Kidnapping
<% catList.forEach(function(cat){ %>
<%= cat.label %>
<% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %>
<%= node_description %>
<% } %>
<% catList.forEach(function(cat){ %>
<%= cat.label %>
<% }); %>
Karnal News: ਨੌਵੀਂ ਜਮਾਤ ਦੇ ਵਿਦਿਆਰਥੀ ਨੇ ਘੜੀ ਆਪਣੀ ਕਿਡਨੈਪਿੰਗ ਦੀ ਝੂਠੀ ਕਹਾਣੀ
Published On
By Sach Kahoon Punjabi Desk
ਪਿਤਾ ਤੋਂ ਮੰਗੀ 2 ਲੱਖ ਰੁਪਏ ਦੀ ਫਿਰੌਤੀ Karnal News: ਕਰਨਾਲ, (ਆਈਏਐਨਐਸ)। ਕਰਨਾਲ ਦੇ ਘੀੜ ਪਿੰਡ ਤੋਂ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਨੌਵੀਂ ਜਮਾਤ ਦੇ ਇੱਕ ਵਿਦਿਆਰਥੀ ਨੇ ਅਗਵਾ ਦੀ ਕਹਾਣੀ ਘੜੀ। ਉਸਨੇ ਕਿਸੇ ਹੋਰ ਦੇ ਫੋਨ ਦੀ ਵਰਤੋਂ ਕਰਕੇ ਆਪਣੇ ਪਿਤਾ ਨੂੰ ਫੋਨ ਕੀਤਾ ਅਤੇ 2 ਲੱਖ ਰੁਪਏ ਦੀ ਫਿਰੌਤੀ […]
Barnala Crime News: ਫਿਲਮੀ ਸਟਾਈਲ ’ਚ ਮਾਂ-ਪੁੱਤ ਕਰਦੇ ਸੀ ਫਿਰੌਤੀ ਦੀ ਮੰਗ, ਪੁਲਿਸ ਨੇ ਦਬੋਚੇ
Published On
By Sach Kahoon Punjabi Desk
ਮਾਂ ਘਰ ਬੁਲਾਉਂਦੀ ਤੇ ਪੁੱਤ ਬੰਧਕ ਬਣਾ ਕੇ ਮੰਗਦਾ ਸੀ ਫ਼ਿਰੌਤੀ Barnala Crime News: (ਜਸਵੀਰ ਸਿੰਘ ਗਹਿਲ) ਬਰਨਾਲਾ। ਬਰਨਾਲਾ ਪੁਲਿਸ ਨੇ ਇੱਕ ਮਹਿਲਾ ਸਣੇ ਤਿੰਨ ਜਣਿਆਂ ਨੂੰ ਬਲੈਕਮੇਲ ਕਰਨ ਦੇ ਦੋਸ਼ਾਂ ਹੇਠ ਕਾਬੂ ਕੀਤਾ ਹੈ। ਪੁਲਿਸ ਦਾ ਦਾਅਵਾ ਹੈ ਕਿ ਗ੍ਰਿਫ਼ਤਾਰ ਤਿੰਨੋ ਜਣੇ ਇੱਕ ਗਿਰੋਹ ਵਜੋਂ ਸਰਗਰਮ ਹਨ ਜੋ ਕਿਸੇ ਵਿਅਕਤੀ ਨੂੰ ਵਿਸ਼ਵਾਸ ’ਚ ਲੈ […]
ਪਿੰਡ ਮਟੋਰੜਾ ਵਿਖੇ ਬੱਚਾ ਅਗਵਾ ਹੋਣ ਦੀ ਘਟਨਾ ਝੂਠੀ ਨਿਕਲੀ
Published On
By Sach Kahoon Punjabi Desk
