ਪਛਤਾਵੇ ਦੇ ਹੰਝੂ
ਪਛਤਾਵੇ ਦੇ ਹੰਝੂ
ਹਰਮਨ ਜੰਗਲ ਵਿੱਚ ਪਿੱਪਲ ਦੇ ਰੁੱਖ ਉੱਤੇ ਰੱਖੀ ਬਾਂਦਰੀ ਤੇ ਉਸਦਾ ਪਤੀ ਮੋਟੂ ਬਾਂਦਰ ਕਈ ਸਾਲਾਂ ਤੋਂ ਰਹਿ ਰਹੇ ਸਨ। ਉਨ੍ਹਾਂ ਦੇ ਬੇਟੇ ਦਾ ਨਾਂਅ ਛੁਟਕੂ ਬਾਂਦਰ ਸੀ। ਛੁਟਕੂ ਬਾਂਦਰ ਪਹਿਲਾਂ ਤਾਂ ਬਹੁਤ ਸਿਆਣਾ ਹੁੰਦਾ ਸੀ ਪਰ ਜਦੋਂ ਦੀ ਉਸਦੀ ਛੋਟੀ ਭੈਣ ਨਿੱਕੋ ਬਾਂਦਰੀ ਦਾ ਜਨਮ ਹੋਇਆ ਸੀ ਛੁਟਕੂ...
ਲਾਲਚੀ ਬਿੱਲੀ ਅਤੇ ਬਾਂਦਰ
ਲਾਲਚੀ ਬਿੱਲੀ ਅਤੇ ਬਾਂਦਰ
ਇੱਕ ਸੀ ਜੰਗਲ, ਜਿੱਥੇ ਸਾਰੇ ਜਾਨਵਰ ਰਲ-ਮਿਲ ਕੇ ਰਿਹਾ ਕਰਦੇ ਸਨ ਸਾਰੇ ਜਾਨਵਰ ਜੰਗਲ ਦੇ ਨਿਯਮਾਂ ਦੀ ਪਾਲਣਾ ਕਰਦੇ ਅਤੇ ਤਿਉਹਾਰ ਇਕੱਠੇ ਮਨਾਉਂਦੇ ਸਨ ਉਨ੍ਹਾਂ ਜਾਨਵਰਾਂ ’ਚ ਚਿੰਨੀ ਅਤੇ ਮਿੰਨੀ ਨਾਂਅ ਦੀਆਂ ਦੋ ਬਿੱਲੀਆਂ ਵੀ ਸਨ ਉਹ ਦੋਵੇਂ ਬਹੁਤ ਚੰਗੀ ਸਹੇਲੀਆਂ ਸਨ ਅਤੇ ਇੱਕ ਦੂਜੇ ਦਾ...
ਮਾੜੇ ਦਾ ਸੰਗ ਮਾੜਾ
ਮਾੜੇ ਦਾ ਸੰਗ ਮਾੜਾ
ਨੀਰਜ ਰੋਜ਼ਾਨਾ ਕਾਲਜੋਂ ਆਉਣ ਤੋਂ ਬਾਅਦ ਰਾਜੂ ਨਾਲ ਘੁੰਮਣ ਚਲਾ ਜਾਂਦਾ ਇਹ ਗੱਲ ਨੀਰਜ ਦੀ ਮਾਂ ਨੂੰ ਪਸੰਦ ਨਹੀਂ ਸੀ ਉਹ ਜਾਣਦੀ ਸੀ ਕਿ ਰਾਜੂ ਇੱਕ ਚੰਗਾ ਲੜਕਾ ਨਹੀਂ ਹੈ ਇਸ ਲਈ ਉਹ ਨੀਰਜ ਨੂੰ ਉਸਦੇ ਨਾਲ ਘੁੰਮਣ ਜਾਣ ਤੋਂ ਮਨ੍ਹਾ ਕਰਦੀ ਪਰ ਉਸ ’ਤੇ ਮਾਂ ਦੀਆਂ ਗੱਲਾਂ ਦਾ ਕੋਈ ਅਸਰ ਨਹੀਂ ਹੁੰਦ...
