਫ਼ ਉਹਦਾ
ਸੀ ਸਰਦ-ਸਰਦ ਅਹਿਸਾਸ ਉਹਦਾ
ਸਾਡੇ ਕੰਨਾਂ ਦੇ ਵਿਚ ਗੂੰਜ ਰਿਹਾ, ਟਕ-ਟਕ, ਖੜ-ਖੜ ਦਾ ਵਾਕ ਉਹਦਾ
ਜਦ ਮਾਰਦੇ ਛਿੱਟੇ ਪਾਣੀ ਦੇ, ਖੁੱਲ੍ਹ ਜਾਂਦੀਆਂ ਸ...
ਦੀਪੂ ਦੀ ਵਾਪਸੀ
ਦੀਪੂ ਦੀ ਵਾਪਸੀ
ਦਪਿੰਦਰ ਸਕੂਲੋਂ ਆ ਕੇ ਸਾਰਾ ਦਿਨ ਚਿੜੀਆਂ ਫੜ੍ਹਦਾ ਰਹਿੰਦਾ ਸੀ ਉਸ ਦਾ ਚਿੜੀਆਂ ਫੜ੍ਹਨ ਦਾ ਢੰਗ ਬੜਾ ਅਨੋਖਾ ਸੀ ਉਹ ਇੱਕ ਫੁੱਟ ਕੁ ਲੰਮਾ ਕਾਨਾ ਟੋਕਰੀ ਦੇ ਇੱਕ ਸਿਰੇ ਹੇਠ ਲਾ ਕੇ ਟੋਕਰੀ ਟੇਢੀ ਜਿਹੀ ਕਰਕੇ ਖੜ੍ਹੀ ਕਰ ਲੈਂਦਾ ਫਿਰ ਕਾਨੇ ਨਾਲ ਇੱਕ ਲੰਬੀ ਰੱਸੀ ਬੰਨ੍ਹ ਕੇ ਦੂਰ ਮੰਜੇ ਉਹਲੇ ਲੁਕ ਕ...
ਪਤੰਗ
ਪਤੰਗ
ਬਜਾਰੋਂ ਲਿਆਇਆ ਨਵੇਂ ਪਤੰਗ,
ਸਭ ਦੇ ਵੱਖੋ-ਵੱਖਰੇ ਰੰਗ
ਖੁੱਲੇ੍ਹ ਮੈਦਾਨ ’ਚ ਦੋਸਤ ਜਾਂਦੇ,
ਇਕੱਠੇ ਹੋ ਕੇ ਪਤੰਗ ਉਡਾਂਦੇ
ਮੈਂ ਵੀ ਉੱਥੇ ਜਾਵਾਂਗਾ,
ਆਪਣਾ ਪਤੰਗ ਉਡਾਵਾਂਗਾ
ਵੱਡੀ ਰੀਲ ’ਤੇ ਦੇਸੀ ਡੋਰ,
ਉਹ ਵੀ ਲਿਆਇਆ ਨਵੀਂ ਨਕੋਰ
ਕਿਸੇ ਨਾਲ ਨਹੀਂ ਪੇਚਾ ਪਾਉਣਾ,
ਵਾਧੂ ਕਿਸੇ ਨੂੰ ਨਹੀਂ ਸਤਾਉਣਾ
...
ਇਨਸਾਨੀਅਤ
ਇਨਸਾਨੀਅਤ
ਇੱਕ ਪਿੰਡ ਵਿੱਚ ਰਣਜੀਤ ਨਾਂਅ ਦਾ ਇੱਕ ਲੜਕਾ ਰਹਿੰਦਾ ਸੀ। ਉੁਂਜ ਉਹ ਭਾਵੇਂ ਗ਼ਰੀਬ ਸੀ ਪਰ ਫਿਰ ਵੀ ਉਸਦਾ ਦਿਲ ਲੋੜਵੰਦਾਂ ਦੀ ਮੱਦਦ ਲਈ ਤੱਤਪਰ ਰਹਿੰਦਾ ਸੀ। ਇੱਕ ਦਿਨ ਉਸ ਨੇ ਦੇਖਿਆ ਕਿ ਇੱਕ ਔਰਤ ਨੂੰ ਡਾਕਟਰ ਆਪਣੇ ਹਸਪਤਾਲੋਂ ਫ਼ਟਕਾਰ ਕੇ ਬਿਨਾਂ ਇਲਾਜ ਤੋਂ ਬਾਹਰ ਕੱਢ ਰਹੇ ਸਨ। ਰਣਜੀਤ ਝਟਪਟ ਦੌੜ ਕੇ ...