ਸੋਸ਼ਲ ਮੀਡੀਆ ‘ਤੇ ਅਗਵਾ ਦੀ ਝੂਠੀ ਵੀਡੀਓ ਵਾਇਰਲ ਕਰਨ ਕਾਰਨ ਦੋ ਖਿਲਾਫ ਕੇਸ ਦਰਜ਼ ਸੱਚ ਕਹੂੰ ਨਿਊਜ, ਪਟਿਆਲਾ ਭਾਦਸੋਂ ਨੇੜਲੇ ਪਿੰਡ ਮਟੋਰੜਾ ਦੇ ਇੱਕ ਬੱਚੇ ਦੇ ਅਗਵਾ ਹੋਣ ਸਬੰਧੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਵੀਡੀਓ ਦੇ ਮਾਮਲੇ ਦੀ ਪਟਿਆਲਾ ਪੁਲਿਸ ਵੱਲੋਂ ਕੀਤੀ ਤਫਤੀਸ਼ ਦੌਰਾਨ ਇਹ ਅਗਵਾ ਦੀ ਘਟਨਾ ਝੂਠੀ ਸਾਬਤ ਹੋਣ ਕਾਰਨ ਪਿੰਡ ਮਟੋਰੜਾ ਦੇ […]
ਅਗਵਾ ਕਾਂਡ ‘ਚ ਅਕਾਲੀ ਉਮੀਦਵਾਰ ‘ਤੇ ਸਾਥੀਆਂ ਸਮੇਤ ਪਰਚਾ ਦਰਜ
Published On
By Sach Kahoon Punjabi Desk
ਭਦੌੜ | ਕੋਠੇ ਬਾਬਾ ਮਲਕੀਤ ਸਿੰਘ ਪੰਚਾਇਤ ਲਈ ਸਰਪੰਚੀ ਦੇ ਕਾਂਗਰਸੀ ਉਮੀਦਵਾਰ ਹਰਪ੍ਰੀਤ ਸਿੰਘ ਨੂੰ ਅਗਵਾ ਕਰਨ ਦੇ ਦੋਸ਼ ਹੇਠ ਅਕਾਲੀ ਉਮੀਦਵਾਰ ਹਰਦਮ ਸਿੰਘ ਦਮਨ, ਮੱਖਣ ਸਿੰਘ, ਅਤੇ ਨੈਬ ਸਿੰਘ ਪੱਖੋਕੇ ‘ਤੇ ਭਦੌੜ ਪੁਲਿਸ ਨੇ ਪਰਚਾ ਦਰਜ ਕੀਤਾ ਹੈ ਇਸ ਸਬੰਧੀ ਥਾਣਾ ਭਦੌੜ ਦੇ ਐਸ.ਐਚ.ਓ.ਗੌਰਵਵੰਸ਼ ਸਿੰਘ ਨੇ ਦੱਸਿਆ ਕਿ ਉਕਤ ਮੁਲਜ਼ਮਾਂ ‘ਤੇ ਧਾਰਾ 342,171(ਐਫ)34 ਆਈ ਪੀ […]
ਦੱਖਣੀ ਕਸ਼ਮੀਰ ‘ਚ ਕਾਂਸਟੇਬਲ ਤੇ ਤਿੰਨ ਐਸਪੀਓ ਅਗਵਾ
Published On
By Sach Kahoon Punjabi Desk
ਸ੍ਰੀਨਗਰ, ਏਜੰਸੀ। ਦੱਖਣੀ ਕਸਮੀਰ ਦੇ ਸੋਪੀਆਂ ਜਿਲ੍ਹੇ ‘ਚ ਸ਼ੁੱਕਰਵਾਰ ਨੂੰ ਅੱਤਵਾਦੀਆਂ ਨੇ ਜੰਮੂ ਕਸ਼ਮੀਰ ਪੁਲਿਸ ਦੇ ਇੱਕ ਕਾਂਸਟੇਬਲ ਅਤੇ ਤਿੰਨ ਵਿਸ਼ੇਸ਼ ਪੁਲਿਸ ਅਧਿਕਾਰੀਆਂ (ਐਸਪੀਓ) ਨੂੰ ਅਗਵਾ ਕਰ ਲਿਆ। ਅਧਿਕਾਰੀ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ ਹੈ। ਸੂਤਰਾਂ ਨੇ ਦੱਸਿਆ ਕਿ ਸੋਪੀਆਂ ਜਿਲ੍ਹੇ ਦੇ ਕਾਪਰਾਨ ਪਿੰਡ ‘ਚ ਅੱਤਵਾਦੀਆਂ ਨੇ ਇੱਕ ਕਾਂਸਟੇਬਲ ਅਤੇ ਤਿੰਨ ਐਸਪੀਓ ਦੇ ਘਰ ਵੜ […]