ਚਲਾਕ ਲੂੰਬੜੀ ਦੀਆਂ ਚਲਾਕ ਹਰਕਤਾਂ
ਚਲਾਕ ਲੂੰਬੜੀ ਦੀਆਂ ਚਲਾਕ ਹਰਕਤਾਂ
ਕਿਸੇ ਜੰਗਲ ’ਚ ਇੱਕ ਸ਼ੇਰ ਅਤੇ ਇੱਕ ਰਿੱਛ ਰਹਿੰਦੇ ਸਨ ਉਨ੍ਹਾਂ ਦੋਵਾਂ ’ਚ ਡੂੰਘੀ ਦੋਸਤੀ ਸੀ ਉਹ ਇਕੱਠੇ ਉੱਠਦੇ-ਬੈਠਦੇ, ਹੱਸਦੇ, ਨਾਲ ਸੌਂਦੇ, ਇੱਥੋਂ ਤੱਕ ਕਿ ਉਹ ਦੋਵੇਂ ਇੱਕ ਹੀ ਗੁਫਾ ’ਚ ਇਕੱਠੇ ਰਹਿੰਦੇ ਸਨ ਦੋਵਾਂ ’ਚ ਬਹੁਤ ਹੀ ਪਿਆਰ ਸੀ ਜੰਗਲ ਦੇ ਸਾਰੇ ਜਾਨਨਵਰ ਉਨ੍ਹਾਂ ...
ਫੁੱਲਾਂ ਦੀ ਕਿਆਰੀ
ਫੁੱਲਾਂ ਦੀ ਕਿਆਰੀ
ਇਹ ਸਾਡੀ ਫੁੱਲਾਂ ਦੀ ਕਿਆਰੀ,
ਸਾਨੂੰ ਲੱਗਦੀ ਬੜੀ ਪਿਆਰੀ।
ਰੰਗ-ਬਿਰੰਗੇ ਇਸ ਦੇ ਫੁੱਲ,
ਸਭ ਦਾ ਖੁਸ਼ ਕਰ ਦਿੰਦੀ ਦਿਲ
ਜਦ ਕੋਈ ਇਸ ਦੇ ਕੋਲ ਆ ਜਾਵੇ,
ਮਿੱਠੀ-ਮਿੱਠੀ ਖੁਸ਼ਬੂ ਮਨ ਨੂੰ ਭਾਵੇ
ਸਜਾਵਟ ਇਸ ਦੀ ਬਹੁਤ ਪਿਆਰੀ,
ਸ਼ਾਨ ਵੀ ਇਸ ਦੀ ਬੜੀ ਨਿਆਰੀ।
ਰੋਜ਼ ਅਸੀਂ ਇਸ ਨੂੰ ਪਾਣੀ ਲਾਈਏ,
...
ਭਿਆਲ਼ੀ ’ਚ ਦੁਕਾਨਦਾਰੀ
ਭਿਆਲ਼ੀ ’ਚ ਦੁਕਾਨਦਾਰੀ
ਚੰਪਕ ਜੰਗਲ ਵਿਚ ਖਰਗੋਸ਼ ਦੀ ਦੁਕਾਨ ਸੀ ਉਹ ਇਮਾਨਦਾਰ ਤੇ ਮਿਹਨਤੀ ਸੀ ਗਿੱਦੜ ਅਤੇ ਭਾਲੂ ਵੀ ਦੁਕਾਨਦਾਰੀ ਕਰਦੇ ਸਨ ਦੋਵੇਂ ਬਹੁਤ ਬੇਈਮਾਨ ਅਤੇ ਈਰਖ਼ਾ ਕਰਨ ਵਾਲੇ ਸਨ ਹਮੇਸ਼ਾ ਖਰਗੋਸ਼ ਨੂੰ ਮਾੜਾ ਦਿਖਾਉਣ ਦੀ ਸੋਚਦੇ ਸਨ ਜੇਕਰ ਖਰਗੋਸ਼ ਕਿਸੇ ਚੀਜ਼ ਨੂੰ ਦੋ ਰੁਪਏ ਵਿਚ ਵੇਚਦਾ ਤਾਂ ਗਿੱਦੜ ਅਤੇ ਭਾਲ...
ਸੈਰ ਪਹਾੜਾਂ ਦੀ
Hiking in the mountains : ਸੈਰ ਪਹਾੜਾਂ ਦੀ
ਆਇਆ ਬੜਾ ਨਜ਼ਾਰਾ ਕਰਕੇ ਸੈਰ ਪਹਾੜਾਂ ਦੀ,
ਵਧਦੇ-ਫੁੱਲਦੇ ਰਹਿਣ ਜੀ ਮੰਗੀਏ ਖੈਰ ਪਹਾੜਾਂ ਦੀ।
ਛੁੱਟੀਆਂ ਦੇ ਵਿੱਚ ਪਾਪਾ ਅਸਾਂ ਨੂੰ ਲੈ ਕੇ ਗਏ,
ਨਾਲ ਗੱਡੀ ’ਚ ਅਸੀਂ ਉਨ੍ਹਾਂ ਦੇ ਬਹਿ ਕੇ ਗਏ।
ਕਲ-ਕਲ ਕਰਦਾ ਪਾਣੀ ਜਾਪੇ ਨਹਿਰ ਪਹਾੜਾਂ ਦੀ,
ਆਇਆ ਬੜਾ ਨਜ਼ਾਰ...
ਆਓ ਜਾਮਣਾਂ ਖਾਈਏ
ਆਓ ਜਾਮਣਾਂ ਖਾਈਏ
ਆਓ ਜਾਮਣਾਂ ਖਾਈਏ ਜੀਅ ਭਰਕੇ ਬਈ,
ਅਸੀਂ ਚੁਗਾਂਗੇ ਤੋੜੀਂ ਤੂੰ ਉੱਤੇ ਚੜ੍ਹਕੇ ਬਈ।
ਕਾਲੂ ਚੜ੍ਹ ਗਿਆ ਰੁੱਖ ਦੇ ਉੱਤੇ ਮਾਰ ਛੜੱਪੇ,
ਅਸੀਂ ਚੁਗੀਆਂ ਖੁਸ਼ ਹੋ ਕੇ ਨਾਲੇ ਨੱਚੇ ਟੱਪੇ।
ਅਸਾਂ ਝੋਲੀਆਂ, ਗੀਝੇ, ਜੇਬ੍ਹਾਂ ਲਈਆਂ ਭਰ,
ਕੁੜਤੇ ਉੱਤੇ ਦਾਗ ਜੋ ਪੈ ਗਏ ਲੱਗਦਾ ਡਰ।
ਸੋਚੋ ਤਰਕੀਬ ਬੇਲੀ...
ਸਕੀ ਭੈਣ ਵਰਗੀ
ਸਕੀ ਭੈਣ ਵਰਗੀ
ਸਵੇਰ ਹੁੰਦੇ ਸਾਰ ਹੀ ਇੱਕ ਨਿੱਕੀ ਭੂਰੀ ਚਿੜੀ ਆਪਣੇ ਬੱਚਿਆਂ ਲਈ ਦਾਣਾ ਇਕੱਠਾ ਕਰਨ ਲਈ ਆਪਣੇ ਆਲ੍ਹਣੇ ਤੋਂ ਦੂਰ ਚਲੀ ਗਈ। ਉਸ ਦੇ ਦੋਵੇਂ ਬੱਚੇ ਅਜੇ ਆਂਡਿਆਂ ਵਿਚੋਂ ਨਿੱਕਲੇ ਹੀ ਸਨ। ਅਸਮਾਨ ਵਿੱਚ ਬੱਦਲ ਛਾਏ ਹੋਣ ਕਰਕੇ ਭੂਰੀ ਚਿੜੀ ਬੜੀ ਸਹਿਮੀ ਹੋਈ ਸੀ। ਭਾਵੇਂ ਉਸ ਨੇ ਆਪਣੇ ਆਲ੍ਹਣੇ ਦੇ ਉੱਪਰ ...
ਸੋਹਣੇ ਫੁੱਲ
ਸੋਹਣੇ ਫੁੱਲ
ਚਿੱਟੇ ਪੀਲੇ ਲਾਲ ਗੁਲਾਬੀ,
ਕੁਝ ਖਿੜੇ ਕੁਝ ਰਹੇ ਨੇ ਖੁੱਲ੍ਹ,
ਕਿੰਨੇ ਸੋਹਣੇ ਪਿਆਰੇ ਫੁੱਲ।
ਖਿੜੇ ਬਾਗ਼ ਵਿੱਚ ਏਦਾਂ ਲੱਗਣ,
ਜਿਵੇਂ ਅਰਸ਼ ਦੇ ਤਾਰੇ ਫੁੱਲ,
ਕਿੰਨੇ ਸੋਹਣੇ..........।
ਮਹਿਕਾਂ ਦੇ ਭੰਡਾਰ ਨੇ ਪੂਰੇ,
ਪਰ ਖੁਸ਼ਬੂ ਨਾ ਵੇਖਣ ਮੁੱਲ,
ਕਿੰਨੇ ਸੋਹਣੇ..........।
ਪਿਆਰ ਨਾਲ ਜੇ...